ਖ਼ਬਰਾਂ
ਅੱਠ ਮਹੀਨਿਆਂ ਬਾਅਦ ਖੁੱਲ੍ਹਿਆ ਰਾਕ ਗਾਰਡਨ , ਲੋਕਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
ਵੀਰਵਾਰ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ 1600 ਦੇ ਕਰੀਬ ਲੋਕ ਰਾਕ ਗਾਰਡਨ ਪਹੁੰਚੇ
ਕੋਰੋਨਾ ਦਾ ਕਹਿਰ: ਇਸ ਸ਼ਹਿਰ ਵਿੱਚ ਲੱਗਿਆ ਨਾਈਟ ਕਰਫਿਊ,ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ
ਮਾਸਕ ਨਾ ਪਾਉਣ ਤੇ ਲੱਗੇਗਾ ਭਾਰੀ ਜੁਰਮਾਨਾ,ਫਿਰ ਹੋਵੇਗਾ ਕੋਰੋਨਾ ਟੈਸਟ
ਟੈਕਸਾਸ ਫੂਡ ਬੈਂਕ ਨੇ 25 ਹਜ਼ਾਰ ਲੋਕਾਂ ਨੂੰ ਵੰਡਿਆ ਰਾਸ਼ਨ, ਖੱਟੀ ਲੋਕਾਂ ਦੀ ਵਾਹ-ਵਾਹ
ਇਸ ਤੋਂ ਇਲਾਵਾ 7,280 ਟਰਕੀ ਪੰਛੀ ਵੀ ਦਿੱਤੇ ਗਏ, ਜੋ ਖਾਣ ਲਈ ਚੰਗਾ ਸਮਝਿਆ ਜਾਂਦਾ ਹੈ।
ਪ੍ਰਤਾਪਗੜ੍ਹ ਹਾਦਸਾ: ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਸਹਾਇਤਾ ਦਾ ਐਲ਼ਾਨ
ਦੇਰ ਰਾਤ ਕਾਰ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 6 ਬੱਚਿਆਂ ਸਮੇਤ 14 ਦੀ ਮੌਤ
ਆਮ ਆਦਮੀ ਨੂੰ ਝਟਕੇ ਤੇ ਝਟਕਾ,ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
ਜਾਣੋ ਤੁਹਾਡੇ ਸ਼ਹਿਰ ਵਿਚ ਕੀਮਤ ਕਿੰਨੀ ਹੈ
ਕੇਂਦਰ ਨੇ ਬਿਕਰਮ ਮਜੀਠੀਆ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਲਈ ਵਾਪਸ
ਪੰਜਾਬ ਸਰਕਾਰ ਨੇ ਮਜੀਠੀਆ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਦਾ ਕੀਤਾ ਫੈਸਲਾ
NPR ਖਿਲਾਫ ਕਾਰਵਾਈ ਅੰਤਿਮ ਪੜਾਅ 'ਚ, ਵਿਰੋਧ ਦਾ ਸ਼ਡਿਊਲ ਵੀ ਹੋਵੇਗਾ ਫਾਈਨਲ - ਓਵੈਸੀ
ਭਾਰਤ ਦੇ ਗਰੀਬਾਂ ਨੂੰ ਇਸ ਪ੍ਰਕਿਰਿਆ ਵਿਚ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ 'ਸ਼ੱਕੀ ਨਾਗਰਿਕ' ਵਜੋਂ ਦਰਸਾਇਆ ਜਾ ਸਕਦਾ ਹੈ।
ਦੇਸ਼ 'ਚ 90 ਲੱਖ ਤੋਂ ਪਾਰ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ, 24 ਘੰਟੇ 'ਚ ਆਏ 45,882 ਮਾਮਲੇ
ਭਾਰਤ ਵਿਚ ਕੋਰੋਨਾ ਦੇ ਕੁੱਲ਼ ਮਾਮਲੇ ਵਧ ਕੇ 90,04,366 ਹੋਏ
ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਵਿਆਹ ਤੋਂ ਪਰਤ ਰਿਹਾ ਪਰਿਵਾਰ, 6 ਬੱਚਿਆਂ ਸਮੇਤ 14 ਦੀ ਮੌਤ
ਦੇਰ ਰਾਤ ਕਾਰ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ
ਉੱਤਰੀ ਭਾਰਤ 'ਚ ਡਿਗਿਆ ਪਾਰਾ, ਜੰਮੂ-ਕਸ਼ਮੀਰ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
ਹਿਮਾਚਲ ਵਿਚ ਬਰਫ਼ਬਾਰੀ ਕਾਰਨ ਵਧੇਗੀ ਠੰਢ