ਖ਼ਬਰਾਂ
ਕੇਰਲਾ 'ਚ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਪੋਸਟਾਂ ਲਈ 5 ਸਾਲ ਦੀ ਹੋਵੇਗੀ ਕੈਦ
ਕੇਰਲ ਵਿੱਚ ਵਿਵਾਦਪੂਰਨ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਪਤੀ ਪਤਨੀ ਤੋੋਂ ਮੇੋਟਰ ਸਾਈਕਲ ਸਵਾਰਾਂ ਨੇ ਗਹਿਣੇ ਤੇ ਗੱਡੀ ਖੋਹੀ
ਤਿੰਨ ਥਾਣਿਆਂ ਦੀ ਪੁਲਿਸ ਵਲੋਂ ਵੱਡੀ ਪੱਧਰ ਤੇ ਗੱਡੀ ਅਤੇ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬ ਯੂਨੀਵਰਸਿਟੀ ਦਾ ਲੋਕਤਾਂਤਰਿਕ ਢਾਂਚਾਂ ਖਤਮ ਕਰਨ ਤੋਂ ਗੁਰੇਜ ਕਰੇ ਕੇਂਦਰ ਸਰਕਾਰ- ਸੰਧਵਾ
ਸਿੱਖਿਆ ਸੰਸਥਾਨਾਂ ਦਾ ਭਗਵਾਂਕਰਨ ਕਰਨਾ ਬੰਦ ਕਰੇ ਮੋਦੀ ਸਰਕਾਰ- ਰੋੜੀ
ਹਾਦਸੇ ਦਾ ਸ਼ਿਕਾਰ ਹੋਈ ਬਰਾਤ ਵਿਚ ਜਾ ਰਹੀ ਬਲੈਰੋ ਗੱਡੀ, 2 ਦੀ ਮੌਤ, 7 ਜਖ਼ਮੀ
ਜਾਣਕਾਰੀ ਅਨੁਸਾਰ ਗੱਡੀ ਵਿਚ 9 ਲੋਕ ਸਵਾਰ ਸਨ ਤੇ ਜਖ਼ਮੀਆ ਨੂੰ ਸੁੰਨੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਰ ਰੇਲਾਂ ਨਾ ਚਲਾਉਣ ਦੀ ਜਿਦ ਉਤੇ ਅੜੀ
ਬੀਤੇ ਕੱਲ੍ਹ ਹੋਈ ਬੈਠਕ ਤੋਂ ਬਾਅਦ ਪੰਜਾਬ 'ਚ ਸੋਮਵਾਰ ਤੋਂ ਰੇਲ ਸੇਵਾ ਬਹਾਲ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ
ਪਹਿਲਾਂ ਡੇਂਗੂ, ਫਿਰ ਕੋਰੋਨਾ ਅਤੇ ਹੁਣ ਸੱਪ ਨੇ ਕੱਟਿਆ,ਰਾਜਸਥਾਨ ਵਿੱਚ ਫਸੇ ਇੱਕ ਅੰਗਰੇਜ਼ ਦੀ ਕਹਾਣੀ
ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ
ਧੋਨੀ ਨੂੰ ਲੈ ਕੇ ਪਤਨੀ ਸਾਕਸ਼ੀ ਦਾ ਵੱਡਾ ਖੁਲਾਸਾ:ਕਿਹਾ-ਮੇਰੇ ਉੱਤੇ ਕਿਸੇ ਹੋਰ ਦਾ ਗੁੱਸਾ ਕੱਢਦੇ ਹਨ
ਸਾਕਸ਼ੀ ਨੇ ਕਿਹਾ ਕਿ ਧੋਨੀ ਆਮ ਤੌਰ 'ਤੇ ਹਰ ਹਲਾਤ ਵਿਚ ਸ਼ਾਂਤ ਹੁੰਦੇ ਹਨ, ਪਰ ਉਹ ਖੁਦ ਆਪ ਹੀ ਹੈ ਜੋ ਕਪਤਾਨ ਕੂਲ ਨੂੰ ਭੜਕਾ ਸਕਦੀ ਹੈ।
ਬਟਾਲਾ ਵਿਖੇ ਵਾਪਰਿਆ ਦਰਦਨਾਕ ਸੜਕ ਹਾਦਸਾ, ਕਾਰ ਚਾਲਕ ਦੀ ਮੌਤ
ਦੇਰ ਰਾਤ ਕਾਰ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ
ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਨੇੜੇ ਟਾਵਰ ’ਤੇ ਚੜ੍ਹੇ ਅਧਿਆਪਕ
ਜੇਕਰ ਜਲਦ ਹੀ ਮੀਟਿੰਗ ਦਾ ਸਮਾਂ ਪੱਕਾ ਨਾ ਕੀਤਾ ਗਿਆ ਤਾਂ ਉਹ ਪੁਲਿਸ ਬੇਰੀਕੇਟਾਂ ਨੂੰ ਤੋੜ ਕੇ ਅੱਗੇ ਵਧਣਗੇ।
PM ਮੋਦੀ ਨੇ ਮੁਲਾਇਮ ਸਿੰਘ ਯਾਦਵ ਨਾਲ ਕੀਤੀ ਗੱਲਬਾਤ, ਜਨਮਦਿਨ ਦੀ ਦਿੱਤੀਆਂ ਵਧਾਈਆਂ
ਯੋਗੀ ਆਦਿੱਤਿਆਨਾਥ ਸਮੇਤ ਕਈ ਨੇਤਾਵਾਂ ਨੇ ਵਧਾਈ ਦਿੱਤੀ