ਖ਼ਬਰਾਂ
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੋਰੋਨਾ ਪੀੜਤ ਮੁਲਾਜ਼ਮਾਂ ਨਾਲ ਫੋਨ ਰਾਹੀਂ ਕੀਤੀ ਗੱਲਬਾਤ
ਨੋਵਲ ਸਕੀਮ ਦਾ ਉਦੇਸ਼ ਪ੍ਰਭਾਵਿਤ ਅਧਿਕਾਰੀਆਂ/ਕਰਮਚਾਰੀਆਂ ਨੂੰ ਚੜਦੀ ਕਲਾ ਵਿੱਚ ਰੱਖਣਾ ਅਤੇ ਉਤਸ਼ਾਹਿਤ ਕਰਨਾ : ਡੀ.ਜੀ.ਪੀ.
ਆਪਣੀਆਂ ਨਾਕਾਮੀਆਂ ਲੁਕਾਉਣ ਲਈ 'ਆਪ' 'ਤੇ ਬੇਤੁਕੇ ਇਲਜ਼ਾਮ ਨਾ ਲਗਾਉਣ ਅਮਰਿੰਦਰ ਸਿੰਘ : ਆਪ
- ਫਾਰਮਹਾਊਸ ਤੋਂ ਲੋਕਾਂ 'ਚ ਨਿਕਲੋ, ਔਕਸੀਮੀਟਰ ਮੁਹਿੰਮ ਦੀ ਤਾਰੀਫ ਕਰਨੀ ਪਵੇਗੀ
ਮਨਪ੍ਰੀਤ ਬਾਦਲ ਨੇ ਕੀਤੀ ਬਠਿੰਡਾ 'ਚ 15 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ
ਵਿੱਤ ਮੰਤਰੀ ਪੰਜਾਬ, ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਅੰਦਰ ਹੋਣ ਵਾਲੇ ਨਵੇਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
ਦਿੱਲੀ ਡੇਂਗੂ: ਕੇਜਰੀਵਾਲ ਨੇ ਦੱਸਿਆ ਮੰਤਰ, 10 ਹਫ਼ਤੇ, ਸਵੇਰੇ 10 ਵਜੇ, 10 ਮਿੰਟ ਤੱਕ ਕਰੋ ਇਹ ਕੰਮ
2015 ਵਿਚ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਦਿੱਲੀ ਵਿਚ ਡੇਂਗੂ ਦੇ 7,606 ਮਾਮਲੇ ਸਾਹਮਣੇ ਆਏ ਸਨ
IIT ਦਿੱਲੀ ਚਾਹੁੰਦਾ ਹੈ Dog Handler, ਕਾਰ ਲਾਜ਼ਮੀ, ਤਨਖ਼ਾਹ 45 ਹਜ਼ਾਰ, ਇਸ਼ਿਤਿਹਾਰ ਹੋਇਆ Viral
ਆਈਆਈਟੀ ਨੂੰ 21 ਤੋਂ 35 ਸਾਲ ਦਾ ਕੋਈ ਵਿਅਕਤੀ ਇਸ ਨੌਕਰੀ ਲਈ ਚਾਹੀਦਾ ਹੈ।
ਚੀਨ ਨਾਲ ਟਕਰਾਅ ਦੇ ਵਿਚਕਾਰ ਵਧੀ ਭਾਰਤੀ ਫੌਜ ਦੀ ਤਾਕਤ, ਸਾਰੰਗ ਗਨ ਦਾ ਟੈਸਟ ਰਿਹਾ ਸਫਲ
ਭਾਰਤ ਅਤੇ ਚੀਨ ਵਿਚਾਲੇ, ਲੱਦਾਖ ਵਿਚ ਅਸਲ ਕੰਟਰੋਲ ਰੇਖਾ ਵਿਚਾਲੇ ਜਾਰੀ ਤਣਾਅ ਨੂੰ ਭਾਰਤੀ ਫੌਜ ਅਤੇ ਦੇਸ਼ ਦੇ ਰੱਖਿਆ ਖੇਤਰ ਲਈ ਇਕ ਚੰਗੀ ਖ਼ਬਰ ਮਿਲੀ ਹੈ।
ਬਠਿੰਡਾ ’ਚ ਯੂਥ ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
ਮ੍ਰਿਤਕ ਵਿਅਕਤੀ ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ।
ਇੰਗਲੈਂਡ ਦੀ ਫ਼ੌਜ 'ਚ ਸਿੱਖਾਂ ਦੀ ਚੜ੍ਹਦੀ ਕਲਾ
ਯੂਕੇ 'ਚ ਸਿੱਖ ਫ਼ੌਜੀਆਂ ਨੇ ਕੀਤਾ ਕੀਰਤਨ
BSNL ਨੇ ਖਰਚ 'ਚ ਕਟੌਤੀ ਕਰਨ ਦਾ ਦਿੱਤਾ ਆਦੇਸ਼, 20 ਹਜ਼ਾਰ ਕਰਮਚਾਰੀ ਹੋਣਗੇ ਬੇਰੁਜ਼ਗਾਰ!
ਯੂਨੀਅਨ ਨੇ ਕਿਹਾ ਕਿ ਵੀਆਰਐਸ (VRS) ਤੋਂ ਬਾਅਦ ਵੀ ਬੀਐਸਐਨਐਲ (BSNL) ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੀ।
ਪੌਦਿਆਂ ਵਿਚ ਮੌਜੂਦ ਰਸਾਇਣਕ ਤੱਤ ਕਰ ਸਕਦੇ ਨੇ ਕੋਰੋਨਾ ਨੂੰ ਖਤਮ : ਅਧਿਐਨ
ਇਹ ਖੋਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ (GGSIPU) ਅਤੇ ਪੰਜਾਬ ਯੂਨੀਵਰਸਿਟੀ (PU) ਦੇ ਦੋ ਪ੍ਰੋਫੈਸਰਾਂ ਦੁਆਰਾ ਕੀਤੀ ਗਈ ਹੈ।