ਖ਼ਬਰਾਂ
CBI ਨੇ ਜੂਨੀਅਰ ਇੰਜੀਨੀਅਰ ਨੂੰ 50 ਨਾਬਾਲਗ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਤਹਿਤ ਕੀਤਾ ਕਾਬੂ
ਆਰੋਪੀ ਨਾਪਾਕ ਹਰਕਤਾਂ ਦੀਆਂ ਵੀਡੀਓ ਅਤੇ ਫੋਟੋਆਂ ਵੇਚਦਾ ਵੀ ਸੀ।
ਗਲਵਾਨ ਘਾਟੀ ਦੇ ਤਿੰਨ ਕੁਆਰੇ ਜੰਗੀ ਸ਼ਹੀਦਾਂ ਦੇ ਵਿਆਹੁਤਾ ਭਰਾਵਾਂ ਨੂੰ ਨੌਕਰੀ ਦੇਣ ਲਈ ਨਿਯਮ ਸੋਧੇ
ਇਹ ਫੈਸਲਾ ਸਿਪਾਹੀ ਗੁਰਤੇਜ ਸਿੰਘ, ਸਿਪਾਹੀ ਗੁਰਬਿੰਦਰ ਸਿੰਘ ਅਤੇ ਲਾਂਸ ਨਾਇਕ ਸਲੀਮ ਖਾਨ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਮਾਨਤਾ ਦਿੰਦੇ ਹੋਏਕੈਪਟਨ ਸਰਕਾਰ ਵੱਲੋਂ ਲਿਆ ਗਿਆ
ਜੱਗ-ਜਾਹਰ ਹੋਣ ਲੱਗੇ ਭਾਜਪਾ ਦੇ ਇਰਾਦੇ, ਮਿਸ਼ਨ 2022 ਤਹਿਤ ਕਿਸਾਨੀ ਸੰਘਰਸ਼ ਨੂੰ ਉਲਝਾਉਣ ਦੇ ਸ਼ੰਕੇ
ਵਰਗ-ਵੰਡ ਦੀ ਰਾਜਨੀਤੀ ਤਹਿਤ ਕਿਸਾਨੀ ਸੰਘਰਸ਼ ਨੂੰ ਲੀਹੋ ਲਾਹੁਣ ਬਾਅਦ ਚੋਣ ਮੈਦਾਨ 'ਚ ਨਿਤਰ ਸਕਦੀ ਹੈ ਭਾਜਪਾ
ਆਲੂ ਅਤੇ ਪਿਆਜ਼ ਦੀ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ
ਸਿਰਫ 13 ਦਿਨਾਂ ਵਿਚ ਕੀਮਤ ਵਧੀ 19 ਤੋਂ 20 ਕਿੱਲੋ ਤੱਕ
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਭਾਜਪਾ ਦੀ ਹੋਵੇਗੀ ਜ਼ਮਾਨਤ ਜ਼ਬਤ- ਮੀਤ ਹੇਅਰ
..ਜੇ.ਪੀ. ਨੱਢਾ, ਬਾਦਲ ਅਤੇ ਕੈਪਟਨ ਨੂੰ ਨਾਲ ਲੈ ਕੇ ਅੱਖੀਂ ਵੇਖ ਲੈਣ ਬੇਹਾਲ ਹੋਇਆ ਪੰਜਾਬ- ਅਨਮੋਲ
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ -'ਅਪਾਹਜ ਵਿਅਕਤੀਆਂ ਲਈ ਦਿਵਿਆਂਗ ਸਸ਼ਕਤੀਕਰਨ ਯੋਜਨਾ' ਹੋਵੇਗੀ ਸ਼ੁਰੂ
ਪੰਜਾਬ ਸਟੇਟ ਕੌਂਸਲ ਫ਼ਾਰ ਐਗਰੀਕਲਚਰ ਐਕਟ, 2017 ਨੂੰ 30, ਜੂਨ 2021 ਤੱਕ ਲਾਗੂ ਨਾ ਕਰਨ ਦਾ ਫ਼ੈਸਲਾ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਬਾਦਲ ਦਲ ਦੇ ਬੁਲਾਰੇ ਵਾਂਗੂ ਕਾਰਜ ਕਰਨ ਤੋਂ ਗੁਰੇਜ਼ ਕਰਨ- ਸੰਧਵਾਂ
..ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵਿਚ ਨਾ ਝੋਕਣ ਜਥੇਦਾਰ ਸਾਹਿਬ
ਕਰਨ ਗਿਲਹੋਤਰਾ ਨੇ ਫਿਰ ਵਧਾਇਆ ਮਦਦ ਦਾ ਹੱਥ, ਵਿਦਿਆਰਥੀਆਂ ਨੂੰ ਵੰਡੇ ਸਮਾਰਟਫੋਨ
ਕਰਨ ਗਿਲਹੋਤਰਾ ਨੇ ਭਰੋਸਾ ਵੀ ਦਿਵਾਇਆ ਕਿ ਉਹ ਹਰ ਸੰਭਵ ਸਹਾਇਤਾ ਲਈ ਹਰ ਸਮੇਂ ਤਿਆਰ ਰਹਿਣਗੇ।
ਦਿੱਲੀ 'ਚ ਵਿਆਹ ਸਮਾਗਮ ਦੌਰਾਨ 50 ਲੋਕ ਹੋ ਸਕਣਗੇ ਸ਼ਾਮਲ, CM ਦੇ ਪ੍ਰਸਤਾਵ ਨੂੰ LG ਦੀ ਮਨਜ਼ੂਰੀ
ਪਹਿਲਾਂ ਵਿਆਹ ਸਮਾਗਮਾਂ ਦੌਰਾਨ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ 200 ਸੀ।
ਰਾਹੁਲ ਗਾਂਧੀ ਦਾ ਮੋਦੀ ਸਰਕਾਰ 'ਤੇ ਵਾਰ, 'ਮੁਸ਼ਕਿਲ ਵਿਚ GDP, ਇਹ ਵਿਕਾਸ ਹੈ ਜਾਂ ਵਿਨਾਸ਼? '
ਵਿਗੜ ਰਹੀ ਅਰਥਵਿਵਸਥਾ ਨੂੰ ਲੈ ਕੇ ਫਿਰ ਮੋਦੀ ਸਰਕਾਰ 'ਤੇ ਬਰਸੇ ਰਾਹੁਲ ਗਾਂਧੀ