ਖ਼ਬਰਾਂ
ਚੰਡੀਗੜ੍ਹ ਤੋਂ ਵਕੀਲਾਂ ਨੇ ਦਿੱਲੀ ਧਰਨੇ ਲਈ ਭੇਜੀਆਂ ਦਸਮ ਪਿਤਾ ਨਾਲ ਸਬੰਧਿਤ 5000 ਪੁਸਤਕਾਂ
ਗੁਰੂ ਸਾਹਿਬ ਦੀ ਜੀਵਨੀ ਪੜ੍ਹ ਕੇ ਲੋਕਾਂ ਵਿਚ ਜਾਗੇਗਾ ਸਿਦਕ ਤੇ ਸਿਰੜ
ਦਿੱਲੀ ਪੁਲਿਸ ਦਾ ਮਨੋਬਲ ਡਿੱਗਣ ਨਹੀਂ ਦੇਵਾਂਗੇ-Amit Shah
ਗਣਤੰਤਰ ਦਿਵਸ ਨੂੰ ਲੈ ਕੇ ਮਹਾਂ ਮੰਥਨ
ਇਸ ਰਾਜ ਵਿੱਚ ਬਣੇਗਾ ਪੂਰਵੰਚਲ ਦਾ ਸਭ ਤੋਂ ਪਹਿਲਾ ਟ੍ਰਾਂਸਮਿਸ਼ਨ ਸਬ-ਸਟੇਸ਼ਨ
ਮਿਲੇਗੀ ਨਿਰਵਿਘਨ ਬਿਜਲੀ ਸਪਲਾਈ
26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਮਿਲ ਸਕਦੀ ਹੈ ਹਰੀ ਝੰਡੀ
ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਸਾਹਮਣੇ ਰੱਖਿਆ 26 ਜਨਵਰੀ ਦਾ ਰੋਡਮੈਪ
ਭਾਰਤ ਬਾਇਓਟੈੱਕ ਨੇ ਫੈਕਟਸ਼ੀਟ ਜਾਰੀ ਕਰ ਲੋਕਾਂ ਨੂੰ ਕੀਤਾ ਸੁਚੇਤ, ‘ਇਹ ਲੋਕ ਨਾ ਲਗਵਾਉਣ ਕੋਵੈਕਸੀਨ’
ਭਾਰਤ ਬਾਇਓਟੈੱਕ ਅਨੁਸਾਰ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਕੋਰੋਨਾ ਵੈਕਸੀਨ
ਸਿੰਘੂ ਬਾਰਡਰ ‘ਤੇ ਡਟੇ ਦਸੂਹਾ ਦੇ ਕਿਸਾਨ ਦੀ ਹੋਈ ਮੌਤ
ਕਿਸਾਨ ਨਿਰਮਲ ਸਿੰਘ ਨਿੰਮਾ ਨੂੰ ਪਿਆ ਦਿਲ ਦਾ ਦੌਰਾ
ਪਦਮ ਵਿਭੂਸ਼ਣ ਨਾਲ ਸਨਮਾਨਿਤ ਡਾ.ਵੀ ਸ਼ਾਂਤਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਸੋਗ
ਮੰਗਲਵਾਰ ਸਵੇਰੇ 3.55 ਵਜੇ ਲਏ ਆਖਰੀ ਸਾਹ
ਅੱਜ ਦਿੱਲੀ ਪੁਲਿਸ ਨਾਲ ਮੀਟਿੰਗ ਕਰਨਗੇ ਅਮਿਤ ਸ਼ਾਹ, 26 ਜਨਵਰੀ ਨੂੰ ਲੈ ਕੇ ਹੋ ਸਕਦੀ ਹੈ ਗੱਲਬਾਤ
ਦੁਪਹਿਰ 12 ਵਜੇ ਦਿੱਲੀ ਪੁਲਿਸ ਹੈੱਡਕੁਆਟਰ ਵਿਖੇ ਹੋਵੇਗੀ ਮੀਟਿੰਗ
ਮੁਸ਼ਕਲ ਸਮੇਂ 'ਚ ਭਾਰਤ ਨਿਭਾਵੇਗਾ ਗੁਆਂਢੀ ਧਰਮ
ਭੂਟਾਨ ਸਣੇ ਕਈ ਦੇਸ਼ਾਂ ਨੂੰ ਮੁਫਤ ਦੇਵੇਗਾ ਕੋਰੋਨਾ ਵੈਕਸੀਨ
ਗਣਤੰਤਰ ਦਿਵਸ 'ਤੇ ਦਿਖੇਗਾ ਰਾਫੇਲ ਦਾ ਜਲਵਾ
ਰਾਫੇਲ ਬਣੇਗਾ ਸ਼ੋਅ ਸਟਾਪਰ