ਖ਼ਬਰਾਂ
ਇੰਦਰਾ ਗਾਂਧੀ ਦੀਆਂ ਸਿਖਾਈਆਂ ਗੱਲਾਂ ਅੱਜ ਵੀ ਕਰਦੀਆਂ ਨੇ ਪ੍ਰੇਰਿਤ - ਰਾਹੁਲ ਗਾਂਧੀ
ਮੈਂ ਹਮੇਸ਼ਾਂ ਉਹਨਾਂ ਨੂੰ ਆਪਣੀ ਪਿਆਰੀ ਦਾਦੀ ਵਜੋਂ ਯਾਦ ਕਰਦਾ ਹਾਂ, ਇੰਦਰਾ ਗਾਂਧੀ ਦੇ ਜਨਮਦਿਨ 'ਤੇ ਬੋਲੇ ਰਾਹੁਲ ਗਾਂਧੀ
ਸੂਬਿਆਂ ਦੀ ਮਰਜ਼ੀ ਤੋਂ ਬਗੈਰ ਸੂਬੇ ਵਿਚ ਜਾਂਚ ਨਹੀਂ ਕਰ ਸਕਦੀ ਸੀਬੀਆਈ- ਸੁਪਰੀਮ ਕੋਰਟ
ਯੂਪੀ ਵਿਚ ਫਰਟੀਕੋ ਮਾਰਕੀਟਿੰਗ ਅਤੇ ਇਨਵੈਸਟਮੈਂਟ ਪ੍ਰਾਈਵੇਟ ਲਿਮਟਡ ਅਤੇ ਹੋਰਾਂ ਖਿਲਾਫ CBI ਵੱਲੋਂ ਦਰਜ ਕੇਸ ਵਿਚ ਸੁਣਾਇਆ ਗਿਆ ਫੈਸਲਾ
ਦਿੱਲੀ ਵਿੱਚ ਇਕ ਦਿਨ ਵਿੱਚ ਕੋਰੋਨਾ ਨਾਲ 131 ਮਰੀਜ਼ਾਂ ਦੀ ਮੌਤ
CM ਕੇਜਰੀਵਾਲ ਨੇ ਬੁਲਾਈ ਇੱਕ ਸਰਬ ਪਾਰਟੀ ਸੰਕਟਕਾਲੀ ਮੀਟਿੰਗ
ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਫੌਜ ਨੇ ਢੇਰ ਕੀਤੇ 4 ਅੱਤਵਾਦੀ, ਜੰਮੂ-ਸ੍ਰੀਨਗਰ ਹਾਈਵੇਅ ਬੰਦ
ਜੈਸ਼ ਏ ਮੁਹੰਮਦ ਅੱਤਵਾਦੀ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ ਅੱਤਵਾਦੀਆਂ ਦਾ ਸਬੰਧ
ਵ੍ਹਾਈਟ ਹਾਊਸ ਦੀ ਦੀਵਾਲੀ ਵਿਚ ਸਿੱਖ ਚਿਹਰਾ ਰਿਹਾ ਮਨਫ਼ੀ
ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ, ਜੋ ਮਾਨਵਤਾ ਦੀ ਰੁਸ਼ਨਾਈ ਦਾ ਪ੍ਰਤੀਕ ਬਣੇਗਾ : ਟਰੰਪ
'ਅਮਰੀਕਾ ਵਿਚ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧਾਂ ਵਿਚ ਆਈ ਗਿਰਾਵਟ'
2018 ਵਿਚ ਇਨ੍ਹਾਂ ਅਪਰਾਧਾਂ ਵਿਚ ਲਗਭਗ 200 ਫ਼ੀ ਸਦੀ ਦਾ ਵਾਧਾ ਦੇਖਿਆ ਗਿਆ
ਦੁਨੀਆਂ ਦੇ ਚੋਟੀ ਦੇ 2% ਵਿਗਿਆਨੀਆਂ ਵਿਚ ਸ਼ਾਮਲ ਹੈ ਨਿੱਕੇ ਜਿਹੇ ਪਿੰਡ ਦੀ ਜੰਮਪਲ ਡਾ. ਨਵਜੀਤ ਕੌਰ
ਡਾ. ਨਵਨੀਤ ਕੌਰ ਨੇ ਸਿੱਖ ਕੌਮ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ
ਜੇ ਕਿਸਾਨ ਵੀ ਅੜੇ ਰਹੇ ਤਾਂ ਕੇਂਦਰ ਨੂੰ ਪੰਜਾਬ 'ਚ ਅਪਣਾ ਰਾਜ ਕਾਇਮ ਕਰਨ ਦਾ ਬਹਾਨਾ ਬਣ ਜਾਏਗਾ
ਕੈਪਟਨ ਸਰਕਾਰ ਦੀ ਚਿੰਤਾ
ਆ ਸਕੇਗੀ ਬਾਹਰੀ ਫ਼ਸਲ ਪਰ ਮੰਡੀਆਂ 'ਚ ਨਹੀਂ ਵਿਕੇਗੀ
ਆ ਸਕੇਗੀ ਬਾਹਰੀ ਫ਼ਸਲ ਪਰ ਮੰਡੀਆਂ 'ਚ ਨਹੀਂ ਵਿਕੇਗੀ
ਕਿਸਾਨ ਹਿਤੈਸ਼ੀ ਹੈ ਭਾਰਤੀ ਜਨਤਾ ਪਾਰਟੀ: ਜਿਆਣੀ
ਕਿਸਾਨ ਹਿਤੈਸ਼ੀ ਹੈ ਭਾਰਤੀ ਜਨਤਾ ਪਾਰਟੀ: ਜਿਆਣੀ