ਖ਼ਬਰਾਂ
India-Pak Row: ਪਾਕਿਸਤਾਨ ਵਿੱਚ ਅਮਰੀਕੀ ਮਿਸ਼ਨ ਨੇ ਸਾਰੇ ਕਰਮਚਾਰੀਆਂ ਦੀ ਆਵਾਜਾਈ 'ਤੇ ਲਗਾਈ ਪਾਬੰਦੀ
ਪਾਕਿਸਤਾਨੀ ਫੌਜ ਨੇ ਪਾਕਿਸਤਾਨ ਦੇ ਸਾਰੇ ਨਿਵਾਸੀਆਂ ਨੂੰ ਅਗਲੇ ਨੋਟਿਸ ਤੱਕ ਆਪਣੇ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ
India-Pakistan Army: ਅਮਰੀਕੀ ਵਿਦੇਸ਼ ਮੰਤਰੀ ਨੇ ਪਾਕਿਸਤਾਨੀ ਫ਼ੌਜ ਮੁਖੀ ਨਾਲ ਕੀਤੀ ਗੱਲ
ਰੂਬੀਓ ਨੇ "ਤਣਾਅ ਘਟਾਉਣ ਦੇ ਤਰੀਕੇ ਲੱਭਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।"
Pathankot Attack News: ਪਠਾਨਕੋਟ ਵਿੱਚ ਮੁੜ ਹੋਇਆ ਹਮਲਾ, ਸਾਇਰਨ ਵੱਜਣੇ ਹੋਏ ਸ਼ੁਰੂ
ਲਗਾਤਾਰ 3 ਧਮਾਕਿਆਂ ਦੀ ਆਈ ਆਵਾਜ਼, ਦੁਕਾਨਾਂ ਬੰਦ ਕਰਨ ਦੇ ਦਿੱਤੇ ਜਾ ਰਹੇ ਹੁਕਮ
India-Pak Row: ਪਾਕਿਸਤਾਨ ਦਾ ਭਾਰਤ ਦੇ S-400 ਮਿਜ਼ਾਈਲ ਸਿਸਟਮ ਨੂੰ ਨਸ਼ਟ ਕਰਨ ਦਾ ਦਾਅਵਾ ਝੂਠਾ: ਭਾਰਤੀ ਫ਼ੌਜ
ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਇਹ ਰਿਪੋਰਟਾਂ ਗਲਤ ਹਨ।
India-Pak Row: ਜੰਮੂ ਦੇ ਅਖਨੂਰ ਦੇ ਸਾਹਮਣੇ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਾ ਤਬਾਹ: ਬੀਐਸਐਫ਼
ਬੁਲਾਰੇ ਨੇ ਕਿਹਾ, “ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਸਾਡਾ ਇਰਾਦਾ ਦ੍ਰਿੜ ਹੈ।
India-Pak Row: ਹੁਣ ਪਛਤਾਵੇਗਾ ਪਾਕਿਸਤਾਨ, ਭਾਰਤੀ ਫ਼ੌਜ ਨੇ ਪਾਕਿ ਦੇ 3 ਏਅਰਬੇਸ ਕੀਤੇ ਤਬਾਹ
ਭਾਰਤ ਦਾ ਮੁਰੀਦ 'ਤੇ ਹਮਲਾ ਸਿੱਧੇ ਤੌਰ 'ਤੇ ਚੱਲ ਰਹੇ ਡਰੋਨ ਹਮਲੇ ਦੇ ਕੇਂਦਰ ਨੂੰ ਨਿਸ਼ਾਨਾ ਬਣਾਉਂਦਾ ਹੈ।
Punjab Red Alert News: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ, ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਹੁਕਮ
Punjab Red Alert News: ਬਠਿੰਡਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਰੈੱਡ ਅਲਰਟ ਜਾਰੀ
Jammu Kashmir: 5 ਸਰਹੱਦੀ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਬਾਹਰ, ਅਬਦੁੱਲਾ ਨੇ ਰਾਹਤ ਕੈਂਪਾਂ ਦਾ ਕੀਤਾ ਦੌਰਾ
ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਅਤੇ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਜਾ ਚੁੱਕਾ ਹੈ।
Barnala Blackout News: ਜ਼ਿਲ੍ਹਾ ਬਰਨਾਲਾ ਵਿੱਚ ਬਲੈਕਆਊਟ ਕੀਤਾ ਘੋਸ਼ਿਤ, ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਕੀਤੀ ਅਪੀਲ
Barnala Blackout News: ਸਵੇਰੇ 3:00 ਤੱਕ ਬੰਦ ਰਹੇਗੀ ਬਿਜਲੀ ਦੀ ਸਪਲਾਈ
India-Pak Row: ਜੀ-7 ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਫ਼ੌਜੀ ਤਣਾਅ ਘਟਾਉਣ ਦੀ ਕੀਤੀ ਅਪੀਲ
ਅਸੀਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ।