ਖ਼ਬਰਾਂ
'ਦਿੱਲੀ ਚਲੋ ਅੰਦੋਲਨ' 'ਚ ਕਿਸਾਨਾਂ ਨੂੰ ਮਿਲਿਆ ਪੰਜਾਬੀ ਕਲਾਕਾਰਾਂ ਦਾ ਵੀ ਸਾਥ
ਜੋ ਸਿਤਾਰੇ 'ਦਿੱਲੀ ਚੱਲੋ ਅੰਦੋਲਨ' 'ਚ ਸ਼ਾਮਲ ਨਹੀਂ ਹੋ ਪਾਏ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ।
ਭਾਰਤ-ਪਾਕਿ ਬਾਰਡਰ ਤੋਂ ਬੀ. ਐੱਸ.ਐੱਫ. ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 33 ਕਰੋੜ ਰੁਪਏ ਦੱਸੀ ਜਾ ਰਹੀ ਹੈ
ਸ਼ਹੀਦ ਸੁਖਬੀਰ ਸਿੰਘ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ
ਦੇਸ਼ ਇਸ ਸੈਨਿਕ ਦੀ ਮਹਾਨ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਰਹੇਗਾ।
ਕਿਸਾਨਾਂ ਦੀ ਲਾਮਬੰਦੀ ਨੇ ਅੰਦੋਲਨ ਨੂੰ ਗ਼ਲਤ ਰੰਗਤ ਦੇਣ ਵਾਲੇ ਮੋਦੀ ਭਗਤਾਂ ਦੇ ਸੁਪਨੇ ਕੀਤੇ ਚਕਨਾਚੂਰ
ਪੰਜਾਬੀ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਵਾਰਸ ਹੋਣ ਦਾ ਦਿਤਾ ਸਬੂਤ
ਅੱਜ ਫਿਰ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
ਚਾਂਦੀ ਦੀ ਕੀਮਤ 0.40 ਫੀਸਦੀ ਜਾਂ 239 ਰੁਪਏ ਦੀ ਗਿਰਾਵਟ ਨਾਲ 59,634 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦਿਖਾਈ ਦਿੱਤੀ।
ਕਿਸਾਨਾਂ ਦੀ ਸੇਵਾ 'ਚ ਪੀਰ ਬੁਧੂ ਸ਼ਾਹ ਦੇ ਵਾਰਸਾਂ ਨੇ ਲਾਇਆ ਲੰਗਰ! ਦੇਖੋ ਵੀਡੀਓ
ਰਸਤੇ ਵਿੱਚ ਜਾ ਰਹੇ ਕਿਸਾਨਾਂ ਨੂੰ ਲੋਕਾਂ ਨੇ ਖਾਣ ਪੀਣ ਦੀ ਰਸ਼ਦ ਦਿੱਤੀ।
‘ਆਪ’ ਸਰਕਾਰ ਵੱਲੋਂ ਮੋਦੀ ਸਰਕਾਰ ਨੂੰ ਦਿੱਤਾ ਗਿਆ ਝਟਕਾ ਸਵਾਗਤ ਯੋਗ : ਹਰਪਾਲ ਸਿੰਘ ਚੀਮਾ
ਕਿਸਾਨਾਂ ਦੀਆਂ ਮੰਗਾਂ ਜਾਇਜ਼, ਜੇਲ੍ਹਾਂ ‘’ਚ ਡੱਕਣਾ ਹੱਲ ਨਹੀਂ : ਸਤਿੰਦਰ ਜੈਨ
ਕਿਸਾਨ ਅੰਦੋਲਨ ਨੂੰ ਦਿੱਲੀ ਪੁਲਿਸ ਨੇ ਬੁਰਾੜੀ ਗਰਾਊਂਡ 'ਚ ਆਉਣ ਦੀ ਦਿੱਤੀ ਇਜਾਜ਼ਤ
ਕਿਸਾਨ ਹੁਣ ਇੱਥੇ ਇਕੱਠੇ ਹੋ ਕੇ ਆਪਣਾ ਪ੍ਰਦਰਸ਼ਨ ਕਰ ਸਕਦੇ ਹਨ।
ਹਾਈਟੈਨਸ਼ਨ ਤਾਰ ਦੀ ਲਪੇਟ 'ਚ ਆਈ ਬੱਸ ਨੂੰ ਲੱਗੀ ਅੱਗ, 3 ਯਾਤਰੀਆਂ ਦੀ ਮੌਤ, 16 ਝੁਲਸੇ
ਕਰੀਬ 11:30 ਵਜੇ ਨਵਾਨਾ-ਚੰਦਰਵਾਜੀ ਵਿਚਾਲੇ ਹਾਈਟੈਨਸ਼ਨ ਬਿਜਲੀ ਤਾਰ ਦੀ ਲਪੇਟ ਵਿਚ ਆ ਗਈ।
CM ਵੱਲੋਂ ਕਿਸਾਨਾਂ ਨੂੰ ਦਿੱਲੀ 'ਚ ਪ੍ਰਵੇਸ਼ ਕਰਨ ਦੀ ਆਗਿਆ ਦੇਣ ਲਈ ਕੇਂਦਰ ਦੇ ਫੈਸਲੇ ਦਾ ਸਵਾਗਤ
- ਕੇਂਦਰ ਦੇ ਫੈਸਲੇ ਤੋਂ ਬਾਅਦ ਵੀ ਜ਼ੋਰ-ਜਬਰ ਜਾਰੀ ਰੱਖਣ ਲਈ ਖੱਟਰ ਸਰਕਾਰ ਦੀ ਕਰੜੀ ਆਲੋਚਨਾ