ਖ਼ਬਰਾਂ
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ ,ਲੁਧਿਆਣਾ-ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਦੋ-ਦੋ ਮੌਤਾਂ
ਲੁਧਿਆਣਾ ਵਿਚ 94 ਨਵੇਂ ਮਾਮਲੇ ਆਏ ਸਾਹਮਣੇ
ਨਿਊਜ਼ੀਲੈਂਡ ਸੰਸਦੀ ਚੋਣਾਂ 'ਚ 33 ਸਾਲਾ ਗੌਰਵ ਭਾਰਤੀ ਨੌਜਵਾਨ ਬਣਿਆ ਸੰਸਦ ਮੈਂਬਰ
ਵਿਦੇਸ਼ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਖ਼ਸ਼ੀ ਦੀ ਲਹਿਰ
ਪੰਜਾਬ ਨੂੰ ਸਿਆਸੀ ਸੈਰ-ਸਪਾਟੇ ਵਾਲੀ ਥਾਂ ਨਾ ਸਮਝਣ ਰਾਹੁਲ ਗਾਂਧੀ- 'ਆਪ'
'ਆਪ' ਵਿਧਾਇਕਾਂ ਨੇ ਕਾਂਗਰਸੀਆਂ ਕੋਲੋਂ ਪੁੱਛਿਆ, ਰਾਹੁਲ ਗਾਂਧੀ ਨੇ ਖੇਤੀ ਬਿੱਲਾਂ ਵਿਰੁੱਧ ਸੰਸਦ 'ਚ ਕਿਉਂ ਨਹੀਂ ਕੀਤੀ ਅਵਾਜ ਬੁਲੰਦ?
ਮਿਸ਼ਨ ‘ਲਾਲ ਲਕੀਰ’ ਨਾਲ ਕੈਪਟਨ ਕਰਨਗੇ ਕਿਸਾਨਾਂ ਦਾ ਗੁੱਸਾ ਸ਼ਾਂਤ
ਮਿਸ਼ਨ ਨਾਲ ਪਿੰਡਾਂ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲਣ ਦੀ ਹੈ ਉਮੀਦ
ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਵਲੋਂ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ
ਲੋਕਾਂ ਨੂੰ ਉੱਤਮ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਾ ਹੀ ਸਾਡਾ ਉਦੇਸ਼ : ਡਾ: ਮਨਜੀਤ ਸਿੰਘ
ਹੁਣ ਏਟੀਐੱਮ 'ਚੋਂ ਜ਼ਿਆਦਾ ਪੈਸੇ ਕਢਵਾਉਣ 'ਤੇ ਲੱਗੇਗੀ ਵਾਧੂ ਫੀਸ
ਇਹ ਨਿਯਮ ਉਦੋਂ ਹੀ ਲਾਗੂ ਹੋਵੇਗਾ ਜਦੋਂ ਤੁਸੀਂ ਏਟੀਐਮ ਤੋਂ ਪੰਜ ਹਜ਼ਾਰ ਤੋਂ ਵੱਧ ਕਢਵਾਉਂਦੇ ਹੋ।
ਭਾਰਤ ਨੇ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲਤਾਪੂਰਵਕ ਕੀਤਾ ਫਾਇਰ
ਕਰ ਸਕਦੀ ਹੈ ਨਸ਼ਟ ਕਰੂਜ਼ ਮਿਜ਼ਾਈਲ 400 ਕਿਲੋਮੀਟਰ ਤੋਂ ਵੱਧ ਦੇ ਟੀਚੇ ਨੂੰ
ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਮੁਕਾਬਲਾ ਅੱਜ
ਆਨਲਾਈਨ ਸਟ੍ਰੀਮਿੰਗ ਦੇਖੋ Hotstar ਅਤੇ Star Network 'ਤੇ
ਜੰਮੂ ਕਸ਼ਮੀਰ : ਤ੍ਰਾਲ ਵਿਚ ਸੀਆਰਪੀਐੱਫ਼ ਦੀ ਟੀਮ 'ਤੇ ਗ੍ਰਨੇਡ ਹਮਲਾ, ਇਕ ਏਐੱਸਆਈ ਜਖ਼ਮੀ
ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਸੂਆ ਟੁੱਟਣ ਕਾਰਨ ਸੈਂਕੜੇ ਏਕੜ ਪੱਕਿਆ ਝੋਨਾ ਹੋਇਆ ਤਬਾਹ
ਛੇ ਮਹੀਨਿਆਂ ਦੀ ਕੀਤੀ ਮਿਹਨਤ 'ਤੇ ਫਿਰਿਆ ਪਾਣੀ