ਖ਼ਬਰਾਂ
ਵਿਆਹ ਦੇ ਸ਼ੀਜਨ ਦੌਰਾਨ ਫਿਰ ਮਹਿੰਗਾ ਹੋਵੇਗਾ ਸੋਨਾ, ਜਾਣੋ ਕਿੰਨਾ ਹੋ ਸਕਦਾ ਹੈ ਰੇਟ
ਇਕ ਸਾਲ ਵਿਚ ਘਟੀ ਮੰਗ
ਦਿੱਲੀ ਵਾਲਿਆਂ ਨੇ ਖੁਲ੍ਹ ਕੇ ਮਨਾਈ ਦੀਵਾਲੀ, ਪਟਾਕਿਆਂ ਕਾਰਨ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ
ਚੰਡੀਗੜ੍ਹ ਵਿਚ ਪਾਬੰਦੀ ਦਾ ਰਿਹਾ ਖਾਸ ਅਸਰ, ਪਿਛਲੇ ਸਾਲ ਦੇ ਮੁਕਾਬਲੇ ਘੱਟ ਚੱਲੇ ਪਟਾਕੇ
ਅਰਮੇਨੀਆ ਵਿੱਚ ਆਪਣਾ ਘਰ ਸਾੜ ਰਹੇ ਹਨ ਨਾਗੋਰਨੋ-ਕਰਾਬਾਖ ਦੇ ਲੋਕ
ਯੁੱਧ ਵਿੱਚ ਮਰਨ ਵਾਲਿਆਂ ਦੀ ਗਿਣਤੀ 4,000 ਤੋਂ ਵੱਧ ਹੈ
ਕਿਸਾਨਾਂ ਨੇ ਸੰਘਰਸ਼ੀ ਮਸ਼ਾਲਾਂ ਦੀ ਲੋਅ ਹੇਠ ਮਨਾਈ ਕਾਲੀ ਦੀਵਾਲੀ, ਦਿੱਲੀ ਘੇਰਨ ਦੀ ਦਿੱਤੀ ਚਿਤਾਵਨੀ!
ਲਾਡੋਵਾਲ ਟੋਲ ਪਲਾਜ਼ਾ ਵਿਖੇ ਵੀ ਮਸ਼ਾਲਾਂ ਜਗਾ ਕੇ ਕਿਸਾਨਾਂ ਨੇ ਕਾਲੀ ਦੀਵਾਲੀ ਮਨਾਈ
ਪੰਚਕੂਲਾ ਵਿੱਚ ਦੀਵਾਲੀ ਵਾਲੇ ਦਿਨ 200 ਝੁੱਗੀਆਂ ਸੜ ਕੇ ਹੋਈਆਂ ਸਵਾਹ
ਪੈਸੇ ਅਤੇ ਹੋਰ ਸਾਮਾਨ ਅੱਗ ਨਾਲ ਸੜ ਕੇ ਹੋਇਆ ਸੁਵਾਹ
ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ, ਵਧੇਗੀ ਠੰਢ
2004 ਤੋਂ ਬਾਅਦ ਸਭ ਤੋਂ ਵੱਧ ਬਾਰਸ਼ ਸਾਲ 2013 ਵਿੱਚ ਦਰਜ ਕੀਤੀ ਗਈ ਸੀ।
LOC 'ਤੇ ਜੰਗਬੰਦੀ ਦੀ ਉਲੰਘਣਾ ਤੇ ਭੜਕਾਇਆ ਭਾਰਤ,ਦਿੱਤਾ ਅਜਿਹਾ ਜਵਾਬ ਕਿ ਸਹਿਮ ਗਿਆ ਪਾਕਿਸਤਾਨ
ਭਾਰਤ ਨੇ ਪਾਕਿਸਤਾਨ ਦਾ ਵਿਰੋਧ ਜ਼ਾਹਰ ਕੀਤਾ
ਮੋਗਾ 'ਚ ਕਿਸਾਨਾਂ ਨੇ ਮਿਸ਼ਾਲਾਂ ਜਲਾ ਮਨਾਈ ਕਾਲੀ ਦੀਵਾਲੀ
18 ਤਰੀਕ ਨੂੰ ਕਿਸਾਨ ਭਵਨ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਇਕ ਮੀਟਿੰਗ ਰੱਖੀ ਹੈ ਜਿਸ 'ਚ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
16 ਤੋਂ ਖੁੱਲ੍ਹਣਗੇ ਕਾਲਜ ਤੇ ਯੂਨੀਵਰਸਿਟੀਆਂ ਦੇ ਦਰਵਾਜ਼ੇ, ਦਿਸ਼ਾ ਨਿਰਦੇਸ਼ ਹੋਏ ਜਾਰੀ
ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮੋਬਾਇਲ 'ਚ ਅਰੋਗਿਆ ਸੇਤੂ ਐਪ ਰੱਖਣੀ ਜਰੂਰੀ ਹੋਵੇਗੀ