ਖ਼ਬਰਾਂ
ਕੋਰੋਨਾ ਨਾਲ ਲੜਾਈ ਵਿਚ ਪੂਰੀ ਦੁਨੀਆ ਲਈ ਮਿਸਾਲ ਬਣਿਆ ਪਾਕਿਸਤਾਨ, WHO ਨੇ ਕੀਤੀ ਤਾਰੀਫ
ਅੰਤਰਰਾਸ਼ਟਰੀ ਪੱਧਰ 'ਤੇ ਕੋਰੋਨਾ ਵਾਇਰਸ ਦੇ ਕੰਟਰੋਲ' ਤੇ ਪਾਕਿਸਤਾਨ ਬਾਰੇ ਵੱਡੀ ਚਰਚਾ ਹੋ ਰਹੀ ਹੈ।
ਪਾਪੜ ਵੇਚਣ ਵਾਲੇ ਗੁਰਸਿੱਖ ਬੱਚੇ ਦੇ ਮੁਰੀਦ ਹੋਏ ਕੈਪਟਨ, ਪੜ੍ਹੋ ਬੱਚੇ ਦਾ ਕੀ ਹੈ ਕਹਿਣਾ?
ਕੀਰਤਨ ਪ੍ਰਮੋਸ਼ਨ ਟੀਮ ਨੇ ਸਭ ਤੋਂ ਪਹਿਲਾਂ ਉਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ
ਗਲਵਾਨ ਘਾਟੀ ‘ਚ ਭਾਰਤੀ ਫੌਜ ਨੇ ਮਾਰੇ 60 ਚੀਨੀ ਫੌਜੀ! ਅਮਰੀਕੀ ਅਖ਼ਬਾਰ ਦਾ ਖ਼ੁਲਾਸਾ
ਭਾਰਤ ਅਤੇ ਚੀਨ ਵਿਚਕਾਰ ਸਰਹੱਦ ‘ਤੇ ਤਣਾਅ ਜਾਰੀ ਹੈ। ਇਸ ਦੌਰਾਨ ਅਮਰੀਕੀ ਅਖ਼ਬਾਰ ਨੇ ਵੱਡਾ ਖੁਲਾਸਾ ਕੀਤਾ ਹੈ।
ਇਹਨਾਂ ਤਰੀਕਿਆਂ ਨਾਲ ਚੀਨ ਬਣਾਉਂਦਾ ਹੈ ਵਿਦੇਸ਼ੀ ਸਰਕਾਰਾਂ ਅਤੇ ਕੰਪਨੀਆਂ ਤੇ ਦਬਾਅ
ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਹੇਠ ਚੀਨੀ ਕਮਿਊਨਿਸਟ ਪਾਰਟੀ ਵਿਦੇਸ਼ੀ ਸਰਕਾਰਾਂ...........
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਵਿਗੜੀ,ਦੁਬਾਰਾ AIIMS ਵਿੱਚ ਹੋਏ ਭਰਤੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ਨੀਵਾਰ ਰਾਤ 11 ਵਜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਦਾਖਲ ....
ਕੋਰੋਨਾ ਦੀ ਵੈਕਸੀਨ ਆਉਣ ਤਕ ਕੋਈ ਢਿੱਲ ਨਹੀਂ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਲਾਗ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਲਾਪਰਵਾਹੀ ਨਾ ਵਰਤਣ ਦੀ ਸਲਾਹ ਦਿੰਦਿਆਂ...
ਅਕਾਲੀ ਦਲ ਲਈ ਘਾਤਕ ਸਿੱਧ ਹੋਣ ਵਾਲਾ ਹੈ ਸਾਬਕਾ ਡੀ.ਜੀ.ਪੀ. ਸੈਣੀ ਦਾ ਮਾਮਲਾ
ਬਲਵੰਤ ਮੁਲਤਾਨੀ ਦੇ ਨਾਲ-ਨਾਲ ਚੱਲ ਰਿਹੈ ਬਰਗਾੜੀ ਅਤੇ ਬਹਿਬਲ ਕਲਾਂ
ਮਨੁੱਖ ਦੀ ਉਤਪਤੀ ਹੈ ਕੋਰੋਨਾ ਵਾਇਰਸ
ਚੀਨੀ ਮਾਹਰ ਵਲੋਂ ਠੋਸ ਸਬੂਤ ਹੋਣ ਦਾ ਦਾਅਵਾ
ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰੀਪੋਰਟ ਮੁੜ ਪਾਜ਼ੇਟਿਵ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਕੋਰੋਨਾ ਰਿਪੋਰਟ ਮੁੜ ਪਾਜ਼ੇਟਿਵ ....
ਕੋਰੋਨਾ ਹੋਇਆ ਹੋਰ ਗੰਭੀਰ, 97,570 ਨਵੇਂ ਮਾਮਲੇ
ਬੀਤੇ ਤਿੰਨ ਦਿਨਾਂ ਤੋਂ ਰੋਜ਼ਾਨਾ 95 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆ ਰਹੇ ਹਨ