ਖ਼ਬਰਾਂ
ਮੋਹਾਲੀ ਥਾਣੇ 'ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ, ਮੁਲਤਾਨੀ ਕੇਸ 'ਚ ਹੋਈ ਪੁੱਛਗਿੱਛ
SIT ਅੱਗੇ ਪੇਸ਼ ਹੋਣ ਲਈ ਮੋਹਾਲੀ ਦੇ ਮਟੌਰ ਥਾਣੇ 'ਚ ਪਹੁੰਚੇ ਸੁਮੇਧ ਸੈਣੀ
ਖਟਕੜ ਕਲਾਂ ਵਿਖੇ ਸਿਜਦਾ ਕਰਨ ਤੋਂ ਰੋਕਣ 'ਤੇ 'ਆਪ' ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ
ਇੱਥੇ ਸਭ ਦਾ ਹੱਕ ਹੈ ਕਿ ਉਹ ਸ਼ਹੀਦਾਂ ਦੀ ਧਰਤੀ ਨੂੰ ਸਿਜਦਾ ਕਰੇ - ਹਰਪਾਲ ਚੀਮਾ
ਦਿੱਲੀ ਪੁਲਿਸ ਨੇ ਟ੍ਰੈਕਟਰ ਸਾੜ ਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਯੂਥ ਕਾਂਗਰਸੀ ਕੀਤੇ ਗ੍ਰਿਫ਼ਤਾਰ
ਇੰਡੀਆ ਗੇਟ ਸਾਹਮਣੇ ਟ੍ਰੈਕਟਰ ਸਾੜ ਕੇ ਕੀਤਾ ਸੀ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਨੇ ਖੋਹੀ ਕੜਕਦੀ ਧੁੱਪ ਵਿਚ ਮਿਹਨਤ ਕਰਦੇ ਕਿਸਾਨਾਂ ਦੀ ਰੋਜ਼ੀ - ਕੈਪਟਨ ਅਮਰਿੰਦਰ
ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਸਰਕਾਰ ਖਿਲਾਫ਼ ਹੱਲਾ ਬੋਲ
ਕਿਸਾਨੀ ਦੇਸ਼ ਦੀ ਰੀਡ ਦੀ ਹੱਡੀ ਹੈ ਇਸ ਦੀ ਸੁਰੱਖਿਆ ਬਹੁਤ ਜ਼ਰੂਰੀ - ਪ੍ਰਤਾਪ ਬਾਜਵਾ
ਖੇਤੀ ਆਰਡੀਨੈਂਸ ਤੇ ਰਾਸ਼ਟਰਪਤੀ ਵੱਲੋਂ ਹਸਤਾਖ਼ਰ ਕਰਨਾ ਕਿਸਾਨਾ ਦੇ ਡੈਥ ਵਾਰੰਟ 'ਤੇ ਦਸਤਖ਼ਤ ਕਰਨ ਬਰਾਬਰ
ਪੰਜਾਬ 'ਚ ਹਰੀਸ਼ ਰਾਵਤ ਦੀ ਐਂਟਰੀ, ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ’ਤੇ ਖਟਕੜ ਕਲਾਂ 'ਚ ਹੋਣ ਵਾਲੇ ਸਮਾਰੋਹ ’ਚ ਲਿਆ ਹਿੱਸਾ
ਅਰਮੀਨੀਆ ਤੇ ਅਜਰਬੈਜਾਨ ਦੇ ਵਿਚਾਲੇ ਸ਼ੁਰੂ ਹੋਈ ਜੰਗ,16 ਲੋਕਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖ਼ਮੀ
ਦੋਵੇਂ ਦੇਸ਼ਾਂ ਵਿਚਕਾਰ ਸੁਲ੍ਹਾ ਕਰਵਾਉਣ ਵਿਚ ਲੱਗਿਆ ਰੂਸ
ਕੇਸਰੀ ਝੰਡਿਆਂ ਨੂੰ ਖ਼ਾਲਿਸਤਾਨੀ ਝੰਡੇ ਦਸ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ :ਜਥੇਦਾਰ ਭੋਈਆਂ
ਨੌਜਵਾਨਾਂ ਨੂੰ ਕਰ ਲਿਆ ਜਾਂਦਾ ਹੈ ਗ੍ਰਿਫ਼ਤਾਰ
ਦੇਸ਼ ਦਾ ਕਿਸਾਨ ਜਿੰਨਾ ਖ਼ੁਸ਼ਹਾਲ ਹੋਵੇਗਾ ਭਾਰਤ ਦੀ ਨੀਂਹ ਵੀ ਉਨੀਂ ਹੀ ਮਜ਼ਬੂਤ ਹੋਵੇਗੀ : ਮੋਦੀ
ਦੇਸ਼ ਦਾ ਕਿਸਾਨ ਜਿੰਨਾ ਖ਼ੁਸ਼ਹਾਲ ਹੋਵੇਗਾ ਭਾਰਤ ਦੀ ਨੀਂਹ ਵੀ ਉਨੀਂ ਹੀ ਮਜ਼ਬੂਤ ਹੋਵੇਗੀ : ਮੋਦੀ
ਦੇਸ਼ 'ਚ ਕੋਰੋਨਾ ਦੇ ਮਾਮਲੇ 60 ਲੱਖ ਦੇ ਨੇੜੇ ਪੁੱਜੇ, ਮੌਤਾਂ ਦਾ ਅੰਕੜਾ 94 ਹਜ਼ਾਰ ਤੋਂ ਪਾਰ
ਦੇਸ਼ 'ਚ ਕੋਰੋਨਾ ਦੇ ਮਾਮਲੇ 60 ਲੱਖ ਦੇ ਨੇੜੇ ਪੁੱਜੇ, ਮੌਤਾਂ ਦਾ ਅੰਕੜਾ 94 ਹਜ਼ਾਰ ਤੋਂ ਪਾਰ