ਖ਼ਬਰਾਂ
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਰਿਕਾਰਡ ਮਾਮਲੇ ਸਾਹਮਣੇ ਆਏ
ਹੁਣ ਤੱਕ ਇਕ ਕਰੋੜ ਪੰਜ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਦੋ ਲੱਖ 42 ਹਜ਼ਾਰ 622 ਵਿਅਕਤੀਆਂ ਦੀ ਮੌਤ ਹੋ ਚੁੱਕੀ
ਅੰਡੇਮਾਨ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਸਕੇਲ 'ਤੇ ਤੀਬਰਤਾ 4.3 ਰਹੀ
ਭੂਚਾਲ ਸਵੇਰੇ 8.45 ਵਜੇ ਆਇਆ
ਆਸਟਰੇਲੀਆ ਦੇ ਪ੍ਰਧਾਨਮੰਤਰੀ ਨੇ ਦਿੱਤੀ ਦੀਵਾਲੀ ਦੀ ਵਧਾਈ, ਕਿਹਾ- ਅਸੀਂ ਇਸ ਸਾਲ ਬਹੁਤ ਹਨੇਰਾ ਵੇਖਿਆ
ਡਰ ਦੇ ਬਾਵਜੂਦ ਇਕ ਦੂਜੇ ਦਾ ਸਮਰਥਨ ਕੀਤਾ '
ਨਿਊਯਾਰਕ 'ਚ ਗੁਰੂ ਨਾਨਕ ਸਿੱਖ ਹੈਰੀਟੇਜ ਇਨਕਲੇਵ ਗੁਰਦੁਆਰੇ ਦੀ ਸਥਾਪਨਾ.
ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ
PM ਮੋਦੀ ਅੱਜ ਦੇਸ਼ ਨੂੰ ਦੇਣਗੇ ਇਹ ਵੱਡਾ ਤੋਹਫਾ
ਆਯੁਰਵੈਦ ਸੰਸਥਾਵਾਂ ਦਾ ਕਰਨਗੇ ਉਦਘਾਟਨ
ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਟਵਿੱਟਰ ਨੂੰ ਭਾਰਤ ਦਾ ਗਲਤ ਨਕਸ਼ਾ ਦਿਖਾਉਣ ‘ਤੇ ਨੋਟਿਸ ਜਾਰੀ
ਟਵਿੱਟਰ ਨੇ ਲੇਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੀ ਬਜਾਏ ਜੰਮੂ-ਕਸ਼ਮੀਰ ਦਾ ਹਿੱਸਾ ਦਿਖਾਇਆ
ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਕਾਰ ਮੀਟਿੰਗ ਅੱਜ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਹੀਂ ਹੋਵੇਗੀ ਸ਼ਾਮਿਲ
DIWALI ਮੌਕੇ ਮਿਲਾਵਟੀ ਮਠਿਆਈ ਤੋਂ ਕਿਵੇਂ ਰਹਿਣਾ ਹੈ ਸਾਵਧਾਨ !
ਇਸ ਕਰਕੇ ਮਾਤਰਾ ਵਧਾਉਣ ਦੇ ਚੱਕਰ ਵਿਚ ਬਹੁਤ ਸਾਰੇ ਦੁਕਾਨਦਾਰ ਅਜਿਹੀ ਮਿਲਾਵਟ ਕਰਦੇ ਹਨ।
ਬੱਸ ਚਾਲਕ ਵਲੋਂ ਸੰਤੁਲਨ ਗੁਆਉਣ ਤੇ ਵਾਪਰਿਆ ਭਿਆਨਕ ਹਾਦਸਾ, ਦੋ ਵਿਅਕਤੀਆਂ ਦੀ ਮੌਤ
ਹਾਦਸੇ ਤੋਂ ਬਾਅਦ ਬੱਸ ਡਰਾਈਵਰ ਫ਼ਰਾਰ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਦੇ ਫੈਸਲੇ ਨੇ ਦੇਸ਼ ਵਿੱਚ ਪ੍ਰਗਟਾਵੇ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਦਿੱਤੇ ਨਵੇਂ ਪਹਿਲੂ
ਤੁਸੀਂ ਉਸਦੀ ਵਿਚਾਰਧਾਰਾ ਨੂੰ ਪਸੰਦ ਨਹੀਂ ਕਰਦੇ,ਇਸ ਨੂੰ ਸਾਡੇ 'ਤੇ ਛੱਡ ਦਿਓ