ਖ਼ਬਰਾਂ
ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਦੀ ਸਰਦਾਰੀ, ਨੰਬਰ ਵਨ ਵਾਲੀ ਪੁਜੀਸ਼ਨ ਬਰਕਰਾਰ!
ਸਟਾਰਟਅਪ ਲਈ ਕੀਤੇ ਜਾਂਦੇ ਇੰਤਜ਼ਾਮਾਂ ਦੇ ਅਧਾਰ 'ਤੇ ਹੁੰਦੀ ਹੈ ਰੈਕਿੰਗ
ਨਿੱਜੀ ਹਸਪਤਾਲਾਂ ਨੂੰ ਕੋਵਿਡ ਵਿਰੁੱਧ ਲੜਾਈ 'ਚ ਸਮੱਸਿਆਵਾਂ ਦੇ ਹੱਲ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ
ਨਿੱਜੀ ਸੰਸਥਾਵਾਂ ਵੱਲੋਂ ਪੰਜਾਬੀਆਂ ਦੀਆਂ ਜਾਨਾਂ ਬਚਾਉਣ ਲਈ ਕੋਵਿਡ ਕੇਅਰ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ ਦਾ ਭਰੋਸਾ
ਕੈਪਟਨ ਅਮਰਿੰਦਰ ਸਿੰਘ ਵੱਲੋੋਂ ਦੂਹਰੇ ਮਾਪਦੰਡ ਅਪਣਾਉਣ ਲਈ ਸੁਖਬੀਰ ਬਾਦਲ ਦੀ ਕਰੜੀ ਆਲੋਚਨਾ
ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਕਿਸਾਨ ਯੂਨੀਅਨਾਂ ਵਿਚ ਆਪਣੀ ਸ਼ਾਖ ਬਚਾਉਣ ਖਾਤਰ ਸ਼੍ਰੋਮਣੀ ਅਕਾਲੀ ਦਲ ਨੇ ਯੂ-ਟਰਨ ਲੈਣ ਦਾ ਢਕਵੰਜ ਰਚਿਆ: ਕੈਪਟਨ ਅਮਰਿੰਦਰ ਸਿੰਘ
ਸੋਨੇ ਦੀਆਂ ਕੀਮਤਾਂ ਦਾ ਡਿੱਗਣਾ ਜਾਰੀ, ਮਹੀਨੇ ਭਰ 'ਚ 4 ਅੰਕਾਂ ਤਕ ਆਈ ਗਿਰਾਵਟ!
ਸੋਨਾ 8-9 ਫ਼ੀ ਸਦੀ ਡਿੱਗ ਕੇ 4800 ਰੁਪਏ ਸਸਤਾ ਹੋਇਆ
ਰੋਜ਼ਗਾਰ ਮੇਲਿਆਂ ਲਈ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਕਰਨ: ਚੰਨੀ
ਰੋਜ਼ਗਾਰ ਮੇਲਿਆਂ ਲਈ ਵੈਬ ਪੋਰਟਲ ‘ਤੇ ਜਿਆਦਾ ਟ੍ਰੈਫਿਕ ਕਾਰਨ ਪੋਰਟਲ ਹੌਲੀ ਕੰਮ ਕਰ ਰਿਹਾ, ਤਕਨੀਕੀ ਖਾਮੀ ਨੂੰ ਜਲਦ ਦੂਰ ਕਰਕੇ ਵੈਬ ਪੋਰਟਲ ਨੂੰ ਜਲਦ ਠੀਕ ਕੀਤਾ ਜਾਵੇਗਾ
ਵਿਅਕਤੀ ਨੇ ਪਹਿਲਾਂ ਕੀਤੀ ਪੂਜਾ, ਫਿਰ ਮੰਦਰ ਦੇ ਬਾਹਰ ਤ੍ਰਿਸ਼ੂਲ ਵਿਚ ਗਲਾ ਫਸਾ ਕੇ ਕੀਤੀ ਆਤਮ ਹੱਤਿਆ
ਮੰਦਰ ਵਿਚ ਲੱਗੇ ਸੀਸੀਟੀਵੀ ਵਿਚ ਰਿਕਾਰਡ ਹੋਈ ਘਟਨਾ
'ਲੋਕਾਂ ਵਿਚ ਵੈਕਸੀਨ ਸਬੰਧੀ ਕੋਈ ਸ਼ੱਕ ਹੈ ਤਾਂ ਸਭ ਤੋਂ ਪਹਿਲਾਂ ਮੈਂ ਲਵਾਂਗਾ ਕੋਰੋਨਾ ਵੈਕਸੀਨ'
ਡਾਕਟਰ ਹਰਸ਼ਵਰਧਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਦੀ ਕਮੀ ਹੈ ਤਾਂ ਉਹ ਸਭ ਤੋਂ ਪਹਿਲਾਂ ਇਸ ਨੂੰ ਖੁਦ ਲਗਵਾਉਣਗੇ
' ਜੇ ਲੋਕਾਂ 'ਚ ਵਿਸ਼ਵਾਸ ਦੀ ਕਮੀ ਹੋਈ ਤਾਂ ਪਹਿਲਾਂ ਮੈਂ ਲਵਾਂਗਾ ਕੋਰੋਨਾ ਵੈਕਸੀਨ' - ਡਾ: ਹਰਸ਼ਵਰਧਨ
ਡਾਕਟਰ ਹਰਸ਼ਵਰਧਨ ਨੇ ਟੀਕੇ ਬਾਰੇ ਕਿਹਾ, “ਵੈਕਸੀਨ ਕਦੋਂ ਲਾਂਚ ਹੋਵੇਗੀ ਇਸ ਦੀ ਕੋਈ ਪੱਕੀ ਤਾਰੀਖ ਨਹੀਂ ਹੈ।
ਦ੍ਰਿੜ੍ਹ ਇਰਾਦੇ ਤੇ ਮਿਹਨਤ ਨੂੰ ਸਲਾਮ: ਬਜ਼ੁਰਗ ਨੇ 30 ਸਾਲਾਂ 'ਚ ਪੁੱਟ ਦਿਤੀ 3 ਕਿਲੋਮੀਟਰ ਲੰਮੀ ਨਹਿਰ!
ਪਹਾੜੀਆਂ ਤੋਂ ਬਰਸਾਤ ਦੇ ਪਾਣੀ ਨੂੰ ਪਿੰਡ ਦੇ ਛੱਪਣ ਤਕ ਪਹੁੰਚਾਉਣ ਲਈ ਚੁਕਿਆ ਕਦਮ
ਸ਼ਰਮਨਾਕ ਹੈ ਗਰੀਬਾਂ ਦੇ ਰਾਸ਼ਨ ਦਾ ਕਾਂਗਰਸੀਕਰਨ ਕਰਨਾ: ਹਰਪਾਲ ਸਿੰਘ ਚੀਮਾ
-ਸਮਾਰਟ ਰਾਸ਼ਨ ਕਾਰਡਾਂ ’ਤੇ ਚਿਪਕਾਈ ਰਾਜੇ ਦੀ ਫੋਟੋ ਦਾ ਕੀਤਾ ਵਿਰੋਧ