ਖ਼ਬਰਾਂ
Trump's tariffs: ਟਰੰਪ ਦੇ ਟੈਰਿਫ਼ ਅਮਰੀਕਾ ਨੂੰ ਮੰਦੀ ਵੱਲ ਲੈ ਜਾਣਗੇ : ਜੇਪੀ ਮੋਰਗਨ
Trump's tariffs: ਕਿਹਾ, ਨੌਕਰੀਆਂ ਹੋ ਜਾਣਗੀਆਂ ਖ਼ਤਮ, ਜੀਡੀਪੀ ਡਿੱਗੇਗੀ ਤੇ ਵਧਣਗੀਆਂ ਕੀਮਤਾਂ
Trump's Tariff War : ਟੈਰਿਫ਼ ਯੁੱਧ ਦੇ ਵਿਚਕਾਰ ਟਰੰਪ ਦਾ ਨਵਾਂ ਐਲਾਨ, ਫ਼ਾਰਮਾ ਸੈਕਟਰ 'ਤੇ ਵੀ ਲੱਗੇਗਾ ਟੈਕਸ
Trump's Tariff War : ਸ਼ੇਅਰ ਬਾਜ਼ਾਰ 'ਤੇ ਦਿਖਾਈ ਦੇ ਰਿਹਾ ਹੈ ਅਸਰ
PM Narendra Modi News: ਸ਼੍ਰੀਲੰਕਾ ਵਿੱਚ ਤੋਪਾਂ ਦੀ ਸਲਾਮੀ ਨਾਲ PM ਮੋਦੀ ਦਾ ਸਵਾਗਤ, ਰਾਸ਼ਟਰਪਤੀ ਦਿਸਾਨਾਇਕ ਨੂੰ ਮਿਲਣ ਪਹੁੰਚੇ
PM Narendra Modi News: ਦੋਵਾਂ ਵਿਚਾਲੇ ਹੋਵੇਗੀ ਦੁਵੱਲੀ ਮੀਟਿੰਗ
Karnataka News: ਮਿੰਨੀ ਬੱਸ ਅਤੇ ਖੜ੍ਹੇ ਟਰੱਕ ਦੀ ਟੱਕਰ, ਪੰਜ ਲੋਕਾਂ ਦੀ ਮੌਤ
ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫ਼ਰਾਰ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Cotton production and procurement: ਪੰਜਾਬ, ਹਰਿਆਣਾ ਵਿਚ ਕਪਾਹ ਦੇ ਉਤਪਾਦਨ ਅਤੇ ਖ਼ਰੀਦ ’ਚ ਆਈ ਗਿਰਾਵਟ
Cotton production and procurement: ਸੀਸੀਆਈ ਨੇ ਐਮਐਸਪੀ ਨਾਲੋਂ ਵੱਧ ਕੀਮਤਾਂ ਨੂੰ ਦਸਿਆ ਕਾਰਨ : ਮੰਤਰੀ
Karnataka News: ਕਰਨਾਟਕ 'ਚ ਪੁੱਤਰਾਂ ਦੇ ਸਾਹਮਣੇ ਮਾਂ ਨਾਲ ਸਮੂਹਿਕ ਬਲਾਤਕਾਰ, ਮੰਦਿਰ ਤੋਂ ਆ ਰਹੀ ਸੀ ਵਾਪਸ
Karnataka News: ਘਟਨਾ ਵਿੱਚ ਸ਼ਾਮਲ ਬੱਸ ਡਰਾਈਵਰ, ਕੰਡਕਟਰ, ਹੈਲਪਰ ਤਿੰਨੋਂ ਗ੍ਰਿਫ਼ਤਾਰ
Haryana News: 2024-2025 ਵਿੱਚ, ਹਰਿਆਣਾ ’ਚ ਪੰਜਾਬ ਨਾਲੋਂ 5 ਗੁਣਾ ਜ਼ਿਆਦਾ GST ਹੋਇਆ ਇਕੱਠਾ
2024-25 ਵਿਚ ਹਰਿਆਣਾ ਦਾ ਕੁੱਲ GST ਆਮਦਨ 1,19,362 ਕਰੋੜ ਰੁਪਏ
Punjab News: ਪੰਜਾਬ ’ਚ ਬਣਾਈਆਂ ਜਾਣਗੀਆਂ 1000 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ, ਸਰਕਾਰ ਨੇ ਟੈਂਡਰ ਕੀਤਾ ਜਾਰੀ
5 ਸਾਲਾਂ ਦਾ ਰੱਖ-ਰਖਾਅ ਦਾ ਠੇਕਾ
Faridkot Firing News: ਫ਼ਰੀਦਕੋਟ ਵਿਚ ਵੱਡੀ ਵਾਰਦਾਤ, ਆਰਮੀ ਜਵਾਨਾਂ 'ਤੇ ਅਣਪਛਾਤੇ ਗੱਡੀ ਸਵਾਰ ਸ਼ਖਸ ਨੇ ਕੀਤੀ ਫ਼ਾਇਰਿੰਗ
Faridkot firing News in punjabi: ਜਾਨੀ ਨੁਕਸਾਨ ਤੋਂ ਰਿਹਾ ਬਚਾਅ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਨੇਪਾਲ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਹੋਏ