ਖ਼ਬਰਾਂ
PAK ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬੇਟੀ ਦੀ 27 ਨਵੰਬਰ ਨੂੰ ਹੋਵੇਗੀ ਮੰਗਣੀ
- ਮਹਿਮਾਨਾਂ ਨੂੰ ਪਹਿਲਾਂ ਕੋਰੋਨਾ ਟੈਸਟ ਦੇਣਾ ਪਵੇਗਾ
ਰੋਸ ਧਰਨੇ ਦੇ 46 ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ‘ਚ ਲਵਾਈ ਹਾਜਰੀ
ਦਿੱਲੀ ਮੋਰਚੇ ਦੀ ਵੱਡੀ ਤਿਆਰੀ ਕਰਨ ਦਾ ਸੱਦਾ ਦਿੱਤਾ
ਬਿਜਲੀ ਮੁਲਾਜ਼ਮਾਂ ਨੇ ਮੰਗ ਲਈ ਧਰਨਾ ਦਿੱਤਾ
30 ਨਵੰਬਰ ਤੱਕ ਕੰਮ ਦਾ ਬਾਈਕਾਟ ਕਰ ਦਿੱਤਾ ਜਾਵੇਗਾ
ਕਿਸਾਨਾਂ ਨੇ ਚੱਡਾ ਖੰਡ ਮਿੱਲ ਦੇ ਮਾਲਕਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਵੇਚੀ ਹੋਈ ਫਸਲ ਦਾ ਪੈਸਾ ਲੈਣ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ-ਕਿਸਾਨ ਆਗੂ
ਸੰਯੁਕਤ ਰਾਸ਼ਟਰ ਦੀ ਦੁਨੀਆਂ ਨੂੰ ਚਿਤਾਵਨੀ! 2021 ਵਿਚ ਵੀ ਆਉਣਗੀਆਂ ਭਿਆਨਕ ਆਫਤਾਂ
ਯੂ.ਐਨ. ਦੇ ਵਰਲਡ ਫੂਡ ਪ੍ਰੋਗਰਾਮ ਦੇ ਮੁਖੀ ਡੇਵਿਡ ਬੈਸਲੇ ਨੇ ਵਿਸ਼ਵ ਭਰ ਦੇ ਆਗੂਆਂ ਦਿੱਤੀ ਚੇਤਾਵਨੀ
ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਕੋਰੋਨਾ ਵਾਇਰਸ ਪਾਜ਼ੀਟੇਵ ਆਏ
ਕੋਰੋਨਾ ਪਾਜ਼ੀਟੇਵ ਹੋਣ ਦੀ ਟਵੀਟ ਕਰਕੇ ਦਿੱਤੀ ਜਾਣਕਾਰੀ
ਪਾਕਿ ਦੀ ਨਾਪਾਕ ਹਰਕਤ, ਬੀ.ਐੱਸ.ਐੱਫ ਦੀ ਚੱਕਰੀ ਪੋਸਟ 'ਤੇ ਕੀਤੀ ਗੋਲੀਬਾਰੀ
ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨਾਂ ਨੇ ਪਾਕਿਸਤਾਨ ਵਲੋਂ 6 ਲੋਕਾਂ ਨੂੰ ਭਾਰਤੀ ਇਲਾਕੇ 'ਚ ਦਾਖਲ ਹੁੰਦੇ ਦੇਖਿਆ
ਬਿਹਾਰ ਦੇ ਨਵੇਂ ਮੁੱਖ ਮੰਤਰੀ ਦਾ ਹੋਇਆ ਐਲਾਨ, ਭਲਕੇ ਹੋਵੇਗਾ ਸਹੁੰ ਚੁੱਕ ਸਮਾਗਮ
ਨਿਤੀਸ਼ ਕੁਮਾਰ ਨੂੰ ਚੁਣਿਆ ਗਿਆ ਵਿਧਾਇਕ ਦਲ ਦਾ ਨੇਤਾ
ਚੀਨ ਸਮੇਤ 15 ਦੇਸਾਂ ਵਿਚ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ
10 ਦੇਸ਼ਾਂ ਤੋਂ ਇਲਾਵਾ ਚੀਨ ਸਮੇਤ ਇਹ ਦੇਸ਼ ਵੀ ਸ਼ਾਮਲ ਹਨ
ਦੀਵਾਲੀ ਦੀ ਰਾਤ ਨੂੰ 14 ਵੱਖ-ਵੱਖ ਸਥਾਨਾਂ 'ਤੇ ਲੱਗੀ ਅੱਗ
ਇਕ ਗੋਦਾਮ ਵਿਚ ਅੱਗ ਲੱਗ ਗਈ ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ 70 ਗੱਡੀਆਂ ਪਾਣੀ ਦੀਆਂ ਇਸਤੇਮਾਲ ਕਰਨੀਆਂ ਪਈਆ।