ਖ਼ਬਰਾਂ
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਕਿਸਾਨਾਂ ਦੀ ਮਦਦ ਲਈ ਆਏ ਅੱਗੇ
ਕਿਸਾਨਾਂ ਆਗੂਆਂ ਨੂੰ ਮੁਫ਼ਤ 'ਚ ਕੇਸ ਲੜਨ ਦੀ ਕੀਤੀ ਪੇਸ਼ਕਸ਼
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਤੇ ਸਰਕਾਰ ਵਿਚਕਾਰ ਮੀਟਿੰਗ ਅੱਜ, ਹੋਵੇਗਾ ਹੱਲ ਜਾ ਨਹੀਂ ਦੇਖੋ
ਸਾਨੂੰ ਉਮੀਦ ਹੈ ਕਿ ਮਸਲਾ ਹੱਲ ਹੋ ਜਾਵੇਗਾ, ਸਰਕਾਰ ਸਾਡੀ ਗੱਲ ਸੁਣੇਗੀ।
ਹੁਣ ਵਿਦੇਸ਼ਾਂ ਤੋਂ ਵੀ ਭਰਾਵਾਂ ਨੇ ਭੇਜੇ ਕਿਸਾਨਾਂ ਲਈ 20 ਕੁਇੰਟਲ ਬਦਾਮ, ਦੁਨੀਆਂ ਹੋ ਰਹੀ ਹੈਰਾਨ
ਅਮਰੀਕਾ ਵਿੱਚ ਉਹ 10 ਹਜ਼ਾਰ ਏਕੜ ’ਚ ਬਦਾਮਾਂ ਦੀ ਖੇਤੀ ਕਰਦੇ ਹਨ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਨਾਲ ਬਦਾਮਾਂ ਦਾ ਕਾਰੋਬਾਰ ਕਰਦੇ ਹਨ।
ਭਾਰਤ ਸਰਕਾਰ ਦੀ ਸਖ਼ਤ ਟਿੱਪਣੀ ਤੋਂ ਬਾਅਦ ਵੀ ਕੈਨੇਡਾ PM ਨੇ ਦਿੱਤਾ ਵੱਡਾ ਬਿਆਨ
ਦੁਨੀਆ ਵਿੱਚ ਕੀਤੇ ਵੀ ਜੇ ਸ਼ਾਂਤਮਈ ਅੰਦੋਲਨ ਹੁੰਦਾ ਹੈ ਤਾਂ ਕੈਨੇਡਾ ਹਮੇਸ਼ਾ ਉਸਦੀ ਹਿਮਾਇਤ ਕਰੇਗਾ।
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੇ ਅੜੇ ਕਿਸਾਨਾਂ ਲਈ ਕੇਂਦਰ ਨੇ ਲੱਭਿਆ ਮਨਾਉਣ ਦਾ ਹੱਲ
ਜੇਕਰ ਸ਼ਨੀਵਾਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀਂ ਕਰਦੀ ਤਾਂ ਉਹ ਨਵੇਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਅੰਦੋਲਨ ਤੇਜ਼ ਕਰਨਗੇ।
ਕਿਸਾਨਾਂ ਦਾ ਸਾਥ ਦੇਣ ਆਈਆਂ ਹਰਿਆਣਾ ਦੀਆਂ ਮੁਲਾਜ਼ਮ ਜਥੇਬੰਦੀਆਂ, ਅੱਜ ਕਰਨਗੇ ਬਾਰਡਰ ਤੇ ਪ੍ਰਦਰਸ਼ਨ
ਸਰਕਾਰ ਨਾਲ ਅੱਜ ਪੰਜਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਨੇ ਹੋਰ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ।
ਦਿੱਲੀ ਤੋਂ ਗੁਰਪ੍ਰੀਤ ਘੁੱਗੀ EXCLUSIVE Interview
ਇਕ ਵਾਰ ਕੰਨ ਖੋਲ੍ਹਕੇ ਤੇ ਟਾਇਮ ਕੱਢ ਕੇ ਜ਼ਰੂਰ ਦੇਖ ਲਿਓ
ਬਰੈਂਪਟਨ ਦੇ ਗੁਰੂ ਘਰ 'ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਭੜਕੇ ਬਰੈਂਪਟਨ ਦੇ ਮੇਅਰ
ਛੇਤੀ ਕਾਰਵਾਈ ਦੀ ਕੀਤੀ ਮੰਗ
ਭਾਰਤ ਦੀ ਇਸ ਧੀ ਕੋਲ ਬ੍ਰਿਟੇਨ ਦੀ ਮਹਾਰਾਣੀ ਨਾਲੋਂ ਵੀ ਵੱਧ ਜਾਇਦਾਦ
ਅਕਸ਼ਤਾ ਦਾ ਪਤੀ ਯੂ ਕੇ ਵਿਚ ਵਿੱਤ ਮੰਤਰੀ ਹੈ
ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ 'ਚ ਸੇਵਾਵਾਂ ਲਗਾਤਾਰ ਜਾਰੀ
ਵਾਧੂ ਸੰਸਥਾਵਾਂ ਦੇ ਸਹਿਯੋਗ ਦੇ ਬਾਵਜੂਦ ਵੀ ਅਜੇ ਬਹੁਤ ਕੁੱਝ ਕਰਨਾ ਬਾਕੀ : ਆਸਟ੍ਰੇਲੀਆ