ਖ਼ਬਰਾਂ
ਜਿਸ ਦਵਾਈ ਨੇ ਠੀਕ ਕੀਤਾ ਟਰੰਪ ਦਾ ਕੋਰੋਨਾ, ਹੁਣ ਉਹੀ ਆਮ ਅਮਰੀਕੀਆਂ ਲਈ ਬਣੇਗੀ ਸੰਜੀਵਨੀ
ਜਲਦ ਇਸ ਲਾਗ ਤੋਂ ਮਿਲਿਆ ਸੀ ਛੁਟਕਾਰਾ
ਡੇਰਾ ਪ੍ਰੇਮੀ ਕਤਲ ਕੇਸ : ਸੁੱਖਾ ਲੰਮਾ ਨੇ ਸ਼ੇਅਰ ਕੀਤੀ ਇਕ ਹੋਰ ਪੋਸਟ, ਕੀਤਾ ਵੱਡਾ ਖੁਲਾਸਾ
ਮਨੋਹਰ ਲਾਲ ਦਾ ਕਤਲ ਇਸ ਲਈ ਕੀਤਾ ਕਿਉਂਕਿ ਇਸ ਦਾ 4 ਬੇਅਦਬੀ ਦੀਆਂ ਘਟਨਾਵਾਂ ਵਿਚ ਹੱਥ ਸੀ - ਸੁੱਖਾ ਲੰਮਾ
Twitter ਵਲੋਂ ਐਲਾਨ- ਜੋ ਬਾਇਡਨ ਨੂੰ ਸਹੁੰ ਚੁੱਕਦਿਆਂ ਹੀ ਸੌਂਪਦਿੱਤਾ ਜਾਵੇਗਾ ਰਾਸ਼ਟਰਪਤੀ ਦਾ ਅਕਾਊਂਟ
ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ।
ਸੁਰੱਖਿਆ ਬਲਾਂ ਤੇ ਨਕਸਲੀਆਂ 'ਚ ਮੁਠਭੇੜ, ਜ਼ੋਨਲ ਕਮਾਂਡਰ ਸਮੇਤ 3 ਨਕਸਲੀ ਢੇਰ
ਸੀਆਰਪੀਐਫ ਤੇ ਬਿਹਾਰ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਹੋਈ ਮੁਠਭੇੜ
ਪਾਰਟੀ 'ਚ ਸ਼ਰਾਬ ਖ਼ਤਮ ਹੋਣ ਮਗਰੋਂ ਸ਼ਰਾਬੀਆਂ ਹੱਥ ਲੱਗਾ ਸੈਨੇਟਾਇਜ਼ਰ, 7 ਦੀ ਮੌਤ ਤੇ 2 ਕੋਮਾ 'ਚ
ਪਾਰਟੀ 'ਚ ਸ਼ਾਮਲ ਲੋਕਾਂ ਨੇ ਸੈਨੇਟਾਇਜ਼ਰ ਪੀਤਾ ਉਹ 69 ਫੀਸਦ ਸੀ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਤੀਜੇ ਦਿਨ ਵੀ ਹੋਇਆ ਵਾਧਾ
ਕੋਰੋਨਾ ਮਾਮਲੇ ਵਿਚ ਵਾਧੇ ਕਾਰਨ ਤੇਲ ਕੰਪਨੀਆਂ ਇਕ ਵਾਰ ਫਿਰ ਕੀਮਤਾਂ ਵਿਚ ਕਰ ਰਹੀਆਂ ਹਨ ਵਾਧਾ
ਕੋਰੋਨਾ ਦਾ ਕਹਿਰ: ਪੰਜਾਬ ਸਮੇਤ ਤਿੰਨ ਸੂਬਿਆਂ 'ਚ ਭੇਜੀਆਂ ਉੱਚ ਪੱਧਰੀ ਕੇਂਦਰੀ ਟੀਮਾਂ
ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਦਰਜ ਕੀਤਾ ਗਿਆ ਵਾਧਾ
ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਰੇਲਾਂ ਚਲਾਉਣ ਲਈ ਰੇਲਵੇ ਸਰਗਰਮ
ਰੇਲਵੇ ਵਲੋਂ ਪੰਜਾਬ 'ਚ ਮੁੜ ਗੱਡੀਆਂ ਚਲਾਉਣ ਸਬੰਧੀ ਕਦਮ ਚੁੱਕੇ ਜਾਣਗੇ।
ਜਲੰਧਰ ਹਸਪਤਾਲ ਦੀ ਵੱਡੀ ਲਾਪਰਵਾਹੀ , ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਬਦਲੀਆਂ
ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ - ਪੁਲਿਸ
213 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਸੰਸਦ ਮੈਂਬਰਾਂ ਦੇ ਨਵੇਂ ਘਰ,PM ਕਰਨਗੇ ਉਦਘਾਟਨ
76 ਫਲੈਟਾਂ ਲਈ 213 ਕਰੋੜ ਦਾ ਰੱਖਿਆ ਗਿਆ ਸੀ ਬਜਟ