ਖ਼ਬਰਾਂ
ਲੱਖੋਵਾਲ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਾਇਰ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ
ਲੱਖੋਵਾਲ ਨੇ ਕਿਹਾ ਕਿ ਅਦਾਲਤਾਂ ਉੱਤੇ ਭਰੋਸਾ ਨਹੀਂ ਰਿਹਾ ਤੇ ਅਸੀਂ ਲੋਕ ਸੰਘਰਸ਼ ਰਾਹੀਂ ਜਿੱਤ ਕਰਾਂਗੇ ਹਾਸਲ
ਸਿਹਤ ਮੰਤਰੀ ਬਲਬੀਰ ਸਿੱਧੂ ਕੋਰੋਨਾ ਪਾਜ਼ੀਟਿਵ, ਘਰ 'ਚ ਹੀ ਹੋਏ ਇਕਾਂਤਵਾਸ
ਹਲਕਾ ਬੁਖ਼ਾਰ ਤੇ ਗਲਾ ਦਰਦ ਹੋਣ ਦੀ ਸ਼ਿਕਾਇਤ
ਐਸ ਜੈਸ਼ੰਕਰ ਨੇ ਟੋਕਿਓ ਵਿਖੇ ਮਾਇਕ ਪੋਮਪਿਓ ਨਾਲ ਕੀਤੀ ਮੁਲਾਕਾਤ
ਵਿਦੇਸ਼ ਮੰਤਰੀ ਬੋਲੇ ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰੇਗਾ ਭਾਰਤ
ਚੱਢਾ ਸ਼ੂਗਰ ਮਿੱਲ 'ਚ ਧਰਨੇ ਦੌਰਾਨ ਗਰਮਾਇਆ ਮਾਹੌਲ, ਕਿਸਾਨ ਤੇ ਪ੍ਰਸ਼ਾਸਨ ਵਿਚਕਾਰ ਤਣਾਅ ਜਾਰੀ
ਚੱਢਾ ਸ਼ੂਗਰ ਕੀੜੀ ਅਫ਼ਗ਼ਾਨਾਂ ਮਿੱਲ ਵਿਚ ਬੰਦ ਕਮਰੇ ਚ' ਮੀਟਿੰਗ ਚਲ ਰਹੀ ਹੈ। ਪਰ ਅਜੇ ਤੱਕ ਧਰਨਾ ਖ਼ਤਮ ਹੋਣ ਦੀ ਉਮੀਦ ਨਹੀਂ ਰਹੀ।
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਆਗੂ ਦਾ ਇਨਕਲਾਬੀ ਨਾਅਰਿਆਂ ਨਾਲ ਸਸਕਾਰ
ਯਸ਼ਪਾਲ ਸਿੰਘ ਮਹਿਲ ਕਲਾਂ ਪਿਛਲੇ ਲੰਮੇ ਸਮੇਂ ਤੋਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਿਆ ਹੈ।
ਅਨਲੌਕ-5 ਲਈ ਦਿਸ਼ਾ-ਨਿਰਦੇਸ਼ ਜਾਰੀ, 15 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਜਾਣੋ ਨਵੇਂ ਪ੍ਰਬੰਧ
15 ਅਕਤੂਬਰ ਤੋਂ ਦੇਸ਼ 'ਚ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹ ਜਾਣਗੇ।
ਸੂਬੇ ਵਿਚ ਇਕ ਲੱਖ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਸਰਕਾਰੀ ਨੌਕਰੀਆਂ
ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ
ਨਵੇਂ ਖੇਤੀ ਕਾਨੂੰਨਾਂ ਖਿਲਾਫ ਰੋਸ ਵਜੋਂ ਮਲੋਟ ਨਵੀਂ ਦਾਣਾ ਮੰਡੀ ਵਿਚ ਕਿਸਾਨਾਂ ਲਾਇਆ ਧਰਨਾ
ਇਸ ਧਰਨੇ 'ਚ ਪ੍ਰੋ: ਬਲਜੀਤ ਸਿੰਘ ਗਿੱਲ, ਗਗਨਦੀਪ ਸਿੰਘ ਅਤੇ ਰਾਮ ਸਿੰਘ ਆਦਿ ਆਗੂਆਂ ਸ਼ਾਮਿਲ ਸਨ।
ਹਾਥਰਸ ਵਿਚ 6 ਸਾਲ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਮੌਤ, ਭੜਕੇ ਮਾਪਿਆਂ ਨੇ ਸੜਕ 'ਤੇ ਰੱਖੀ ਲਾਸ਼
ਹਾਥਰਸ ਵਿਚ 6 ਸਾਲ ਬੱਚੀ ਨਾਲ ਦਰਿੰਦਗੀ
ਪੱਤਰਕਾਰਾਂ ਨੂੰ ਜਵਾਬ ਦੇਣ ਤੋਂ ਡਰਦੇ ਨੇ ਮੋਦੀ , ਖੇਤੀ ਕਾਨੂੰਨਾਂ ਬਾਰੇ ਨਹੀਂ ਕੋਈ ਸਮਝ - ਰਾਹੁਲ
ਪੂਰੇ ਦੇਸ਼ ਨੂੰ ਧੱਕਾ ਲੱਗ ਰਿਹਾ ਜੇ ਮੈਨੂੰ ਧੱਕਾ ਲੱਗ ਗਿਆ ਤਾਂ ਕੀ ਹੋ ਗਿਆ : ਰਾਹੁਲ ਗਾਂਧੀ