ਸੰਪਾਦਕੀ
Editorial: ਟਕਸਾਲੀ ਅਕਾਲੀਆਂ ਦੀ ਬਗ਼ਾਵਤ-ਪਾਰਟੀ ਨੂੰ ਪੰਥ ਦੀ ਸਿਪਾਹ ਸਾਲਾਰ ਬਣਾਉਣ ਲਈ ਜਾਂ ਬਾਦਲਾਂ ਵਾਂਗ, ਸੱਤਾ ਪ੍ਰਾਪਤੀ ਲਈ ਹੀ?
Editorial: : ਬਾਦਲ ਪ੍ਰਵਾਰ ਦੀ ਹੋਂਦ ਤਾਂ ਖ਼ਤਰੇ ਵਿਚ ਹੈ ਹੀ, ਨਾਲ-ਨਾਲ ਸਾਡੀ ਹੋਂਦ ਵੀ ਖ਼ਤਰੇ ਵਿਚ ਹੈ।’’
Editorial: ਗਰਮੀ ਦਾ ਪ੍ਰਕੋਪ ਘੱਟ ਕਰਨ ਲਈ ਸਾਨੂੰ ਛੋਟੇ ਛੋਟੇ ਕਦਮ ਚੁੱਕਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ!
Editorial: ਪਿਛਲੇ ਜਿਹੜੇ ਦੋ ਜਾਂ ਤਿੰਨ ਦਹਾਕੇ ਰਹੇ ਹਨ, ਉਨ੍ਹਾਂ ਵਿਚ ਇਨਸਾਨ ਦੀ ਹਰ ਹਰਕਤ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੈ
Arvind Kejriwal: ਕੇਜਰੀਵਾਲ ਹਊਆ ਕਿਉਂ ਬਣ ਗਿਆ ਹੈ ਕੇਂਦਰ ਦੇ ਤਾਜਦਾਰਾਂ ਵਾਸਤੇ? ਵਿਰੋਧੀ ਪਾਰਟੀਆਂ ਨੂੰ ਆਪ ਇਹ ਮਾਮਲਾ ਹੱਥਾਂ.......
ਅਰਵਿੰਦ ਕੇਜਰੀਵਾਲ ਬਹੁਤ ਥੋੜੇ ਸਮੇਂ ਵਿਚ ਇਕ ਅਜਿਹੀ ਸਿਆਸੀ ਤਾਕਤ ਬਣ ਗਏ ਹਨ ਜੋ ਰਵਾਇਤੀ ਪਾਰਟੀਆਂ ਨੂੰ ਚੁਨੌਤੀ ਦੇ ਚੁੱਕੇ ਹਨ।
NEET-UG Exam 2024: ਨੀਟ ਪ੍ਰੀਖਿਆ ਚੰਗੇ ਡਾਕਟਰ ਚੁਣਨ ਦਾ ਘਪਲਿਆਂ-ਭਰਿਆ ਰਾਹ ਬਣੀ!
ਨੀਟ ਤੋਂ ਬਾਅਦ ਯੂਜੀਸੀ ਦਾ ਵੀ ਇਮਤਿਹਾਨ ਰੱਦ ਕਰ ਦਿਤਾ ਗਿਆ ਹੈ ਕਿਉਂਕਿ ਉਸ ਦੇ ਵੀ ਪੇਪਰ ਲੀਕ ਹੋ ਗਏ ਹਨ
Editorial: ਅਨਾਜਾਂ ਦੀ ਘੱਟੋ ਘੱਟ ਉਜਰਤ ਬਾਰੇ ਸਰਕਾਰ ਦੀ ਨਵੀਂ ਨੀਤੀ, ਕਿਸਾਨਾਂ ਨਾਲ ਬੈਠ ਕੇ ਤਿਆਰ ਕਰੋ!
ਤਪਦੀ ਗਰਮੀ ਵਿਚ ਜਿਥੇ ਲੋਕ ਅਪਣੇ ਘਰਾਂ ਵਿਚ ਏਸੀ ਚਲਾ ਕੇ ਵੀ ਗਰਮੀ ਮਹਿਸੂਸ ਕਰ ਰਹੇ ਹਨ, ਉਥੇ ਕਿਸਾਨ ਸੜਕਾਂ ’ਤੇ ਬੈਠੇ ਨੇ।
Editorial: ਨਸ਼ਾ ਵੇਚਣ ਵਾਲਿਆਂ ਵਿਰੁਧ ਪੰਜਾਬ ਸਰਕਾਰ ਦੀ ‘ਸਬਕ ਸਿਖਾਊ’ ਲਹਿਰ
ਨਸ਼ਾ ਤਸਕਰੀ ਦੀ ਬੁਰੀ ਆਦਤ ਜੋ ਪੰਜਾਬ ਨੂੰ ਲੱਗੀ ਹੈ, ਉਸ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਵੀ ਅਪਣਾ ਯੋਗਦਾਨ ਪਾ ਦੇਣ ਦਾ ਯਤਨ ਕੀਤਾ।
Editorial: ਅਮੀਰ ਦੀ ਰੇਲਗੱਡੀ ਬਨਾਮ ਗ਼ਰੀਬ ਦੀ ਰੇਲ ਗੱਡੀ
ਪਿਛਲੇ 70 ਸਾਲਾਂ ਵਿਚ ਲਗਾਤਾਰ ਹਰ ਸਰਕਾਰ ਵੇਲੇ ਟ੍ਰੇਨਾਂ ਦੇ ਹਾਦਸਿਆਂ ਵਿਚ ਗਿਰਾਵਟ ਆਈ ਹੈ ਤੇ ਸੁਧਾਰ ਵੀ ਹੋਇਆ ਹੈ ਪਰ ਫ਼ਰਕ ਅਮੀਰ-ਗ਼ਰੀਬ ਦੀ ਰੇਲ ਵਿਚਕਾਰ ਦਾ ਹੈ।
kangana Ranaut: ਸਿੱਖਾਂ ਪ੍ਰਤੀ ਕੰਗਨਾ ਰਨੌਤ ਵਰਗਿਆਂ ਨੇ ਨਫ਼ਰਤ ਦੀ ਨਵੀਂ ਲਹਿਰ ਕਿਵੇਂ ਪੈਦਾ ਕਰ ਲਈ ਤੇ SGPC ਕਿਉਂ ਕੁੱਝ ਨਹੀਂ ਕਰ ਰਹੀ?
ਜਿਹੜੀ ਅੱਗ ਅਸੀ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ’ਚੋਂ ਉਠਦੀ ਵੇਖ ਰਹੇ ਹਾਂ, ਉਹ ਦਿਲਾਂ ’ਚੋਂ ਨਿਕਲ ਰਹੀ ਹੈ
Shiromani Akali Dal News: ਪੰਥ ਵਲੋਂ ਬਣਾਏ ਅਕਾਲੀ ਦਲ ਨੂੰ ‘ਜ਼ੀਰੋ’ ਤਕ ਲਿਜਾਣ ਦਾ ਬਾਦਲੀ ਪ੍ਰੋਗਰਾਮ ਜਾਰੀ ਹੈ!
ਲੋੜ ਹੈ ਕਿ ਸਾਰੇ ਅਕਾਲੀ ਅਖਵਾਉਂਦੇ ਆਗੂ ਦਿਲੋਂ ਮਨੋਂ ਇਕ ਹੋ ਕੇ ਤੇ ਬੈਠ ਕੇ ਸੋਚਣ ਕਿ ਉਨ੍ਹਾਂ ਨੇ ਸਿੱਖਾਂ ਨਾਲ ਤੇ ਪੰਜਾਬ ਨਾਲ ਕੀਤਾ ਕੀ ਹੈ ਤੇ ਸੱਚ ਦਾ ਸਾਹਮਣਾ ਕਰਨ।
NEET UG 2024 exam result: 23 ਲੱਖ ਡਾਕਟਰ ਬਣਨ ਲਈ ਨੀਟ ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਨਾਲ ਧੋਖਾ!
ਅੰਕੜਿਆਂ ’ਚੋਂ ਸਾਡੀ ਜਵਾਨੀ ਦੀ ਤ੍ਰਾਸਦੀ ਝਲਕਦੀ ਹੈ ਉਹ ਪੜ੍ਹਨਾ ਚਾਹੁੰਦੇ ਹਨ, ਸਮਾਜ ਦੇ ਸੱਭ ਤੋਂ ਨੇਕ ਪੇਸ਼ੇ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ