ਖ਼ਬਰਾਂ
Pak-India News: ਪਾਕਿਸਤਾਨ ਦਾ ਮੁੜ ਹਮਲਾ, ਕਈ ਥਾਵਾਂ ’ਤੇ ਡੇਗੇ ਗਏ ਨਾਪਾਕ ਡਰੋਨ
ਤਿੰਨ ਸੂਬਿਆਂ ’ਚ ਸੁਣਾਈ ਦਿਤੇ ਧਮਾਕੇ
Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇੱਕ ਵਾਰ ਫਿਰ ਹੋਇਆ ਬਲੈਕ ਆਊਟ
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਲੈਕ ਆਊਟ ਕੀਤਾ ਗਿਆ ਹੈ।
Pak-India News: ਪੂਜਾ ਸਥਾਨਾਂ 'ਤੇ ਹਮਲਿਆਂ ਲਈ ਭਾਰਤ ਨੂੰ ਦੋਸ਼ੀ ਠਹਿਰਾਉਣਾ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਦਾ ਸਬੂਤ ਹੈ: ਮਿਸਰੀ
ਪਾਕਿ ਵੱਲੋਂ ਹੋ ਰਹੇ ਹਮਲਿਆਂ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ
Bathinda News : ਪਕਿਸਤਾਨ ਵਲੋਂ ਪੰਜਾਬ ’ਚ ਡਰੋਨ ਹਮਲੇ, ਬਠਿੰਡਾ ’ਚ ਰੈੱਡ ਅਲਰਟ
ਜ਼ਿਲ੍ਹੇ ਵਿੱਚ ਬਲੈਕ ਆਊਟ ਐਲਾਨਿਆ, ਸਾਰੇ ਨਿਵਾਸੀਆਂ ਨੂੰ ਅੰਦਰ ਰਹਿਣ ਦੀ ਕੀਤੀ ਅਪੀਲ
Drone attack Punjab : ਪਾਕਿਸਤਾਨ ਦੀ ਨਾਪਾਕ ਹਰਕਤ, ਪੰਜਾਬ ‘ਚ ਡਰੋਨ ਨਾਲ ਹਮਲੇ
Drone attack Punjab : ਅੰਮ੍ਰਿਤਸਰ ‘ਚ ਗੋਲੀਆਂ ਦੀ ਸੁਣੀ ਆਵਾਜ਼, ਫ਼ਿਰੋਜ਼ਪੁਰ ਤੋਂ ਬਾਅਦ ਪਠਾਨਕੋਟ 'ਚ ਹੋਇਆ ਧਮਾਕਾ, ਪੂਰੇ ਪਠਾਨਕੋਟ 'ਚ ਕੀਤਾ ਗਿਆ ਬਲੈਕ ਆਊਟ
Punjab News : ਮੁੱਖ ਮੰਤਰੀ ਨੇ ਕੈਬਨਿਟ ਮੰਤਰੀਆਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਡੇਰਾ ਲਾਉਣ ਦੇ ਆਦੇਸ਼ ਦਿੱਤੇ
Punjab News : ਪਾਕਿਸਤਾਨ ਨਾਲ ਵਧਦੇ ਤਣਾਅ ਦੌਰਾਨ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ
Operation Sindhur ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਲਗਾਤਾਰ ਪਾਕਿ ਵੱਲੋਂ ਹਮਲੇ, ਗਰਾਊਂਡ ਜ਼ੀਰੋ ਤੋਂ ਸਪੈਸ਼ਲ ਰਿਪੋਰਟ
ਗੁਰਦੁਆਰਾ ਸਾਹਿਬ ਨੇ ਦਿੱਤੀ ਸੈਂਕੜੇ ਲੋਕਾਂ ਨੂੰ ਪਨਾਹ
Delhi News : ਪਾਕਿਸਤਾਨ ਤਣਾਅ ਦਰਮਿਆਨ 28 ਏਅਰਪੋਰਟ 15 ਮਈ ਤੱਕ ਬੰਦ, ਪੀਐਮ ਮੋਦੀ ਨੇ ਤਿੰਨਾਂ ਸੈਨਾਵਾਂ ਦੇ ਨਾਲ ਦੀ ਹੈਲੇਵਲ ਮੀਟਿੰਗ
Delhi News : ਰੱਖਿਆ ਮੰਤਰੀ ਮੀਟਿੰਗ ਦਾ ਹਿੱਸਾ, ਤਾਜ਼ਾ ਹਾਲਾਤ ਨੂੰ ਲੈ ਕੇ ਹੋਈ ਚਰਚਾ
Punjab News : ਭਾਰਤ ਸਰਕਾਰ ਅਤੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਦੇ ਵੱਲੋਂ ਵੱਡਾ ਫੈਸਲਾ
Punjab News : ਅੰਮ੍ਰਿਤਸਰ ਦਾ ਏਅਰਪੋਰਟ ਹੁਣ 15 ਮਈ ਤੱਕ ਰਹੇਗਾ ਪੂਰਨ ਤੌਰ ਤੇ ਬੰਦ
Punjab News : ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੰਮ੍ਰਿਤਸਰ ਦੇ ਬਿਜਲੀ ਬੁਨਿਆਦੀ ਢਾਂਚੇ ਵਿੱਚ ਪ੍ਰਮੁੱਖ ਪ੍ਰਾਪਤੀਆਂ ਦਾ ਐਲਾਨ
Punjab News : ਅੰਮ੍ਰਿਤਸਰ ਦੇ ਬਿਜਲੀ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਆਧੁਨਿਕੀਕਰਨ ਸਬੰਧੀ ਪ੍ਰਗਤੀ ‘ਤੇ ਚਾਨਣਾ ਪਾਇਆ