ਖ਼ਬਰਾਂ
ਅਜੇ ਤੱਕ ਟਰੰਪ ਹਾਰ ਮੰਨਣ ਨੂੰ ਨਹੀਂ ਹੈ ਤਿਆਰ, ਲਗਾਤਾਰ ਲਾ ਰਿਹਾ ਧਾਂਦਲੀ ਦੇ ਇਲਜ਼ਾਮ
ਟਰੰਪ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ।
41 ਦਿਨਾਂ ਬਾਅਦ ਦਿੱਲੀ ਦੇ ਲੋਕਾਂ ਨੇ ਸਾਫ਼ ਹਵਾ ਵਿਚ ਲਿਆ ਸਾਹ, ਨੀਲਾ ਹੋਇਆ ਅਸਮਾਨ
ਰਾਜਧਾਨੀ ਵਿੱਚ ਹਵਾ ਦਾ ਪੱਧਰ ਲਗਾਤਾਰ ਬਹੁਤ ਮਾੜੀ ਸ਼੍ਰੇਣੀ ਤੋਂ ਲੈ ਕੇ ਗੰਭੀਰ ਸ਼੍ਰੇਣੀ ਵਿੱਚ ਰਿਹਾ।
ਪੱਛਮੀ ਬੰਗਾਲ 'ਚ BJP ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਖਿੱਚੀ ਤਿਆਰੀ, ਬਣਾਈ ਪੂਰੀ ਰਣਨੀਤੀ
ਇਸ ਰਾਜ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ।
RBI ਨੇ Mantha Urban Coop Bank 'ਤੇ ਲਗਾਈ ਪਾਬੰਦੀ, ਗਾਹਕ ਨਹੀਂ ਕਢਵਾ ਸਕਣਗੇ ਪੈਸੇ
ਬੈਂਕ ਵਿਚ ਨਵੀਂ ਜਮ੍ਹਾ ਰਕਮ ਸਵੀਕਾਰ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਉਹ ਕੋਈ ਭੁਗਤਾਨ ਨਹੀਂ ਕਰ ਸਕੇਗਾ ਅਤੇ ਨਾ ਹੀ ਕਿਸੇ ਵੀ ਕਿਸਮ ਦੀ ਅਦਾਇਗੀ 'ਤੇ ਸਮਝੌਤਾ ਕਰੇਗਾ।
ਕਿਸਾਨਾਂ ਦੇ ਐਲਾਨ ਨੇ ਵਧਾਈਆਂ ਕੇਂਦਰ ਦੀਆਂ ਮੁਸ਼ਕਲਾਂ, ਪੜ੍ਹੋ ਕਿਸਾਨਾਂ ਦੀ ਰਣਨੀਤੀ
ਕਿਸਾਨਾਂ ਦੇ ਐਲਾਨ ਮਗਰੋਂ ਹਰਿਆਣਾ, ਦਿੱਲੀ ਤੇ ਕੇਂਦਰ ਸਰਕਾਰਾਂ ਲਈ ਮੁਸ਼ਕਲ ਵਧੀ
ਦਿੱਲੀ ਤੋਂ ਨੋਇਡਾ ਜਾਣ ਵਾਲਿਆਂ ਦੀ ਅੱਜ ਤੋਂ ਸਰਹੱਦ ‘ਤੇ ਕੀਤੀ ਜਾਵੇਗੀ ਕੋਰੋਨਾ ਜਾਂਚ
ਲੋਕਾਂ ਨੂੰ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਕੀਤੀ ਜਾ ਰਹੀ ਅਪੀਲ
DU ਨੇ ਪੋਸਟ ਗ੍ਰੈਜੂਏਸ਼ਨ ਲਈ ਦਾਖਲਾ ਪ੍ਰਕਿਰਿਆ ਕੀਤੀ ਸ਼ੁਰੂ, ਲਿੰਕ ਰਾਹੀਂ ਕਰੋ ਚੈੱਕ
ਪੋਸਟ ਗ੍ਰੈਜੂਏਸ਼ਨ ਦੇ 54 ਕੋਰਸਾਂ ਵਿਚ ਦਾਖਲਾ ਹੋਵੇਗਾ।
ਗੁਜਰਾਤ 'ਚ ਵਾਪਰਿਆਂ ਭਿਆਨਕ ਸੜਕ ਹਾਦਸਾ, 11 ਦੀ ਮੌਤ, 19 ਜਖ਼ਮੀ
ਜ਼ਖਮੀਆਂ ਦਾ ਇਲਾਜ ਵਡੋਦਰਾ ਦੇ ਸਯਾਜੀ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ
ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ
ਇਸ ਵਿਚ ਵਿਸ਼ੇਸ਼ ਤੋਰ ਤੇ 26- 27 ਦੇ ਦਿੱਲੀ ਘਿਰਾਓ ਬਾਰੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਹਰਿਆਣਾ ਦੇ 8 ਸਕੂਲਾਂ ਦੇ 80 ਬੱਚਿਆਂ ਨੂੰ ਹੋਇਆ ਕੋਰੋਨਾ, ਸਕੂਲ 15 ਦਿਨ ਤੱਕ ਬੰਦ ਰੱਖਣ ਦੇ ਆਦੇਸ਼
ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਲਈ ਇੱਕ-ਇੱਕ ਅਧਿਆਪਕ ਨੂੰ ਨੋਡਲ ਅਫ਼ਸਰ ਲਾਉਣ ਦਾ ਫੈਸਲਾ ਕੀਤਾ ਸੀ