ਖ਼ਬਰਾਂ
ਪੰਜਾਬ ਦੀਆਂ ਯੂਨੀਵਰਸਟੀਆਂ ਅਤੇ ਕਾਲਜ 21 ਜਨਵਰੀ ਤੋਂ ਪੂਰਨ ਰੂਪ ਵਿਚ ਖੋਲ੍ਹੇ ਜਾਣਗੇ
ਯੂਨੀਵਰਸਟੀਆਂ ਅਤੇ ਕਾਲਜਾਂ ਨੂੰ ਸਰਕਾਰ ਵਲੋਂ ਕੋਵਿਡ-19 ਸਬੰਧੀ ਸਮੇਂ ਸਮੇਂ ’ਤੇ ਜਾਰੀ ਕੀਤੀਆਂ ਜਾਣ ਵਾਲੀਆਂ ਸ਼ਰਤਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ
ਬੀਰ ਦਵਿੰਦਰ ਸਿੰਘ ਨੇ ਕਿਸਾਨਾਂ ਵਿਰੁਧ ਐਨਆਈਏ ਕਾਰਵਾਈ ਦੀ ਨਿੰਦਾ ਕੀਤੀ
ਕੇਂਦਰ ਨੂੰ ਕੇਂਦਰੀ ਜਾਂਚ ਏਜੰਸੀ ਦੀ ਦੁਰਵਰਤੋ ਕਰਨ ਤੋਂ ਬਾਜ਼ ਆਉਣ ਲਈ ਕਿਹਾ
ਕੈਪਟਨ ਦੀ ਮੋਦੀ ਨੂੰ ਸਲਾਹ, ਹੁਣ ਕੰਮ ਨਹੀਂ ਆਵੇਗੀ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੀ ਨੀਤੀ
ਕਿਹਾ, ਕਿਸਾਨਾਂ ਨੂੰ ਭਵਿੱਖੀ ਲਾਮਬੰਦੀ ਲਈ ਮਜ਼ਬੂਰ ਕਰੇਗੀ ਸਰਕਾਰ ਦੀ ਸਖਤਾਈ
ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ ਵਸਾ ਲਿਐ ਆਪਣਾ ਨਵਾਂ ਪਿੰਡ, ਸੈਟੇਲਾਇਟ ਤਸਵੀਰਾਂ ਤੋਂ ਹੋਇਆ ਖੁਲਾਸਾ
ਭਾਰਤ ਦੀ ਅਸਲੀ ਸੀਮਾ ਅੰਦਰ ਉਸਾਰੇ ਪਿੰਡ ਵਿਚ ਬਣਾਏ 101 ਦੇ ਕਰੀਬ ਘਰ
ਕਿਸਾਨ ਆਗੂ ਚਡੂਨੀ ਵਾਲਾ ਮਾਮਲਾ ਹੋਇਆ ਖਤਮ, ਪੱਖ ਸੁਣਨ ਬਾਅਦ ਕਿਸਾਨ ਆਗੂਆਂ ਨੇ ਕੀਤਾ ਐਲਾਨ
ਚਡੂਨੀ ਨੇ ਦਿੱਤੀ ਸਫ਼ਾਈ, ਕਿਹਾ ਸਮਾਜ ਸੇਵੀਆਂ ਜਥੇਬੰਦੀਆਂ ਨਾਲ ਹੋਈ ਸੀ ਮੀਟਿੰਗ
ਕਿਸਾਨ ਮਹਿਲਾ ਦਿਵਸ ‘ਤੇ ਗੁਰਸਿੱਖ ਬੀਬੀ ਦਾ ਕਿਸਾਨ ਬੀਬੀਆਂ ਨੂੰ ਖ਼ਾਸ ਸੁਨੇਹਾ
“ਤੋੜੋ ਪੈਰਾਂ ਦੀ ਜੰਜੀਰ ਨੂੰ ਬਦਲੋ ਕਿਸਾਨੀ ਦੀ ਤਕਦੀਰ ਨੂੰ”
ਕੇਂਦਰੀ ਏਜੰਸੀਆਂ ਰਾਹੀਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਧਮਕਾਉਣਾ ਕੇਂਦਰ ਲਈ ਸ਼ਰਮਨਾਕ: ਭਗਵੰਤ ਮਾਨ
ਖੇਤੀ ਨੂੰ ਬਚਾਉਣ ਲਈ ਵਿੱਢੇ ਅੰਦੋਲਨ ਵਿੱਚ ਸਮਰਥਨ ਕਰ ਰਹੀਆਂ ਵੱਖ-ਵੱਖ ਸੇਵਾ ਸੁਸਾਇਟੀਆਂ, ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਨੋਟਿਸ ਭੇਜਣਾ ਸਰਕਾਰ ਦਾ ਘਟੀਆ ਕੰਮ ਹੈ।
ਉਤਰੀ ਭਾਰਤ ਵਿਚ ਕੋਹਰੇ ਦੇ ਧੁੰਦ ਦਾ ਦੌਰ ਜਾਰੀ, ਅਗਲੇ ਹਫਤੇ ਮੀਂਹ ਪੈਣ ਦੇ ਆਸਾਰ
ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਧੁੰਦ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ
ਪੰਜਾਬ ‘ਚ ਇਸ ਵਾਰ ਮਹੀਨਾ ਚੱਲੇਗੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ: ਰਜ਼ੀਆ ਸੁਲਤਾਨਾ
17 ਫਰਵਰੀ ਤੱਕ ਜਾਰੀ ਰਹੇਗੀ ਮੁਹਿੰਮ, ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਜਾਰੀ
ਟਿਕਰੀ ਬਾਰਡਰ ’ਤੇ ਅਚਾਨਕ ਸਿਹਤ ਵਿਗੜਣ ਨਾਲ ਇਕ ਨੌਜਵਾਨ ਕਿਸਾਨ ਦੀ ਗਈ ਜਾਨ
ਇਹ ਨੌਜਵਾਨ ਕਿਸਾਨ ਬੀਤੇ ਦਿਨੀਂ ਪਿੰਡ ਔਲਖ ਤੋਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਗਿਆ ਸੀ।