ਖ਼ਬਰਾਂ
ਤਿਉਹਾਰਾਂ ਦੇ ਮੌਸਮ 'ਚ ਸੋਨੇ ਦੀਆਂ ਕੀਮਤਾਂ 'ਚ ਉਛਾਲ, ਜਾਣੋ ਅੱਜ ਦੇ ਭਾਅ
5 ਫਰਵਰੀ, 2021 ਨੂੰ ਸੋਨੇ ਦਾ ਭਾਅ 0.22 ਪ੍ਰਤੀਸ਼ਤ ਯਾਨੀ 112 ਰੁਪਏ ਦੀ ਤੇਜ਼ੀ ਨਾਲ 50,785 ਰੁਪਏ ਪ੍ਰਤੀ 10 ਗ੍ਰਾਮ ਦੇ ਰੁਝਾਨ 'ਤੇ ਪਹੁੰਚ ਗਿਆ।
ਬੇਜ਼ੁਬਾਨ ਨੂੰ ਖਵਾਏ ਪਟਾਕੇ, ਫਟਿਆ ਮੂੰਹ, ਐਫਆਈਆਰ ਦਰਜ
ਜਲਦ ਹੋਵੇਗੀ ਦੀ ਸਮਾਜ-ਵਿਰੋਧੀ ਤੱਤ ਦੀ ਗ੍ਰਿਫਤਾਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਧਰਨਾ 51ਵੇਂ ਦਿਨ ਵੀ ਜਾਰੀ
ਇਸ ਦੌਰਾਨ ਕਿਸਾਨ ਨੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਭਾਰਤ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 44 ਹਜ਼ਾਰ ਮਾਮਲੇ ਸਾਹਮਣੇ ਆਏ
-547 ਲੋਕਾਂ ਦੀ ਹੋ ਚੁੱਕੀ ਹੈ ਮੌਤ
ਮਹਾਰਾਸ਼ਟਰ ਦੇ ਠਾਣੇ 'ਚ ਪਾਵਰਲੂਮ ਯੂਨਿਟ 'ਚ ਲੱਗੀ ਭਿਆਨਕ ਅੱਗ
ਠਾਣੇ ਦੇ ਭਿਵੰਡੀ ਸ਼ਹਿਰ ਵਿਚ ਵੀ ਦੇਸ਼ ਭਰ ਦੀਆਂ ਕਈ ਨਾਮੀ ਕੰਪਨੀਆਂ ਦੇ ਗੋਦਾਮ ਹਨ
ਬ੍ਰਾਜ਼ੀਲ ਦੇ ਬੀਫ ਦੀ ਪੈਕਿੰਗ 'ਤੇ ਚੀਨ ਨੂੰ ਕੋਰੋਨਾ ਵਾਇਰਸ ਮਿਲਿਆ
ਹੱਡੀ ਰਹਿਤ ਬੀਫ ਦੀ ਬਾਹਰੀ ਪੈਕਿੰਗ 'ਤੇ ਤਿੰਨ ਸਕਾਰਾਤਮਕ ਨਮੂਨੇ ਮਿਲੇ
ਕਾਲਜ-ਯੂਨੀਵਰਸਿਟੀਆਂ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ, 50% ਵਿਦਿਆਰਥੀਆਂ ਨਾਲ ਸ਼ੁਰੂ ਹੋਣਗੀਆਂ ਕਲਾਸਾਂ
ਪਹਿਲੇ ਦੌਰ 'ਚ ਫਾਈਨਲ ਕਲਾਸ ਦੇ ਵਿਦਿਆਰਥੀਆਂ ਨੂੰ ਹੀ ਬੁਲਾਇਆ ਜਾਵੇਗਾ
ਦੀਵਾਲੀ ਦੇ ਨਾਲ ਦਸਤਕ ਦੇਵੇਗੀ ਕੜਾਕੇ ਦੀ ਠੰਢ, ਤੇਜ਼ੀ ਨਾਲ ਡਿੱਗ ਰਿਹਾ ਪਾਰਾ
ਕਈ ਥਾਵਾਂ ਤੇ ਮੀਂਹ ਪੈਣ ਦੀ ਵੀ ਸੰਭਾਵਨਾ
ਫਿਲੀਪੀਨਸ 'ਚ ਵਾਮਕੋ' ਨਾਲ 11 ਕਰੋੜ ਘਰਾਂ ਨੂੰ ਪਹੁੰਚਿਆ ਨੁਕਸਾਨ, ਸੱਤ ਦੀ ਮੌਤ
ਇਸ ਇਲਾਕੇ ‘ਚ ਵੱਡੇ ਪੈਮਾਨੇ ‘ਤੇ ਹੜ੍ਹਾਂ ਕਾਰਨ ਸੈਂਕੜੇ ਲੋਕ ਫਸੇ ਹੋਏ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਦੀਵਾਲੀ ਦੀ ਵਧਾਈ, ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਸੰਦੇਸ਼