ਖ਼ਬਰਾਂ
ਕਿਸਾਨਾਂ ਨੇ ਬਾਬਾ ਰਾਮਦੇਵ 'ਤੇ ਸਾਧਿਆ ਨਿਸ਼ਾਨਾ ਕਿਹਾ ਯੋਗਾ ਦੇ ਨਾਮ ‘ਤੇ ਕਰ ਰਹੇ ਹਨ ਵਪਾਰ
ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਵਿਚਕਾਰ ਯੋਗਾ ਨੂੰ ਲੈ ਕੇ ਹੋਈ ਵਿਚਾਰ ਚਰਚਾ
ਪੰਜਾਬ ਸਮੇਤ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਮੁਹਿੰਮ ਦੀ ਹੋਈ ਸ਼ੁਰੂਆਤ
ਉਸਨੂੰ ਵੈਕਸੀਨ ਲਗਾਏ ਜਾਣ ਤੋਂ ਬਆਦ ਫਖ਼ਰ ਮਹਿਸੂਸ ਹੋ ਰਿਹਾ ਹੈ ਤੇ ਉਹ ਬਿਲਕੁਲ ਤੰਦਰੁਸਤ ਹੈ।
ਗੁਰਦਾਸਪੁਰ 'ਚ ਕਿਸਾਨਾਂ ਵਲੋਂ 400 ਟਰੈਕਟਰ ਦੇ ਨਾਲ ਰਿਹਰਸਲ ਸ਼ੁਰੂ
26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ਼ ਜਤਾਇਆ ਜਾਵੇਗਾ।
ਕੈਨੇਡਾ ਤੋਂ ਆਏ ਨੌਜਵਾਨ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਪਾਈਆਂ ਲਾਹਨਤਾਂ
ਕਿਹਾ ਕਿ ਪੰਜਾਬੀ ਨਸ਼ੇੜੀਆਂ ਦੀ ਕੌਮ ਨਹੀਂ ਹਨ, ਸਗੋਂ ਪੰਜਾਬੀ ਤੋਂ ਸੂਰਮਿਆਂ ਦੀ ਕੌਮ ਵਿਚੋਂ ਹਨ ।
ਕਿਸਾਨਾਂ ਨੂੰ ਅਤਿਵਾਦੀ ਕਹਿਣ ਵਾਲਿਆਂ ਦੀ ਬੇਬੇ ਨੇ ਬਣਾਈ ਰੇਲ, ਦਿੱਤੇ ਠੋਕਵੇਂ ਜਵਾਬ
ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ 52 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼...
ਪਾਕਿਸਤਾਨ 'ਚ ਨਹੀਂ ਹੋਇਆ ਕੋਰੋਨਾ ਵੈਕਸੀਨ ਦਾ ਇੰਤਜ਼ਾਮ, ਚੀਨ ਦਾ ਕਰ ਰਿਹਾ ਇੰਤਜ਼ਾਰ
ਪਾਕਿਸਤਾਨ ਨੇ ਕੋਵਿਡ-19 ਵੈਕਸੀਨ ਦਾ ਆਯਾਤ ਕਰਨ ਲਈ ਫਾਇਨਲ ਆਰਡਰ ਨਹੀਂ ਦਿੱਤਾ ਹੈ ਤੇ ਨਾ ਹੀ ਵੈਕਸੀਨ ਮੈਨੂਫੈਕਚਰ...
ਪਾਕਿਸਤਾਨੀ ਸਿੱਖ ਐਂਕਰ ਹਰਮੀਤ ਸਿੰਘ ਨੂੰ ਭਰਾ ਦੇ ਕਾਤਲਾਂ ਵੱਲੋਂ ਮਿਲ ਰਹੀਆਂ ਧਮਕੀਆਂ
ਹਰਮੀਤ ਸਿੰਘ ਨੂੰ ਪੇਸ਼ਾਵਰ ਜੇਲ੍ਹ ‘ਚੋਂ ਆਇਆ ਫੋਨ
ਨਾਰਵੇ ਵਿੱਚ ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ 23 ਲੋਕਾਂ ਦੀ ਹੋਈ ਮੌਤ
ਯੂਐਸ ਫਾਰਮਾ ਕੰਪਨੀ ਫਾਈਜ਼ਰ ਦੀ ਟੀਕਾ ਨਾਰਵੇ ਵਿੱਚ ਲਗਾਈ ਜਾ ਰਹੀ ਹੈ।
ਫਰੰਟ ਲਾਇਨ ਨੇ ਵੈਕਸੀਨ ਦਾ ਕੀਤਾ ਵਿਰੋਧ, ਕਿਹਾ- ਜੇ ਕੁਝ ਹੋਇਆ ਤਾਂ ਕੌਣ ਲਵੇਗਾ ਜ਼ਿੰਮੇਵਾਰੀ
ਪਹਿਲਾਂ ਅਸੀਂ ਲਗਾ ਲੈਂਦੇ ਹਾਂ ਕੋਰੋਨਾ ਵੈਕਸੀਨ ਉਸ ਮਗਰੋਂ ਤੁਸੀਂ ਲਗਵਾ ਲੈਣਾ।
ਟੀਕਾਕਰਣ ਦੀ ਸ਼ੁਰੂਆਤ ਦੌਰਾਨ ਬੋਲੇ CM, ‘ਮੈਂ ਚਾਹੁੰਦਾ ਸੀ ਸਭ ਤੋਂ ਪਹਿਲਾਂ ਮੈਨੂੰ ਟੀਕਾ ਲਗਾਇਆ ਜਾਵੇ’
ਪੰਜਾਬ ਵਿਚ ਵੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ