ਖ਼ਬਰਾਂ
ਵਿਦੇਸ਼ ਬੈਠੇ ਪੁੱਤ ਨੂੰ ਵੀਡੀਓ ਕਾਲ ਕਰ ਮਾਂ ਨੇ ਚੁੱਕਿਆ ਖੌਫਨਾਕ ਕਦਮ, ਕੁਝ ਨਹੀਂ ਕਰ ਸਕਿਆ ਬੇਬਸ ਪੁੱਤ
ਦੋ ਸਾਲ ਪਹਿਲਾਂ ਹੋਈ ਸੀ ਮਹਿਲਾ ਦੇ ਪਤੀ ਦੀ ਮੌਤ
ਮਾਪਿਆਂ ਦੇ ਇਕਲੌਤੇ ਪੁੱਤ ਦੀ ਗੀਜ਼ਰ ਦੀ ਗੈਸ ਚੜ੍ਹਨ ਨਾਲ ਹੋਈ ਮੌਤ
ਬੀ.ਏ ਦਾ ਵਿਦਿਆਰਥੀ ਸੀ।
ਨਿਊਜ਼ੀਲੈਂਡ ਪੁਲਿਸ ਡਰੈੱਸ ‘ਚ ਸ਼ਾਮਲ ਹੋਇਆ ਹਿਜਾਬ, ਜ਼ੇਨਾ ਅਲੀ ਬਣੀ ਪਹਿਲੀ ਮਹਿਲਾ ਕਾਂਸਟੇਬਲ
ਮੁਸਲਿਮ ਔਰਤਾਂ ਨੂੰ ਪੁਲਿਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਲਈ ਇਹ ਕਦਮ ਚੁੱਕੇ ਗਏ ਹਨ
ਅਕਾਲੀ ਦਲ ਬਾਦਲ ਨੂੰ ਝਟਕਾ, DSGMC ਦੇ 2 ਸੀਨੀਅਰ ਮੈਂਬਰਾਂ ਨੇ ਦਿੱਤਾ ਅਸਤੀਫ਼ਾ
ਜਤਿੰਦਰ ਸਿੰਘ ਸਾਹਨੀ ਅਤੇ ਹਰਿੰਦਰਪਾਲ ਸਿੰਘ ਨੇ ਪਾਰਟੀ ਨੂੰ ਕਿਹਾ ਅਲਵਿਦਾ
ਯੂਏਈ ਨੇ ਪਾਕਿਸਤਾਨ ਸਮੇਤ 12 ਦੇਸ਼ਾਂ ਦੇ ਯਾਤਰੀਆਂ ਨੂੰ ਵੀਜ਼ਾ ਜਾਰੀ ਕਰਨ 'ਤੇ ਲਗਾਈ ਪਾਬੰਦੀ
ਦੇਸ਼ ਵਿੱਚ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 30,362
ਸਿਹਤ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ, ਕਿਹਾ NCR ਦੇ ਇਲਾਕਿਆਂ 'ਚ ਸਫ਼ਰ ਕਰਨ ਤੋਂ ਬਚੋ
ਜੇਕਰ ਕਿਸੇ ਵੀ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ ਤਾਂ ਵਿਅਕਤੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਤੁਰੰਤ ਟੈਸਟ ਕਰਾਉਣਾ ਚਾਹੀਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਬੀ ਐਸ ਘੁੰਮਣ ਵਲੋਂ ਅਸਤੀਫਾ
ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਬਣੀ ਯੂਨੀਵਰਸਿਟੀ ਹੋਈ ਦਿਵਾਲੀਆ
ਉਪ-ਕੁਲਪਤੀ ਬਲਦੇਵ ਸਿੰਘ ਢਿੱਲੋਂ ਦਾ ਰਾਹ ਰੋਕਣ ਲਈ ਜ਼ਮੀਨ 'ਤੇ ਲੰਮੇ ਪਏ ਪੀਏਯੂ ਮੁਲਾਜ਼ਮ
ਮੰਗਾਂ ਮਨਵਾਉਣ ਪੀਏਯੂ ਮੁਲਾਜ਼ਮਾਂ ਨੇ ਰੋਕਿਆ ਉਪ-ਕੁਲਪਤੀ ਦਾ ਰਾਹ
PM ਮੋਦੀ ਨੇ ਬੰਗਲੂਰੂ ਟੇਕ ਕਮੇਟੀ ਦਾ ਕੀਤਾ ਉਦਘਾਟਨ, ਕਿਹਾ-ਡਿਜੀਟਲ ਇੰਡੀਆ ਨਾਲ ਆਇਆ ਬਦਲਾਅ
ਡਿਜੀਟਲ ਇੰਡੀਆ ਬਣ ਗਿਆ ਹੈ ਜੀਵਨ ਦਾ ਇਕ ਤਰੀਕਾ
ਆਖਿਰ ਈਡੀ ਸਾਹਮਣੇ ਪੇਸ਼ ਹੋਏ ਰਣਇੰਦਰ ਸਿੰਘ, ਫੇਮਾ ਮਾਮਲੇ ਤਹਿਤ ਹੋ ਰਹੀ ਏ ਪੁੱਛਗਿੱਛ
ਇਸ ਤੋਂ ਪਹਿਲਾਂ ਉਸ ਨੂੰ ਅਕਤੂਬਰ ਤੇ 6 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ।