ਖ਼ਬਰਾਂ
India-pak Row: ਪਾਕਿਸਤਾਨ ਸਰਕਾਰ ਨੇ ਡਿਪਲੋਮੈਟਿਕ ਵਿਵਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਕਰਮਚਾਰੀ ਨੂੰ 'Persona non Grata ' ਐਲਾਨਿਆ
ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਭਾਰਤ ਛੱਡਣ ਲਈ ਕਿਹਾ ਗਿਆ ਹੈ।
Pahalgam Terror Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਪੁਲਿਸ ਕਾਰਵਾਈ, ਸ਼੍ਰੀਨਗਰ ਵਿੱਚ 11 ਥਾਵਾਂ 'ਤੇ ਛਾਪੇਮਾਰੀ
ਪੁਲਿਸ ਹੁਣ ਤੱਕ ਲਗਭਗ 150 ਅੱਤਵਾਦੀਆਂ ਜਾਂ ਅੱਤਵਾਦੀ ਸਾਥੀਆਂ ਦੇ ਘਰਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ।
Canada Cabinet : ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਨਵੀਂ ਕੈਬਨਿਟ ਦਾ ਕੀਤਾ ਐਲਾਨ
ਅਨੀਤਾ ਆਨੰਦ ਬਣਨਗੇ ਨਵੇਂ ਵਿਦੇਸ਼ ਮੰਤਰੀ, ਭਾਰਤੀ ਮੂਲ ਦੇ ਤਿੰਨ ਬਣੇ ਮੰਤਰੀ
Transfers IPS officers: ਪੰਜਾਬ ਸਰਕਾਰ ਵੱਲੋਂ ਪੁਲਿਸ 'ਚ ਫੇਰਬਦਲ
2 IPS ਅਧਿਕਾਰੀਆਂ ਦਾ ਕੀਤਾ ਤਬਾਦਲਾ
Delhi News : ਵਿਦੇਸ਼ ਮੰਤਰੀ ਮਿਸਰੀ ਸੰਸਦੀ ਕਮੇਟੀ ਨੂੰ ਪਾਕਿਸਤਾਨ ਨਾਲ ਸਥਿਤੀ ਬਾਰੇ ਜਾਣਕਾਰੀ ਦੇਣਗੇ
Delhi News : ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦਸਿਆ ਕਿ ਮਿਸਰੀ ਅਗਲੇ ਹਫ਼ਤੇ ਸੋਮਵਾਰ ਨੂੰ ਪੈਨਲ ਨੂੰ ਉਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਦੇਣਗੇ
ਡਰੋਨ ਹਮਲੇ ਦਾ ਮਾਮਲਾ: ਪਰਿਵਾਰ ਨੇ ਮ੍ਰਿਤਕ ਸੁਖਵਿੰਦਰ ਕੌਰ ਦਾ ਕੀਤਾ ਅੰਤਮ ਸਸਕਾਰ
ਪੰਜਾਬ ਸਰਕਾਰ ਨੇ 10 ਲੱਖ ਰੁਪਏ ਮੁਆਵਜ਼ੇ ਦਾ ਦਿੱਤਾ ਚੈੱਕ
Delhi News : ਕਰਨਲ ਸੋਫੀਆ ਕੁਰੈਸ਼ੀ ’ਤੇ ਇਤਰਾਜ਼ਯੋਗ ਟਿਪਣੀ ਨੂੰ ਲੈ ਕੇ ਕਾਂਗਰਸ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ
Delhi News : ਹਾਲਾਂਕਿ ਵਿਵਾਦ ਭਖਣ ਤੋਂ ਬਾਅਦ ਸ਼ਾਹ ਨੇ ਬਾਅਦ ’ਚ ਦਾਅਵਾ ਕੀਤਾ ਕਿ ਕੁੱਝ ਲੋਕ ਉਨ੍ਹਾਂ ਦੀ ਟਿਪਣੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
Punjab and Haryana High Court : NHAI ਜ਼ਮੀਨ 'ਤੇ ਕਬਜ਼ਾ ਮਾਮਲਾ: ਹਾਈ ਕੋਰਟ ਨੇ ਸਖ਼ਤੀ ਦਿਖਾਈ, ਤਿੰਨ ਡੀ.ਸੀ. ਨੂੰ ਸੰਮਨ ਕੀਤਾ
Punjab and Haryana High Court : ਹਾਈ ਕੋਰਟ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਸਮੇਤ ਕਈ NHAI ਪ੍ਰੋਜੈਕਟਾਂ ਨਾਲ ਸਬੰਧਤ ਜ਼ਮੀਨੀ ਕਬਜ਼ੇ ਦੇ ਮਾਮਲੇ
ਪੰਜਾਬ ਸਰਕਾਰ ਨੇ ਕਦਮ ਚੁੱਕਿਆ: ਘਰ-ਘਰ ਜਾ ਕੇ ਕੂੜਾ ਇਕੱਠਾ ਕਰਨਾ, ਫਗਵਾੜਾ ਲਈ 4000 ਐਲ.ਈ.ਡੀ ਲਾਈਟਾਂ: ਡਾ. ਰਵਜੋਤ ਸਿੰਘ
ਅਣਗਹਿਲੀ ਲਈ ਜ਼ੀਰੋ ਟਾਲਰੈਂਸ: ਫਗਵਾੜਾ ਵਿੱਚ ਸੀਵਰੇਜ, ਸੈਨੀਟੇਸ਼ਨ ਅਤੇ ਸਟਰੀਟ ਲਾਈਟਾਂ ਦਾ ਨਵੀਨੀਕਰਨ ਛੇਤੀ ਹੋਵੇਗਾ
Punjab News : ਜ਼ਹਿਰੀਲੀ ਸ਼ਰਾਬ ਪੀਣ ਕਾਰਨ 16 ਲੋਕਾਂ ਦੀ ਮੌਤ ਲਈ ਰਾਜਾ ਵੜਿੰਗ ਨੇ ਜਵਾਬਦੇਹੀ ਦੀ ਮੰਗ ਕੀਤੀ
Punjab News : ਵੜਿੰਗ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੀੜ੍ਹਤਾਂ ਨੂੰ ਢੁਕਵਾਂ ਮੁਆਵਜ਼ਾ ਪ੍ਰਦਾਨ ਕਰਨ।