ਖ਼ਬਰਾਂ
ਗੜ੍ਹਸ਼ੰਕਰ-ਨੰਗਲ ਰੋਡ ’ਤੇ ਪਲਟਿਆ ਛੋਟਾ ਹਾਥੀ
ਹਾਦਸੇ ’ਚ 30 ਲੋਕ ਜ਼ਖ਼ਮੀ, ਹਸਪਤਾਲ ’ਚ ਇਲਾਜ ਜਾਰੀ
IFS officer Nidhi Tiwari: ਵਾਰਾਣਸੀ ਦੀ ਨਿਧੀ ਤਿਵਾੜੀ ਬਣੀ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਸਕੱਤਰ
IFS officer Nidhi Tiwari: ਇਸ ਤੋਂ ਪਹਿਲਾਂ ਪੀਐਮਓ ’ਚ ਡਿਪਟੀ ਸੈਕਟਰੀ ਵਜੋਂ ਸੀ ਤਾਇਨਾਤ
Tarn Taran News : ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲਾ ਏਜੰਟ ਗ੍ਰਿਫ਼ਤਾਰ
Tarn Taran News : ਐਨਆਈਏ ਨੇ 17 ਦਿਨਾਂ ’ਚ ਮਾਮਲਾ ਕੀਤਾ ਹੱਲ
ਕੁੱਲ੍ਹੜ ਪੀਜ਼ਾ ਜੋੜੇ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, FIR ’ਤੇ ਰੋਕ
ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ
New Delhi News: ਸੱਤ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ, ਪਿਤਾ ਹਿਰਾਸਤ ਵਿਚ
New Delhi News: ਘਰ ’ਚ ਮਿਲੀ ਬੱਚੀ ਦੀ ਲਾਸ਼, ਪਿਤਾ ਕੋਲੋਂ ਪੁਛ ਗਿਛ ਕਰ ਰਹੀ ਪੁਲਿਸ
ਦਾਂਤੇਵਾੜਾ-ਬੀਜਾਪੁਰ ਸਰਹੱਦ ’ਤੇ ਮਾਰੀ ਗਈ ਔਰਤ ਨਕਸਲੀ
INSAS ਰਾਈਫ਼ਲ ਬਰਾਮਦ, ਕੱਲ੍ਹ 50 ਨਕਸਲੀਆਂ ਨੇ ਕੀਤਾ ਸੀ ਆਤਮ ਸਮਰਪਣ
Big negligence in Amritsar : ਅੰਮ੍ਰਿਤਸਰ ’ਚ ਵੱਡੀ ਲਾਪਰਵਾਹੀ, ਭਰਾ ਦੀ ਰਾਈਫ਼ਲ ਨੇ ਲਈ ਭੈਣ ਦੀ ਜਾਨ
Big negligence in Amritsar : ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ
Delhi LPG Cylinder fire: ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਲੱਗੀ ਅੱਗ; ਤਿੰਨ ਬੱਚੇ ਬੁਰੀ ਤਰ੍ਹਾਂ ਝੁਲਸੇ, ਦੋ ਦੀ ਮੌਤ
Delhi LPG cylinder fire: ਫ਼ਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ, ਜ਼ਖ਼ਮੀ ਬੱਚੇ ਨੂੰ ਹਸਪਤਾਲ ’ਚ ਕਰਾਇਆ ਦਾਖ਼ਲ
ਆਟੋ ਚਾਲਕ ਵਲੋਂ ਵਿਦਿਆਰਥਣ ਨਾਲ ਜਬਰ ਜਨਾਹ, ਗਰਭਵਤੀ ਹੋਣ ’ਤੇ ਹੋਇਆ ਖੁਲਾਸਾ
ਮੁਲਜ਼ਮ ਸ਼ੁਭਮ ਕਨੌਜੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ, ਮਾਮਲਾ ਦਰਜ
Amritsar News : ਰੀਝਾਂ ਨਾਲ ਦੁਲਹਨ ਦੇ ਰੂਪ ਵਿਚ ਤਿਆਰ ਹੋਈ ਮੁਟਿਆਰ, ਉਡੀਕਦੀ ਰਹੀ ਬਾਰਾਤ
Amritsar News : ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ, ਪੁਲਿਸ ਪ੍ਰਸ਼ਾਸਨ ਨੂੰ ਲਾਈ ਇਨਸਾਫ਼ ਦੀ ਗੁਹਾਰ