ਖ਼ਬਰਾਂ
Bathinda News: ਪੁਲ ਦੇ ਡਿਵਾਈਟਰ ਨਾਲ ਟਕਰਾਇਆ ਮੋਟਰਸਾਈਕਲ, ਦੋ ਨੌਜਵਾਨਾਂ ਦੀ ਮੌਤ
ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
Punjab News: ਕਪੂਰਥਲਾ ’ਚ ਡਿਊਟੀ ਦੌਰਾਨ ASI ਦੀ ਮੌਤ
Silent Heart Attack ਦਾ ਜਤਾਇਆ ਜਾ ਰਿਹਾ ਖ਼ਦਸ਼ਾ
Jalandhar News: ਨਗਰ ਨਿਗਮ ਦੀ ਟੀਮ ਨੇ ਗੈਰ-ਕਾਨੂੰਨੀ ਢੰਗ ਨਾਲ ਬਣੀਆਂ 13 ਵਪਾਰਕ ਦੁਕਾਨਾਂ ਨੂੰ ਕੀਤਾ ਸੀਲ
ਸੂਚਨਾ ਮਿਲਣ 'ਤੇ ਦੇਰ ਰਾਤ ਬਸਤੀ ਬਾਵਾ ਖੇਲ ਇਲਾਕੇ ਵਿੱਚ ਕਾਰਵਾਈ ਕੀਤੀ ਗਈ।
Gujarat News: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 21 ਲੋਕਾਂ ਦੀ ਮੌਤ, ਪੁਲਿਸ ਨੇ ਗੋਦਾਮ ਮਾਲਕ ਨੂੰ ਕੀਤਾ ਗ੍ਰਿਫ਼ਤਾਰ
ਮ੍ਰਿਤਕਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ
Bhupesh Baghel: ਭੁਪੇਸ਼ ਬਘੇਲ ਖਿਲਾਫ ਵੱਡੀ ਕਾਰਵਾਈ, CBI ਨੇ ਇਸ ਮਾਮਲੇ 'ਚ FIR ਕੀਤੀ ਦਰਜ
ਹਾਲਾਂਕਿ, ਭੁਪੇਸ਼ ਬਘੇਲ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਜਿਹਾ ਅਕਸ ਨੂੰ ਖਰਾਬ ਕਰਨ ਲਈ ਕੀਤਾ ਗਿਆ ਹੈ।
Punjab News: ਕਣਕ ਦੀ ਖ਼ਰੀਦ ਦਾ ਕੰਮ ਦੋ ਹਫ਼ਤੇ ਪਛੜਣ ਦੇ ਆਸਾਰ
ਪਹਿਲੇ ਦਿਨ ਮੰਡੀਆਂ ’ਚ ਖ਼ਰੀਦ ਅਧਿਕਾਰੀ ਫ਼ਸਲ ਉਡੀਕਦੇ ਰਹੇ
IPL 2025 : ਸ਼ਾਨਦਾਰ ਗੇਂਦਬਾਜ਼ੀ ਅਤੇ ਦਮਦਾਰ ਬੱਲੇਬਾਜ਼ੀ ਬਦੌਲਤ ਪੰਜਾਬ ਕਿੰਗਜ਼ ਨੇ ਅਪਣਾ ਲਗਾਤਾਰ ਦੂਜਾ ਮੈਚ ਜਿੱਤਿਆ
ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਦਿਤੀ ਮਾਤ
ਚੰਡੀਗੜ੍ਹ ਦੇ DGP ਦਾ ਤਬਾਦਲਾ, IPS ਰਾਜਕੁਮਾਰ ਸਿੰਘ ਹੁਣ ਚੰਡੀਗੜ੍ਹ ਦੇ ਹੋਣਗੇ ਡੀਜੀਪੀ
IPS ਸੁਰੇਂਦਰ ਯਾਦਵ ਨੂੰ ਡੈਪੂਟੇਸ਼ਨ 'ਤੇ BSF ਦੇ DIG ਕੀਤਾ ਨਿਯੁਕਤ
ਵਕਫ਼ ਬਿੱਲ: ਮੁਸਲਿਮ ਸੰਗਠਨ AIMPLB ਨੇ 'ਧਰਮ ਨਿਰਪੱਖ ਪਾਰਟੀਆਂ' ਨੂੰ ਵਕਫ਼ ਬਿੱਲ ਦੇ ਹੱਕ ਵਿੱਚ ਵੋਟ ਨਾ ਪਾਉਣ ਦੀ ਕੀਤੀ ਅਪੀਲ
ਵਕਫ਼ (ਸੋਧ) ਬਿੱਲ ਖ਼ਬਰਾਂ: ਵਕਫ਼ (ਸੋਧ) ਬਿੱਲ 'ਤੇ ਬੁੱਧਵਾਰ ਯਾਨੀ 2 ਅਪ੍ਰੈਲ ਨੂੰ ਲੋਕ ਸਭਾ ਵਿੱਚ ਚਰਚਾ ਅਤੇ ਪਾਸ ਹੋਣ ਦੀ ਸੰਭਾਵਨਾ ਹੈ।
ਲੋਕ ਸਭਾ ’ਚ ਵਕਫ ਬਿਲ ’ਤੇ ਚਰਚਾ ਭਲਕੇ, ਅੱਠ ਘੰਟੇ ਮਿਲੇਗਾ ਬਹਿਸ ਦਾ ਸਮਾਂ
ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ’ਚੋਂ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਦਾ ਵਾਕਆਊਟ