ਖ਼ਬਰਾਂ
ਸਿਰਸਾ 'ਚ ਕਿਸਾਨੀ ਸੰਘਰਸ਼ 'ਚ ਸਟੂਡੈਟ ਫ਼ੈਡਰੇਸ਼ਨਾਂ ਨੇ ਵੀ ਦਿਤਾ ਲਾਮਿਸਾਲ ਸਹਿਯੋਗ
ਸਿਰਸਾ 'ਚ ਕਿਸਾਨੀ ਸੰਘਰਸ਼ 'ਚ ਸਟੂਡੈਟ ਫ਼ੈਡਰੇਸ਼ਨਾਂ ਨੇ ਵੀ ਦਿਤਾ ਲਾਮਿਸਾਲ ਸਹਿਯੋਗ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ
ਕਿਹਾ- ਸਰਕਾਰ ਤੁਹਾਡੀ ਹਰ ਮੰਗ ‘ਤੇ ਵਿਚਾਰ ਕਰਨ ਲਈ ਤਿਆਰ ਹੈ
ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਆਮ ਆਦਮੀ ਪਾਰਟੀ ਹਰ ਸੰਘਰਸ਼ ਵਿੱਚ ਦੇਵੇਗੀ ਸਾਥ-ਜਰਨੈਲ ਸਿੰਘ
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕਿਸਾਨ, ਮਜ਼ਦੂਰ, ਵਪਾਰੀ ਬਚਾਓ ਮੁਹਿੰਮ ਦੇ ਦਸੰਬਰ ਨੂੰ ਮੌੜ ਮੰਡੀ ਵਿਚ ਕੀਤੀ ਜਾਣ ਵਾਲੀਆਂ ਰੈਲੀਆਂ ਮੁਲਤਵੀ ਕਰ ਦਿੱਤੀਆਂ ਹਨ
ਔਖੇ ਸਮੇਂ ਕਿਸਾਨਾਂ ਦੀ ਕੇਜਰੀਵਾਲ ਸਰਕਾਰ ਨੇ ਫੜ੍ਹੀ ਬਾਂਹ : ਅਨਮੋਲ ਗਗਨ ਮਾਨ
''ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀ ਸਰਕਾਰ ਹਰ ਸੰਭਵ ਮਦਦ ਕਰੇਗੀ।
ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਇੱਛਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਥਾਂ ਦੇਵੇ : ਆਪ
3 ਦਸੰਬਰ ਦਾ ਇੰਤਜ਼ਾਰ ਕਰਨ ਦੀ ਥਾਂ ਕਿਸਾਨਾਂ ਨਾਲ ਹੁਣੇ ਗੱਲ ਕਰਕੇ ਸਮੱਸਿਆ ਦਾ ਹੱਲ ਲੱਭੇ ਮੋਦੀ ਸਰਕਾਰ
ਦਿੱਲੀ ਦੀਆਂ ਸਰਹੱਦਾਂ ’ਤੇ ਲੱਖਾਂ ਦੀ ਤਾਦਾਦ ਵਿਚ ਇਕੱਠੇ ਹੋਏ ਕਿਸਾਨ
ਜੰਤਰ-ਮੰਤਰ ਜਾਂ ਰਾਮਲੀਲਾ ਗਰਾਊਡ ਵਿਚ ਪ੍ਰਦਰਸ਼ਨ ਲਈ ਅੜੇ ਕਿਸਾਨ
ਸੱਟਾਂ ਲੱਗਣ ਦੇ ਬਾਵਜੂਦ ਵੀ ਹਰਿਆਣਵੀ ਨੌਜਵਾਨ ਦੇ ਹੌਸਲੇ ਬੁਲੰਦ
ਪੰਜਾਬ ਦੀ ਕਿਸਾਨਾਂ ਬਾਰੇ ਬੋਲਦਿਆਂ ਨੌਜਵਾਨ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਸੀਂ ਲੜਾਈ ਵਿਚ ਪੰਜਾਬ ਦਾ ਪੂਰਾ ਸਾਥ ਦੇ ਰਹੇ ਹਾਂ ਅਤੇ ਹਮੇਸ਼ਾਂ ਦਿੰਦੇ ਰਹਾਂਗੇ।
ਕਿਸਾਨੀ ਸੰਘਰਸ਼ ’ਚ ਪਹੁੰਚੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ, ਅਖੌਤੀ ਆਗੂਆਂ ਦੀ ਖੋਲੀ ਪੋਲ
ਕਿਹਾ, ਵੱਡੀਆਂ ਰੋਕਾਂ ਦੇ ਬਾਵਜੂਦ ਦਿੱਲੀ ਪਹੁੰਚ ਕੇ ਕਿਸਾਨਾਂ ਨੇ ਇਤਿਹਾਸ ਸਿਰਜ ਦਿਤਾ ਹੈ
ਕਿਸਾਨੀ ਸੰਘਰਸ਼ ਦੌਰਾਨ ਦੇਖਣ ਨੂੰ ਮਿਲੀ ਪੰਜਾਬ-ਹਰਿਆਣਾ ਦੀ ਭਾਈਚਾਰਕ ਸਾਂਝ
ਹਰਿਆਣੇ ਦੇ ਇੱਕ ਕਿਸਾਨ ਸੰਜੀਵ ਵੱਲੋਂ ਕਿਸਾਨੀ ਸੰਘਰਸ਼ ਦੇ ਲਈ 45 ਹਜ਼ਾਰ ਦੀ ਦਿੱਤੀ ਸਹਾਇਤਾ ਰਾਸ਼ੀ
ਬੁਰਾੜੀ ਮੈਦਾਨ 'ਚ ਹਮਦਰਦ ਬਣਨ ਪਹੁੰਚੇ ਨੇਤਾਵਾਂ ਦਾ ਨੌਜਵਾਨਾਂ ਨੇ ਚੰਗਾ ਹੀ ਕੀਤਾ ਧੰਨਵਾਦ !
ਆਮ ਆਦਮੀ ਪਾਰਟੀ ਦੇ ਬਰਾੜੀ ਤੋਂ ਵਿਧਾਇਕ ਸੰਜੀਵ ਝਾਅ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਧਰਨੇ ਵਾਲੀ ਜਗ੍ਹਾ ’ਤੇ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲੈਣ ਪਹੁੰਚੇ।