ਖ਼ਬਰਾਂ
ਹੁਣ ਜੂਨ ਤੱਕ ਖੋਜ ਪੱਤਰ ਜਮ੍ਹਾਂ ਕਰ ਸਕਣਗੇ ਐੱਮਫਿਲ, ਪੀਐੱਚਡੀ ਦੇ ਵਿਦਿਆਰਥੀ
ਲੰਮੇ ਸਮੇਂ ਤੋਂ ਯੂਨੀਵਰਸਿਟੀਆਂ ਦੇ ਬੰਦ ਰਹਿਣ ਕਾਰਨ ਯੂਜੀਸੀ ਨੇ ਲਿਆ ਇਹ ਫ਼ੈਸਲਾ
Petrol Diesel Price -ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਆਈ ਤੇਜ਼ੀ, ਜਾਣੋ ਅੱਜ ਦੇ Rate
ਦੇਸ਼ ਵਿਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ ਲਗਪਗ 27 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਦੀ ਤੇਜ਼ੀ ਆਈ ਹੈ।
ਕਿਸਾਨੀ ਧਰਨੇ 'ਚ ਟ੍ਰੈਕਟਰਾਂ 'ਤੇ ਗੂੰਜ ਰਹੇ ਗੁਰਬਾਣੀ ਸ਼ਬਦ ਤੇ ਕਿਸਾਨੀ ਸੰਘਰਸ਼ ਦੇ ਗਾਣੇ
ਗੁਰਬਾਣੀ ਦੇ ਰਹੀ ਹੈ ਸਕੂਨ
ਕੋਰੋਨਾ ਵੈਕਸਿਨ ਦਾ ਟੀਕਾ ਲਗਵਾਉਣ ਤੋਂ ਬਾਅਦ ਵੀ ਹਰਿਆਣ ਮੰਤਰੀ ਅਨਿਲ ਵਿਜ ਦੀ ਰਿਪੋਰਟ ਪੌਜ਼ੇਟਿਵ
20 ਨਵੰਬਰ ਨੂੰ ਵਿਜ ਨੂੰ ਬਤੌਰ ਵਲੰਟੀਅਰ ਭਾਰਤ ਬਾਇਓਟੈਕ ਵਲੋਂ ਤਿਆਰ ਕੋਰੋਨਾ ਵੈਕਸਿਨ ਕੋਵੈਕਸਾਈਨ ਦਾ ਟੀਕਾ ਲਗਵਾਇਆ ਸੀ।
ਕੈਬਨਿਟ ਮੰਤਰੀ ਸਿੰਗਲਾ ਦੀ ਪਹਿਲ, ਇੱਕ ਮਹੀਨੇ ਦੀ ਤਨਖਾਹ ਕਿਸਾਨੀ ਸੰਘਰਸ਼ ਨੂੰ ਸਮਰਪਿਤ
ਕਿਸਾਨਾਂ ਦਾ ਸਾਥ ਦੇਣ ਲਈ ਹੋਰਾਂ ਨੂੰ ਵੀ ਕੀਤੀ ਅਪੀਲ
ਉਮੀਦ ਹੈ ਕਿਸਾਨ ਸਕਾਰਾਤਮਕ ਸੋਚਣਗੇ ਤੇ ਅੰਦੋਲਨ ਦਾ ਰਾਹ ਛੱਡਣਗੇ- ਖੇਤੀਬਾੜੀ ਮੰਤਰੀ
ਕਿਸਾਨਾਂ ਨਾਲ ਪੰਜਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਨਰਿੰਦਰ ਤੋਮਰ ਦਾ ਬਿਆਨ
ਪਤੀ-ਪਤਨੀ ਤੇ 19 ਦਿਨਾਂ ਬੱਚੀ ਦੀ ਆਸਟ੍ਰੇਲੀਆ ’ਚ ਅੱਗ ਲੱਗਣ ਕਾਰਨ ਮੌਤ
ਬੀਤੀ ਰਾਤ ਕਰੀਬ 2.00 ਵਜੇ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ’ਚੋਂ ਬਚ ਨਿਕਲਣ ’ਚ ਉਹ ਅਸਫਲ ਰਹੇ
ਅੱਜ ਪੰਜਾਬ ਦੇ ਵੱਡੇ ਖਿਡਾਰੀ ਥੋੜ੍ਹੀ ਦੇਰ ਤੱਕ ਦਿੱਲੀ ਹੋਣਗੇ ਰਵਾਨਾ, ਵਾਪਸ ਕਰਨਗੇ ਸਨਮਾਨ
ਜਲੰਧਰ ਤੋਂ ਦਿੱਲੀ ਲਈ ਰਵਾਨਾ ਹੋਣਗੇ ਅਤੇ ਰਾਸ਼ਟਰਪਤੀ ਭਵਨ ਜਾ ਕੇ ਆਪਣੇ ਪੁਰਸਕਾਰ ਵਾਪਸ ਕਰਨਗੇ।
ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ PM ਰਿਹਾਇਸ਼ 'ਤੇ ਅਹਿਮ ਬੈਠਕ, ਅਮਿਤ ਸ਼ਾਹ ਤੇ ਰਾਜਨਾਥ ਵੀ ਸ਼ਾਮਲ
ਸੂਤਰਾਂ ਮੁਤਾਬਕ ਕਿਸਾਨਾਂ ਦੀਆਂ ਕੁਝ ਮੰਗਾਂ ਮੰਨਣ ਲਈ ਤਿਆਰ ਹੋਈ ਕੇਂਦਰ ਸਰਕਾਰ
ਬ੍ਰਾਜ਼ੀਲ 'ਚ ਪੁਲ ਤੋਂ ਹੇਠਾਂ ਡਿੱਗੀ ਬੱਸ, 16 ਦੀ ਮੌਤ, 27 ਜਖ਼ਮੀ
ਬੱਸ ਤਕਰੀਬਨ 49 ਫੁੱਟ ਹੇਠਾਂ ਖੱਡ ਵਿਚ ਜਾ ਡਿੱਗੀ