ਖ਼ਬਰਾਂ
ਦਿੱਲੀ ਦੰਗਾ : ਹਾਸ਼ਿਮ ਅਲੀ ਦੀ ਹੱਤਿਆ ਮਾਮਲੇ ’ਚ 12 ਮੁਲਜ਼ਮ ਬਰੀ
ਵਟਸਐਪ ਚੈਟ ਦੇ ਆਧਾਰ ’ਤੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਅਦਾਲਤ
Delhi News : ਭਾਰਤ ’ਚ ਤੁਰਕੀ ਪ੍ਰਸਾਰਕ TRT ਵਰਲਡ ਦਾ ਅਧਿਕਾਰਤ X ਖਾਤਾ ਕੀਤਾ ਬੰਦ
Delhi News : ਇਹ ਕਦਮ ਤੁਰਕੀ ਸਰਕਾਰਾਂ ਵਿਚਕਾਰ ਵਧਦੇ ਤਣਾਅ ਤੋਂ ਬਾਅਦ ਚੁੱਕਿਆ ਗਿਆ
Blind School CBSE 12th Topper Kaafi: 3 ਸਾਲ ਦੀ ਉਮਰ ਵਿੱਚ ਹੋਇਆ ਸੀ ਐਸਿਡ ਅਟੈਕ, ਹੁਣ ਸਕੂਲ ਟਾਪਰ ਬਣ ਕੇ ਰਚਿਆ ਇਤਿਹਾਸ
'ਕੈਫ਼ੀ' ਦਾ ਸੁਪਨਾ ਭਵਿੱਖ ਵਿੱਚ ਆਈਏਐਸ ਅਫਸਰ ਬਣਨਾ ਹੈ
Israeli airstrikes in Gaza: ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ 22 ਬੱਚਿਆਂ ਸਮੇਤ 48 ਲੋਕਾਂ ਦੀ ਮੌਤ
Israeli airstrikes in Gaza: ਬੁੱਧਵਾਰ ਤੜਕੇ ਘਰਾਂ ’ਤੇ ਹੋਏ ਇਜ਼ਰਾਈਲੀ ਹਵਾਈ ਹਮਲੇ
Delhi News :ਭਾਰਤ ਦੀ WPI-ਅਧਾਰਿਤ ਮੁਦਰਾਸਫੀਤੀ ਅਪ੍ਰੈਲ 2025 ’ਚ ਘੱਟ ਕੇ 0.85% ਹੋ ਗਈ ਜੋ ਮਾਰਚ ’ਚ 2.05% ਸੀ: ਵਣਜ ਅਤੇ ਉਦਯੋਗ ਮੰਤਰਾਲਾ
Delhi News : ਤਿੰਨ ਮਹੀਨਿਆਂ ਲਈ ਸੂਚਕਾਂਕ ਨੰਬਰ ਅਤੇ ਮੁਦਰਾਸਫੀਤੀ ਦਰ ਹੇਠਾਂ ਆਈ
ਬਲੋਚਿਸਤਾਨ ’ਚ ਪਹਿਲੀ ਹਿੰਦੂ ਮਹਿਲਾ ਬਣੀ ਸਹਾਇਕ ਕਮਿਸ਼ਨਰ
ਔਰਤਾਂ ਤੇ ਘੱਟ ਗਿਣਤੀਆਂ ਦੇ ਸਸ਼ਕਤੀਕਰਨ ਤੇ ਸੂਬੇ ਦੇ ਸਮੁੱਚੇ ਵਿਕਾਸ ਲਈ ਕੰਮ ਕਰਾਂਗੀ : ਕਸ਼ਿਸ਼ ਚੌਧਰੀ
Punjab News : CBSE ਦੀ 12ਵੀਂ ਜਮਾਤ ’ਚੋਂ ਅਵੱਲ ਆਉਣ ਵਾਲੇ ਸਿੱਖ ਨੌਜਵਾਨ ਨਾਲ ਜਥੇਦਾਰ ਕੁਲਦੀਪ ਗੜਗੱਜ ਨੇ ਕੀਤੀ ਗੱਲਬਾਤ
Punjab News : ਅਰਪਨਪ੍ਰੀਤ ਸਿੰਘ ਨੇ 12ਵੀਂ ’ਚੋਂ 99.4 ਫੀਸਦੀ ਨੰਬਰ ਕੀਤੇ ਹਾਸਲ
India blocks China's 'X' accounts: ਚੀਨ ਦੇ ਗਲੋਬਲ ਟਾਈਮਜ਼ ਤੇ ਸ਼ਿਨਹੂਆ ਦੇ ‘ਐਕਸ’ ਅਕਾਊਂਟ ਭਾਰਤ ਨੇ ਕੀਤੇ ਬਲਾਕ
India blocks China's 'X' accounts: ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਵਾਂ ਦਾ ਐਲਾਨ ਕਰਨ ਮਗਰੋਂ ਭਾਰਤ ਨੇ ਦਿਤੀ ਪ੍ਰਤੀਕਿਰਿਆ
ਪਾਣੀਆਂ ਦੇ ਮੁੱਦੇ ’ਤੇ ਡਾ. ਪਿਆਰੇ ਲਾਲ ਗਰਗ ਦਾ ਫੁੱਟਿਆ ਗੁੱਸਾ
ਕਿਹਾ, BBMB ਧੱਕੇ ਨਾਲ ਖੋਹ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਉਂ ਦੇ ਰਿਹੈ?
ਸ਼ੋਪੀਆਂ ’ਚ ਮਾਰੇ 3 ਅੱਤਵਾਦੀਆਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਨਕਦੀ ਵੀ ਬਰਾਮਦ
ਦੋ ਮੁਲਜ਼ਮਾਂ ਦੀ ਪਹਿਚਾਣ ਨਾਮ ਸ਼ਾਹਿਦ ਕੁੱਟੇ ਤੇ ਅਦਨਾਨ ਸ਼ਫੀ ਡਾਰ ਵਲੋਂ ਹੋਈ