ਖ਼ਬਰਾਂ
ਕਿਸਾਨਾਂ ਤੇ ਸਰਕਾਰ ਵਿਚਕਾਰ ਅੱਜ 10ਵੇਂ ਦੌਰ ਦੀ ਬੈਠਕ ਜਾਰੀ, ਕਿਸਾਨਾਂ ਨੇ ਲਿਖੇ ਪੋਸਟਰ
ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ-ਪਿਯੂਸ਼ ਗੋਇਲ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸਨ।
ਸੁਰਜੀਤ ਫੂਲ ਦਾ ਟਰੈਕਟਰ ਪਰੇਡ 'ਤੇ ਸਿੱਧਾ ਤੇ ਸਪੱਸ਼ਟ ਬਿਆਨ, ਖਿੱਚ ਲਉ ਤਿਆਰੀ ਦੀ ਹਾਲ ਹੋਵੇਗੀ ਪਰੇਡ
ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਰੋਕਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ।
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ’ਤੇ ਡਟੇ 2 ਹੋਰ ਕਿਸਾਨਾਂ ਦੀ ਹੋਈ ਮੌਤ
ਉਹ ਪਿੰਡ ਤੂੰਗਾ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਸਨ।
ਸੰਸਦ ਦੀ ਕੈਂਟੀਨ ਦੇ ਖਾਣੇ ਦੀ ਸਬਸਿਡੀ ਹੋਈ ਖ਼ਤਮ,17 ਕਰੋੜ ਰੁਪਏ ਦੀ ਹੋਵੇਗੀ ਬਚਤ
2019 ਵਿਚ ਦਿੱਤਾ ਸੀ ਓਮ ਬਿਰਲਾ ਨੇ ਸੁਝਾਅ
ਚੰਗਾ ਸੀ ਇੰਡੀਆ ‘ਚ ਨਾ ਹੀ ਜੰਮਦੇ, Modi ਸਰਕਾਰ ਤਾਂ ਨਾ ਦੇਖਣੀ ਪੈਂਦੀ: Rupinder Handa
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼...
ਮਾਣ ਵਾਲੀ ਗੱਲ : ਪੰਜਾਬੀ ਸਿੱਖ ਸਰਦਾਰ ਬਣਿਆ ਆਸਟ੍ਰੇਲੀਅਨ ਹਵਾਈ ਫ਼ੌਜ ਦਾ ਅਧਿਕਾਰੀ
ਛੋਟੀ ਉਮਰ ਵਿਚ ਪ੍ਰਾਈਵੇਟ ਪਾਇਲਟ ਲਾਈਸੈਂਸ ਵੀ ਕੀਤਾ ਹਾਸਲ
ਜਾਣੋ ਕਿਉਂ ਬਦਲ ਕੇ ਰੱਖਿਆ ਗਿਆ ਡ੍ਰੈਗਨ ਫਰੂਟ ਦਾ ਨਾਮ 'ਕਮਲਮ'
ਸਰਕਾਰ ਦਾ ਮੰਨਣਾ ਹੈ ਕਿ ਕਿਸੇ ਫਲਾਂ ਦਾ ਨਾਮ ਡ੍ਰੈਗਨ ਫਰੂਟ ਨਹੀਂ ਹੋਣਾ ਚਾਹੀਦਾ।
Japji Khaira ਦੀ ਇੰਟਰਵਿਊ ਨੇ ਨੌਜਵਾਨਾਂ ‘ਚ ਭਰਿਆ ਹੋਰ ਜੋਸ਼, ਨਾਲ ਕੀਤੀ ਇਹ ਅਪੀਲ
ਜਪਜੀ ਖਹਿਰਾ ਨੇ ਨੌਜਵਾਨਾਂ ਨੂੰ ਦਿੱਤੀ ਸੇਧ....
4 ਕਿਲੋ ਦੀ ਪਲੇਟ ਨੂੰ ਖਾਓ ਪੂਰਾ ਅਤੇ ਰਾਇਲ ਐਨਫੀਲਡ ਬੁਲੇਟ ਲੈ ਜਾਓ ਘਰ
ਇੱਕ ਵਿਅਕਤੀ ਨੇ ਜਿੱਤੀ ਬੁਲੇਟ"
SC 'ਚ ਸੁਣਵਾਈ ਹੋਈ ਖ਼ਤਮ- ਖੇਤੀ ਕਾਨੂੰਨਾਂ ਬਾਰੇ ਬਣੀ ਕਮੇਟੀ 'ਤੇ ਸਵਾਲ ਚੁੱਕਣੇ ਠੀਕ ਨਹੀਂ
ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਪਟੀਸ਼ਨ ਵਾਪਸ ਲੈਣ ਦੇ ਹੁਕਮ ਵੀ ਦਿੱਤੇ ਹਨ।