ਖ਼ਬਰਾਂ
Punjab Weather : ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ, ਚਾਰ ਜ਼ਿਲ੍ਹਿਆ ’ਚ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ
Punjab Weather : ਫ਼ਤਹਿਗੜ੍ਹ ਸਾਹਿਬ, ਰੂਪਨਗਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਸ਼ਾਮਲ
Delhi News : ਭਲਕੇ ਕਾਂਗਰਸ ਪਾਰਟੀ ਦੇਸ਼ ਭਰ ’ਚ 'ਜੈ ਹਿੰਦ ਯਾਤਰਾ' ਕੱਢੇਗੀ
Delhi News : ਸਾਰੀਆਂ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਇਕਾਈਆਂ ਹੋਣਗੀਆਂ ਸ਼ਾਮਲ, ਸੂਤਰਾਂ ਨੇ ਦਿੱਤੀ ਜਾਣਕਾਰੀ
Panchkula News : ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਹੋਏ ਨਤਮਸਤਕ
Panchkula News : ਸਮਾਜ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਕੀਤੀ ਅਰਦਾਸ
Amritsar News: ਜਨਤਕ ਸੁਰੱਖਿਆ ਦੇ ਕਾਰਨ ਬੀਐਸਐਫ ਨੇ ਪਾਕਿਸਤਾਨ ਸਰਹੱਦ ਨੇੜੇ ਸਾਰੇ ਪ੍ਰੋਗਰਾਮ ਰੱਦ ਕੀਤੇ
ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, "ਨਿਰਦੇਸ਼ਾਂ ਅਨੁਸਾਰ, ਤਿੰਨੋਂ ਸਾਂਝੀਆਂ ਚੈੱਕ ਪੋਸਟਾਂ (ਜੇਸੀਪੀ) 'ਤੇ ਕੋਈ ਰਸਮੀ ਸਮਾਗਮ ਨਹੀਂ ਹੋਵੇਗਾ।"
Operation Sindoor: ਕੰਧਾਰ ਜਹਾਜ਼ ਹਾਈਜੈਕ ਦਾ ਮਾਸਟਰਮਾਈਂਡ ਰਊਫ ਅਜ਼ਹਰ ਭਾਰਤੀ ਫੌਜ ਦੇ ਹਵਾਈ ਹਮਲੇ ਵਿੱਚ ਮਾਰਿਆ
ਜੈਸ਼-ਏ-ਮੁਹੰਮਦ ਨਾਮਕ ਅੱਤਵਾਦੀ ਸੰਗਠਨ ਵਿੱਚ ਇੱਕ ਸੀਨੀਅਰ ਕਮਾਂਡਰ ਸੀ
Operation Sindoor: ਪਾਕਿਸਤਾਨ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ’ਤੇ ਮਿਜ਼ਾਇਲ ਹਮਲੇ ਦੀ ਕੋਸ਼ਿਸ਼, ਭਾਰਤ ਨੇ ਹਵਾ ਵਿਚ ਹੀ ਡੇਗੀਆਂ
ਇਨ੍ਹਾਂ ਨੂੰ ਇੰਟੀਗ੍ਰੇਟਿਡ ਕਾਊਂਟਰ ਯੂਏਐਸ ਗਰਿੱਡ ਅਤੇ ਏਅਰ ਡਿਫੈਂਸ ਸਿਸਟਮ ਦੁਆਰਾ ਬੇਅਸਰ ਕਰ ਦਿੱਤਾ ਗਿਆ।
Kapurthala lineman News: ਕਪੂਰਥਲਾ ਵਿੱਚ ਬਿਜਲੀ ਨਿਗਮ ਦੇ ਲਾਈਨਮੈਨ ਦੀ ਮੌਤ, ਖੰਭੇ 'ਤੇ ਕੰਮ ਕਰਦੇ ਸਮੇਂ ਲੱਗਿਆ ਕਰੰਟ
Kapurthala lineman News: ਸੇਵਾਮੁਕਤੀ ਤੋਂ ਇੱਕ ਸਾਲ ਪਹਿਲਾਂ ਵਾਪਰਿਆ ਹਾਦਸਾ
Operation Sindoor: ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਸਰਕਾਰ ਦੇ ਸਕੱਤਰਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਹਮਣੇ ਮੌਜੂਦ ਸੰਵੇਦਨਸ਼ੀਲ ਦੌਰ ਨਾਲ ਨਜਿੱਠਣ ਲਈ ਨਿਰੰਤਰ ਚੌਕਸੀ, ਸੰਸਥਾਗਤ ਤਾਲਮੇਲ ਅਤੇ ਸਪੱਸ਼ਟ ਸੰਚਾਰ ਦਾ ਸੱਦਾ ਦਿੱਤਾ
Operation Sindoor : ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਹਵਾਈ ਰੱਖਿਆ ਰਡਾਰਾਂ ਨੂੰ ਬਣਾਇਆ ਨਿਸ਼ਾਨਾ
Operation Sindoor : ਲਾਹੌਰ ਦੀ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਕੀਤਾ ਬੇਅਸਰ, ਰੱਖਿਆ ਮੰਤਰਾਲੇ ਨੇ ਦਿੱਤੀ ਜਾਣਕਾਰੀ
Operation Sindoor: ਭਾਰਤ 'ਤੇ ਕਿਸੇ ਵੀ ਫ਼ੌਜੀ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ: ਵਿਦੇਸ਼ ਮੰਤਰੀ ਜੈਸ਼ੰਕਰ
ਉਨ੍ਹਾਂ ਨੇ ਕਿਹਾ, "ਇਸ ਹਮਲੇ ਨੇ ਸਾਨੂੰ 7 ਮਈ ਨੂੰ ਸਰਹੱਦ ਪਾਰੋਂ ਅੱਤਵਾਦੀ ਢਾਂਚੇ 'ਤੇ ਹਮਲਾ ਕਰ ਕੇ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਕੀਤਾ।