ਖ਼ਬਰਾਂ
ਮੁੰਬਈ 'ਚ 31 ਦਸੰਬਰ ਤੱਕ ਨਹੀਂ ਖੁੱਲ੍ਹਣਗੇ ਸਕੂਲ, ਬੀਐਮਸੀ ਦਾ ਵੱਡਾ ਫੈਸਲਾ
ਬੀਐਮਸੀ ਨੇ ਲਿਆ ਵੱਡਾ ਫੈਸਲਾ
ਜਬਰ ਜਨਾਹ ਦਾ ਸ਼ਿਕਾਰ ਹੋਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਲੜਕੀ
ਅੰਮ੍ਰਿਤਸਰ ਤੋਂ ਸਾਹਮਣੇ ਆਇਆ ਮਾਮਲਾ
ਵਿਧਾਇਕ ਬੈਂਸ ਖ਼ਿਲਾਫ਼ ਕਾਰਵਾਈ ਲਈ 'ਆਪ' ਨੇ ਪੁਲਿਸ ਨੂੰ ਸੌਂਪਿਆ ਮੰਗ ਪੱਤਰ
ਜਬਰ ਜਨਾਹ ਮਾਮਲੇ 'ਚ ਕਾਰਵਾਈ ਕਰਨ ਦੀ ਕੀਤੀ ਮੰਗ
ਦਿੱਲੀ 'ਚ ਨਵੰਬਰ ਵਿਚ ਹੀ ਹੱਡ ਕੰਬਾਉਣ ਲੱਗੀ ਠੰਢ, ਟੁੱਟਿਆਂ 10 ਸਾਲ ਦਾ ਰਿਕਾਰਡ
ਪਹਾੜਾਂ ਵਿੱਚ ਬਰਫਬਾਰੀ ਹੋਣ ਕਾਰਨ ਦਿੱਲੀ ਦਾ ਤਾਪਮਾਨ ਤੇਜ਼ੀ ਨਾਲ ਆ ਸਕਦਾ ਹੈ ਹੇਠਾਂ
ਕੱਲ੍ਹ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਕੈਪਟਨ, ਪ੍ਰਧਾਨ ਮੰਤਰੀ ਤੋਂ ਵੀ ਮੰਗਿਆ ਮੁਲਾਕਾਤ ਦਾ ਸਮਾਂ
ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਕੂਚ ਦਾ ਕੀਤਾ ਹੈ ਐਲਾਨ
ਬਜ਼ੁਰਗਾਂ ਨੂੰ ਫਿਰ ਤੋਂ ਜਵਾਨ ਕਰਨ ਦਾ ਦਾਅਵਾ ਕਰ ਰਹੇ ਨੇ ਇਸ ਦੇਸ਼ ਦੇ ਵਿਗਿਆਨੀ
35 ਲੋਕਾਂ 'ਤੇ ਹੋਇਆ ਅਧਿਐਨ
ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ
ਵੈਕਸੀਨ ਦੇਣ ਤੋਂ ਪਹਿਲਾਂ ਟੀਮ ਨੇ ਐਂਟੀਬਾਡੀ ਅਤੇ ਆਰ.ਟੀ.ਪੀ.ਆਰ. ਜਾਂਚ ਲਈ ਉਨ੍ਹਾਂ ਦੇ ਸੈਂਪਲ ਲਏ।
ਲਵ ਜਿਹਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੀ ਤਿਆਰੀ 'ਚ ਯੋਗੀ ਸਰਕਾਰ
ਗ੍ਰਹਿ ਵਿਭਾਗ ਨੇ ਕਾਨੂੰਨ ਵਿਭਾਗ ਨੂੰ ਭੇਜਿਆ ਪ੍ਰਸਤਾਵ
ਬਠਿੰਡਾ 'ਚ ਭਿਆਨਕ ਸੜਕ ਹਾਦਸਾ, ਟਰਾਲੇ ਹੇਠਾਂ ਜਾ ਵੜੀ ਕਾਰ, ਤਿੰਨ ਦੀ ਮੌਤ
ਇਹ ਸਾਰੇ ਵਿਅਕਤੀ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਤੋਂ ਮਰੀਜ਼ ਨੂੰ ਛੁੱਟੀ ਦਿਵਾ ਕੇ ਵਾਪਸ ਮਲੇਰਕੋਟਲਾ ਜਾ ਰਹੇ ਸਨ
ਸਾਰੇ ਭਾਰਤੀਆਂ ਦੀ ਤਰ੍ਹਾਂ ਮੇਰੇ ਮਨ 'ਚ ਵੀ ਭੂਟਾਨ ਲਈ ਵਿਸ਼ੇਸ਼ ਪਿਆਰ- ਪੀਐਮ ਮੋਦੀ
ਪੀਐਮ ਮੋਦੀ ਤੇ ਭੂਟਾਨ ਦੇ ਪੀਐਮ ਨੇ ਲਾਂਚ ਕੀਤਾ ਦੂਜੇ ਪੜਾਅ ਦਾ RuPay ਕਾਰਡ