ਖ਼ਬਰਾਂ
ਖੇਤੀ ਬਿੱਲਾਂ ਨੂੰ ਬਾਈਪਾਸ ਕਰਨ ਦੀ ਤਿਆਰੀ, ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਨੂੰਨਾਂ ਨੂੰ ਕੀਤਾ ਜਾਵੇਗਾ ਰੱਦ!
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਸਹਿਮਤੀ ਬਣਨ ਦੇ ਚਰਚੇ
ਰਾਹੁਲ ਗਾਂਧੀ ਦਾ ਕਿਸਾਨਾਂ ਨਾਲ ਡਿਜੀਟਲ ਸੰਵਾਦ: ਭਵਿੱਖ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਜ਼ਰੂਰੀ
ਖੇਤੀ ਕਾਨੂੰਨ, ਨੋਟਬੰਦੀ ਅਤੇ ਜੀਐਸਟੀ ਵਿਚ ਕੋਈ ਜ਼ਿਆਦਾ ਫਰਕ ਨਹੀਂ- ਰਾਹੁਲ ਗਾਂਧੀ
ਰਾਜਾ ਅਮਰਿੰਦਰ ਆਪਣੀ ਪੰਜਾਬ ਪ੍ਰਤੀ ਨਾਕਾਮੀ ਨੂੰ ਛੁਪਾਉਣ ਲਈ ਕਰ ਰਹੇ ਹਨ ਗ਼ਲਤ ਬਿਆਨਬਾਜ਼ੀ - ਅਮਨ ਅਰੋੜਾ
ਮੁੱਖ ਮੰਤਰੀ ਦਾ ਬਿਆਨ, ' ਕਿਸਾਨਾਂ ਦੇ ਅੰਦੋਲਨ ਤੋਂ ਪੰਜਾਬ ਨੂੰ ਬਹੁਤ ਵੱਡਾ ਖ਼ਤਰਾ' ਸਿਰਫ਼ ਕਿਸਾਨਾਂ ਨੂੰ ਬਦਨਾਮ ਕਰਨ ਤੱਕ ਸੀਮਤ
ਇਕ ਹਫ਼ਤੇ 'ਚ ਸੱਦਿਆ ਜਾਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ - ਕੈਪਟਨ ਅਮਰਿੰਦਰ
ਕਿਸਾਨ ਜੱਥੇਬੰਦੀਆਂ ਦੀ ਮੀਟਿੰਗ 'ਚ ਦਿਵਾਇਆ ਭਰੋਸਾ
ਜਿਨ੍ਹਾਂ ਸੰਦਾਂ ਦੀ ਕਿਸਾਨ ਪੂਜਾ ਕਰਦਾ ਹੈ ਉਸ ਨੂੰ ਅੱਗ ਲਗਾ ਕੇ ਕੀਤਾ ਕਿਸਾਨ ਦਾ ਅਪਮਾਨ - ਮੋਦੀ
ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਉਹਨਾਂ ਦਾ ਅਧਿਕਾਰ ਦੇ ਰਹੀ ਹੈ ਤਾਂ ਵੀ ਲੋਕ ਵਿਰੋਧ ਕਿਉਂ ਕਰ ਰਹੇ ਹਨ
ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿਚ ਆਪਣਾ ਕੰਮ ਬੰਦ ਕਰਨ ਦਾ ਕੀਤਾ ਐਲਾਨ
ਇਹ ਫੈਸਲਾ ਹਾਲ ਹੀ ਵਿਚ ਈਡੀ ਵਲੋ ਸੰਗਠਨ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਤੋਂ ਬਾਅਦ ਲਿਆ ਗਿਆ ਹੈ
ਆਮ ਆਦਮੀ ਦੀ ਜੇਬ ਹੋਵੇਗੀ ਢਿੱਲੀ, ਸ਼ਬਜ਼ੀਆਂ ਤੋਂ ਬਾਅਦ ਵਧੀ ਦਾਲਾਂ ਦੀ ਕੀਮਤ
ਅਗਲੇ ਤਿੰਨ ਮਹੀਨਿਆਂ ਵਿਚ ਸਾਉਣੀ ਸੀਜ਼ਨ ਦੀ ਫਸਲ ਮੰਡੀ ਵਿਚ ਆਉਣੀ ਸ਼ੁਰੂ ਹੋ ਜਾਵੇਗੀ
ਦੋ ਹਫ਼ਤੇ ਪਹਿਲਾਂ ਗੈਂਗਰੇਪ ਦਾ ਸ਼ਿਕਾਰ ਹੋਈ ਲੜਕੀ ਨੇ ਦਿੱਲੀ ਦੇ ਹਸਪਤਾਲ 'ਚ ਤੋੜਿਆ ਦਮ
ਜੇਲ੍ਹ ਵਿਚ ਹਨ ਗੈਂਗਰੇਪ ਮਾਮਲੇ ਦੇ ਸਾਰੇ ਅਰੋਪੀ
UNLOCK -5 ਲਈ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੀ ਹੈ ਕੇਂਦਰ ਸਰਕਾਰ, ਟੂਰਿਜ਼ਮ ਖੁੱਲ੍ਹਣ ਦੀ ਉਮੀਦ
ਕੇਂਦਰ ਸਰਕਾਰ ਸਾਵਧਾਨੀ ਨਾਲ ਪੂਰੇ ਦੇਸ਼ ਦੇ ਸਿਨੇਮਾ ਹਾਲ ਖੋਲ੍ਹਣ ਦੀ ਦੇ ਸਕਦੀ ਹੈ ਇਜਾਜ਼ਤ
31 ਕਿਸਾਨ ਜੱਥੇਬੰਦੀਆਂ ਕਰਨਗੀਆਂ ਕੈਪਟਨ ਅਮਰਿੰਦਰ ਨਾਲ ਮੁਲਾਕਾਤ
1 ਅਕਤੂਬਰ ਤੱਕ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ