ਖ਼ਬਰਾਂ
ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਪੁਨਰ ਗਠਨ ਕਰਨ ਦਾ ਇਕ ਹੋਰ ਯਤਨ
ਕਾਲਜਾਂ 'ਚੋਂ ਲੀਡਰ ਪੈਦਾ ਕਰਨ ਦੀ ਥਾਂ ਲੀਡਰਾਂ ਨਾਲ ਜੁੜੇ 'ਬਾਬਿਆਂ' ਦਾ ਪੁਨਰ ਗਠਨ?
ਅੱਜ ਅਕਾਲੀ ਦਲ ਕਾਰਪੋਰੇਟ ਅਕਾਲੀ ਦਲ ਬਣ ਚੁਕੈ, ਇਸ ਲਈ ਮੈਂਉਨ੍ਹਾਂਤੋਂ ਵੱਖ ਹੋਣਾ ਠੀਕ ਸਮਝਿਆ : ਸ਼ੰਟੀ
ਸਰਨਿਆਂ ਵਲੋਂ ਗੁਰਦਵਾਰਾ ਪ੍ਰਬੰਧ ਬਚਾਉਣ ਲਈ ਸੰਗਤ ਦੇ ਸਹਿਯੋਗ ਦੀ ਕੀਤੀ ਬੇਨਤੀ
ਤਖ਼ਤ ਹਜ਼ੂਰ ਸਾਹਿਬ ਮੈਨੇਜਮੈਂਟ ਦੀ ਸੁਪਰੀਮ ਕੋਰਟ 'ਚ ਅਪੀਲ ਤੇ ਮਹਾਰਾਸ਼ਟਰ ਸਰਕਾਰ ਨੇ ਕਿਹਾ
ਦੁਸਹਿਰੇ 'ਤੇ ਨਗਰ ਕੀਰਤਨ ਨਾ ਸਜਾਉਣ ਦੇਣ ਦਾ ਫ਼ੈਸਲਾ ਸੋਚ ਸਮਝ ਕੇ ਕੀਤਾ
ਬੱਸ ਤੇ ਟੈਂਪੂ ਦੀ ਟੱਕਰ ਵਿਚ ਔਰਤ ਦੀ ਮੌਤ, 6 ਜ਼ਖ਼ਮੀ
ਬੱਸ ਤੇ ਟੈਂਪੂ ਦੀ ਟੱਕਰ ਵਿਚ ਔਰਤ ਦੀ ਮੌਤ, 6 ਜ਼ਖ਼ਮੀ
ਸ਼ੈਲਰਾਂ ਵਿਚ ਜ਼ਿਲ੍ਹੇ ਤੋਂ ਬਾਹਰੋਂ ਝੋਨਾ ਲੈ ਕੇ ਆ ਰਹੇ ਟਰੱਕਾਂ ਦਾ ਮੁੱਖ ਮਾਰਗ 'ਤੇ ਘਿਰਾਓ
ਆੜ੍ਹਤੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ
ਮੰਤਰੀ ਮੰਡਲ ਨੇ ਫੈਕਟਰੀ ਆਰਡੀਨੈਂਸ ਨੂੰ ਬਿੱਲ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ
ਸੂਬੇ ਦੇ ਨਿਵੇਸ਼ ਮਾਹੌਲ ਨੂੰ ਹੋਰ ਸੁਧਾਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ 'ਤੇ ਜੋਰ
ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨੀ ਫੈਸਲਾ ਲੈਣ ਦੇ ਅਖਤਿਆਰ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੇ
ਕਾਂਗਰਸੀ ਵਿਧਾਇਕਾਂ ਵੱਲੋਂ ਰਣਨੀਤੀ ਉਨ੍ਹਾਂ ਦੇ ਵਿਚਾਰ ਤੇ ਕਾਨੂੰਨੀ ਮਸ਼ਵਰੇ 'ਤੇ ਅਧਾਰਤ ਹੋਵੇਗੀ- ਕੈਪਟਨ
ਅਧਿਆਪਕਾਂ ਨੇ ਕਿਸਾਨਾਂ ਨੂੰ ਦਿੱਤਾ ਸਮਰਥਨ
-ਧਰਨੇ 'ਤੇ ਬੈਠੇ ਕਿਸਾਨਾਂ ਨੂੰ ਆਰਥਿਕ ਮਦਦ ਲਈ 10 ਲੱਖ 35 ਹਜਾਰ ਦੀ ਰਾਸ਼ੀ ਵੀ ਦਿੱਤੀ
ਮੁਹੰਮਦ ਸਦੀਕ ਦੀ ਕਿਸਾਨਾਂ ਨੇ ਗੱਡੀ ਘੇਰ ਕੇ ਕੀਤੇ ਸਵਾਲ
ਕਿਸਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਘੇਰ ਕੇ ਪੁੱਛ ਰਹੇ ਹਨ ਸਵਾਲ
ਅਫਗਾਨਿਸਤਾਨ ਵਿਚ ਬੰਬ ਹਮਲੇ ਵਿਚ ਕਰੀਬ 12 ਲੋਕਾਂ ਦੀ ਮੌਤ ਅਤੇ 100 ਤੋਂ ਵੱਧ ਜ਼ਖਮੀ
ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖਦਸ਼ਾ