ਖ਼ਬਰਾਂ
ਗਿਲਗਿਤ-ਬਾਲਟਿਸਤਾਨ ਵਿਚ ਚੀਨ ਨੇ ਬਣਾਈ ਨਵੀਂ ਸੜਕ,ਭਾਰਤ ਨੇ ਇੰਡੋ-ਪੈਸੀਫਿਕ ਵਿਚ ਕਸੀ ਕਮਰ
ਸੜਕ ਨਿਰਮਾਣ ਦਾ ਅਰਥ ਹੈ ਭਾਰਤ ਲਈ 'ਖ਼ਤਰਾ'
ਮਹਿਲਾ ਕਿਸਾਨ ਦਿਵਸ: ਬੱਚਿਆਂ ਸਮੇਤ ਆਂਗਣਵਾੜੀ ਵਰਕਰਾਂ ਤੇ ਹੈਲਪਰ ਦਿੱਲੀ ਲਈ ਹੋਏ ਰਵਾਨਾ
15 ਜਨਵਰੀ ਦੀ ਗੱਲਬਾਤ ਵੀ ਬੇਸਿੱਟਾ ਰਹੀ, ਹੁਣ ਗੱਲਬਾਤ 19 ਜਨਵਰੀ ਨੂੰ ਹੋਵੇਗੀ।
ਹਿਸਟਰੀਸ਼ੀਟਰ ਅਜੈ ਪਾਲ ਉਰਫ ਨੰਨ੍ਹਾ ਦੇ 10 ਕਰੋੜੀ ਮਹਿਲ ਤੇ ਚੱਲਿਆ ਸਰਕਾਰੀ ਬੁਲਡੋਜ਼ਰ
ਕੌਸ਼ਾਂਬੀ ਵਿੱਚ, ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਅਜੈ ਪਾਲ ਦੇ ਗੈਰ ਕਾਨੂੰਨੀ ਆਲੀਸ਼ਾਨ ਮਕਾਨ ਨੂੰ ਢਾਹ ਦਿੱਤਾ।
9ਵੀਂ ਵਾਰਤਾ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਲੀਡਰਾਂ ਨੂੰ ਡਰਾ ਰਹੀਆਂ ਕੇਂਦਰੀ ਏਜੰਸੀਆਂ:ਸੁਖਬੀਰ ਬਾਦਲ
9 ਵੀਂ ਵਾਰਤਾ ਫੇਲ੍ਹ ਹੋਣ ਤੋਂ ਬਾਅਦ, ਇਹ ਬਹੁਤ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਸਰਕਾਰ ਸਿਰਫ ਕਿਸਾਨਾਂ ਨੂੰ ਥਕਾਣ ਦੀ ਕੋਸ਼ਿਸ਼ ਕਰ ਰਹੀ ਹੈ। ”
ਦਿੱਲੀ-ਐਨਸੀਆਰ ਵਿੱਚ ਅੱਜ ਵੀ ਪਈ ਸੰਘਣੀ ਧੁੰਦ
ਪ੍ਰਦੂਸ਼ਣ ਦੀ ਵੀ ਪੈ ਰਹੀ ਹੈ ਮਾਰ
ਮਹਾਰਾਸ਼ਟਰ 'ਚ 18 ਜਨਵਰੀ ਤੱਕ ਕੋਰੋਨਾ ਟੀਕਾਕਰਨ ਪ੍ਰੋਗਰਾਮ ਰੱਦ,ਤਕਨੀਕੀ ਦਿੱਕਤ ਕਾਰਨ ਆਈ ਮੁਸ਼ਕਿਲ
ਮੁੰਬਈ ਵਿੱਚ ਟੀਕਾਕਰਨ ਲਈ 10 ਸੈਂਟਰ ਸਥਾਪਤ ਕੀਤੇ ਗਏ ਹਨ।
ਨੇਪਾਲ ਨੇ UNSC ਵਿਚ ਭਾਰਤ ਦੀ ਮੈਂਬਰਸ਼ਿਪ ਦਾ ਕੀਤਾ ਸਮਰਥਨ, ਕੇਪੀ ਓਲੀ 'ਤੇ ਭੜਕਿਆ ਚੀਨ
ਚੀਨ ਨੇ ਜ਼ਾਹਰ ਕੀਤੀ ਨਾਰਾਜ਼ਗੀ
ਰਾਜਸਥਾਨ 'ਚ ਵਾਪਰਿਆ ਵੱਡਾ ਹਾਦਸਾ, ਬੱਸ 'ਚ ਅੱਗ ਲੱਗਣ ਨਾਲ ਛੇ ਲੋਕਾਂ ਦੀ ਮੌਤ,17 ਜ਼ਖ਼ਮੀ
ਮੰਡੋਲੀ ਤੋਂ ਬਿਆਵਰ ਜਾ ਰਹੀ ਇਹ ਬੱਸ ਰਾਹ ਭਟਕ ਗਈ ਸੀ, ਇਸ ਦੌਰਾਨ ਇਹ ਹਾਦਸਾ ਹੋਇਆ।
ਅੱਜ ਤੋਂ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ
ਦਿੱਲੀ ਵਿੱਚ 4 ਦਿਨਾਂ ਤੱਕ ਇਹਨਾਂ ਮਾਰਗਾਂ ਤੇ ਜਾਣ ਤੋਂ ਕਰੋ ਪਰਹੇਜ਼
ਬਿਜਲੀ ਦੀਆਂ ਤਾਰਾਂ ਦੀ ਚਪੇਟ 'ਚ ਆਈ ਬੱਸ,ਛੇ ਲੋਕਾਂ ਦੀ ਮੌਤ
ਕਈ ਲੋਕ ਹੋ ਗਏ ਜ਼ਖਮੀ