ਖ਼ਬਰਾਂ
ਦਿੱਲੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ
ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ
ਠੰਡ ਵਧਣ ਨਾਲ ਆਵਾਜਾਈ ਤੇ ਪਿਆ ਬੁਰਾ ਅਸਰ, ਰੇਲਾਂ ਤੇ ਹਵਾਈ ਸੇਵਾਵਾਂ ਦੇ ਬਦਲੇ ਰੂਟ
ਧੁੰਦ ਕਾਰਨ ਘੱਟ ਹੋਈ ਵਿਜ਼ੀਬਿਲਿਟੀ ਨਾਲ ਹਵਾਈ ਅੱਡਿਆਂ 'ਤੇ ਅਸਰ ਦੇਖਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ 'ਤੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ
ਜੋਤੀ ਯਾਤਰਾ ਨੂੰ ਕੀਤਾ ਰਵਾਨਾ
ਖੇਤੀ ਕਾਨੂੰਨ ਰੱਦ ਕਰਾਉਣ ਲਈ ਸਰਹੱਦਾਂ ਤੇ ਡਟੇ ਕਿਸਾਨ, ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
ਇਹ ਪਟੀਸ਼ਨ ਕਾਨੂੰਨ ਦੀ ਪੜ੍ਹਾਈ ਕਰ ਰਹੇ ਰਿਸ਼ਭ ਸ਼ਰਮਾ ਨੇ ਦਾਇਰ ਕੀਤੀ ਹੈ।
ਦਿੱਲੀ ਦੀਆਂ ਹੱਦਾਂ 'ਤੇ 21ਵੇਂ ਦਿਨ ਕਿਸਾਨਾਂ ਦਾ ਧਰਨਾ ਜਾਰੀ,ਇਸੇ ਤਰ੍ਹਾਂ ਸਿਰੇ ਚੜ੍ਹ ਰਹੀ ਰਣਨੀਤੀ
ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਸਾਂਝੇ ਕਿਸਾਨ ਮੋਰਚਿਆਂ ਦੀ ਅਗਵਾਈ ਹੁਣ ਮੁੱਖ ਤੌਰ 'ਤੇ ਕਿਸਾਨ-ਔਰਤਾਂ ਨੇ ਸੰਭਾਲ ਲਈ ਹੈ।
ਫਿਲਪੀਨਜ਼ ਦੇ ਮਾਈਂਡਾਨਾਓ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ
ਰਿਕਟਰ ਪੈਮਾਨੇ 'ਤੇ ਤੀਬਰਤਾ 6.3
ਰਿਪੋਰਟ ਵਿਚ ਖੁਲਾਸਾ-ਤਾਲਾਬੰਦੀ ਕਾਰਨ ਇਸ ਸੈਕਟਰ ਨੂੰ ਹਰ ਰੋਜ਼ 2300 ਕਰੋੜ ਰੁਪਏ ਦਾ ਪਿਆ ਘਾਟਾ
ਰਿਪੋਰਟ ਦੇ ਅਨੁਸਾਰ, ਕੋਰੋਨਾ ਸੰਕਟ ਕਾਰਨ 286 ਆਟੋ ਡੀਲਰਾਂ ਦਾ ਕੰਮ ਹਮੇਸ਼ਾਂ ਲਈ ਰੁਕ ਗਿਆ
ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖ਼ਿਲਾਫ਼ ਆਖ਼ਰੀ ਲੜਾਈ : ਨਵਜੋਤ ਸਿੱਧੂ
ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖ਼ਿਲਾਫ਼ ਆਖ਼ਰੀ ਲੜਾਈ : ਨਵਜੋਤ ਸਿੱਧੂ
ਨਿਸ਼ਾਨ ਸਾਹਿਬ ਦਾ ਕੋਈ ਵਿਵਾਦ ਨਹੀਂ, ਕਾਨੂੰਨ ਰੱਦ ਕਰਵਾਉਣਾ ਹੀ ਇਕਲੌਤਾ ਮਕਸਦ : ਰਾਜੇਵਾਲ.
ਨਿਸ਼ਾਨ ਸਾਹਿਬ ਦਾ ਕੋਈ ਵਿਵਾਦ ਨਹੀਂ, ਕਾਨੂੰਨ ਰੱਦ ਕਰਵਾਉਣਾ ਹੀ ਇਕਲੌਤਾ ਮਕਸਦ : ਰਾਜੇਵਾਲ.
ਭਾਜਪਾ ਕਿਸਾਨ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ : ਜਾਖੜ...
ਭਾਜਪਾ ਕਿਸਾਨ ਅੰਦੋਲਨ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ : ਜਾਖੜ...