ਖ਼ਬਰਾਂ
PUBG ਬੈਨ ਹੋਣ 'ਤੇ ਵਿਦਿਆਰਥੀ ਹੋਇਆ ਦੁਖੀ, ਕੀਤੀ ਖੁਦਕੁਸ਼ੀ
ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਪਬਜੀ (PUBG) ਗੇਮ ਨਾ ਖੇਡ ਸਕਣ ਤੋਂ ਪਰੇਸ਼ਾਨ 21 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ।
ਖੇਤੀ ਆਰਡੀਨੈਂਸਾਂ ਦੇ ਹੱਕ 'ਚ ਡਟਿਆ ਬਾਦਲ ਪਰਵਾਰ,ਹਰਸਿਮਰਤ ਬਾਦਲ ਨੇ ਵੀ ਵਿਰੋਧੀਆਂ 'ਤੇ ਚੁੱਕੇ ਸਵਾਲ!
ਕਿਹਾ, ਕੈਪਟਨ ਸਰਕਾਰ ਅਪਣੀਆਂ ਨਕਾਮੀਆਂ ਛੁਡਾਉਣ ਲਈ ਰੌਲਾ ਪਾ ਰਹੀ ਹੈ
ਰਾਜ ਅਧਿਆਪਕ ਪੁਰਸਕਾਰਾਂ 'ਤੇ ਛਾਇਆ ਸਿਆਸਤ ਦਾ ਕਾਲਾ ਪਰਛਾਵਾਂ
ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੇ ਰਾਜ ਪੁਰਸਕਾਰ ਵਿਵਾਦਾਂ ਦੇ ਘੇਰੇ ਵਿਚ ਆ ਗਏ ਹਨ।
LIC 'ਚ ਹਿੱਸਾ ਵੇਚਣ ਲਈ Draft Cabinet Note ਜਾਰੀ, IPO ਦੇ ਨਾਲ ਜਾਰੀ ਹੋ ਸਕਦਾ ਹੈ ਬੋਨਸ ਸ਼ੇਅਰ
ਵਿੱਤ ਮੰਤਰਾਲੇ ਨੇ ਮੰਤਰੀ ਮੰਡਲ ਲਈ ਆਖ਼ਰੀ ਪੇਸ਼ਕਸ਼ ਤਿਆਰ ਕੀਤੀ ਹੈ।
ਕੋਰੋਨਾ ਦੇ ਖਿਲਾਫ ਜੰਗ ਵਿੱਚ ਮਿਲੇਗਾ ਰੂਸ ਦਾ ਸਾਥ,ਹਥਿਆਰਾਂ ਦੀ ਡੀਲ ਤੋਂ ਬਾਅਦ ਹੁਣ ਦੇਵੇਗਾ ਵੈਕਸੀਨ
ਰੂਸ ਨੇ ਚੀਨ ਨਾਲ ਤਣਾਅ ਦੇ ਵਿਚਕਾਰ ਭਾਰਤ ਦਾ ਨਿਰੰਤਰ ਸਮਰਥਨ ਕੀਤਾ ਹੈ...........
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਕਾਰਕੁਨ ਦਿੱਲੀ ਤੋਂ ਗ੍ਰਿਫਤਾਰ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਦੋਵਾਂ ਦਾ ਹੀ ਪੰਜਾਬ ਵਿਚ ਕਈ ਗੰਭੀਰ ਮਾਮਲਿਆਂ ਵਿਚ ਹੱਥ ਹੈ।
ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਨਵਾਂ ਬੈਂਚ ਅੱਜ ਕਰੇਗਾ ਸੁਣਵਾਈ
ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸੈਣੀ ਦੀ ਜ਼ਮਾਨਤ ਅਰਜ਼ੀ ਨੂੰ ਸੁਣਵਾਈ ਲਈ ਹੁਣ ਜਸਟਿਸ ਫ਼ਤਿਹਦੀਪ ਸਿੰਘ ਦੇ ਇਕਹਰੇ ਬੈਂਚ ਕੋਲ ਸੂਚੀਬੱਧ ਕੀਤਾ ਹੈ।
ਨਵੀਂ ਸਿੱਖਿਆ ਨੀਤੀ ਕਿਸੇ ਸਰਕਾਰ ਦੀ ਨੀਤੀ ਨਹੀਂ ਬਲਕਿ ਦੇਸ਼ ਦੀ ਨੀਤੀ ਹੈ - ਪੀਐੱਮ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਨੀਤੀ ਵਿਚ ਸਰਕਾਰ ਦਾ ਦਖਲ ਘੱਟ ਹੋਣਾ ਚਾਹੀਦਾ ਹੈ
ਖੁਸ਼ਖਬਰੀ: ਰੂਸ ਵਿੱਚ ਇਸ ਹਫ਼ਤੇ ਲੋਕਾਂ ਲਈ ਉਪਲਬਧ ਹੋ ਸਕਦੀ ਹੈ ਕੋਰੋਨਾ ਵੈਕਸੀਨ
ਕੋਰੋਨਾ ਦੀ ਤਬਾਹੀ ਦੇ ਵਿਚਕਾਰ, ਰੂਸ ਦੇ ਰਾਸ਼ਟਰਪਤੀ ਵਲਾਦਪੁਤਿਨ ਨੇ 11 ਅਗਸਤ ਨੂੰ ਘੋਸ਼ਣਾ ਕੀਤੀ ..............
ਐਸਜੀਪੀਸੀ ਪ੍ਰਧਾਨ ਤੇ ਅੰਤ੍ਰਿਗ ਕਮੇਟੀ ਮੈਂਬਰ ਵੀ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ : ਟਿਵਾਣਾ
“ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਸੰਸਥਾਂ ਅਤੇ ਸਿੱਖ ਪਾਰਲੀਮੈਂਟ ਇਸ ਲਈ ਕਾਨੂੰਨੀ ਤੌਰ ਤੇ ਹੋਂਦ ਵਿਚ ਆਈ ਸੀ ਕਿ .......