ਮੇਰੇ ਨਿੱਜੀ ਡਾਇਰੀ ਦੇ ਪੰਨੇ ਗੁਰਦਵਾਰੇ ਵਿਚ ਸੰਗਤ ਦੀ ਸੇਵਾ ਲਈ ਕੋਈ ਪੱਖਾ ਫੇਰਨ ਲੱਗ ਪਵੇ ਤਾਂ ਉਸ ਨੂੰ ਏਨਾ ਨਹੀਂ ਥਕਾ ਦੇਣਾ ਚਾਹੀਦਾ ਕਿ ਉਹ ਬੇਹੋਸ਼ ਹੋ ਕੇ ਹੀ ਡਿਗ ਪਵੇ... ਸਮਾਂ, ਸਿੱਖ ਧਰਮ ਕੋਲੋਂ, ਇਸ ਦੇ ਵਿਕਾਸ ਲਈ, ਕੀਮਤ ਵਜੋਂ, ਕੁੱਝ ਗੰਭੀਰ ਸਵਾਲਾਂ ਦੇ ਜਵਾਬ ਮੰਗਦਾ ਹੈ... 'ਪੰਜਾਬ ਜਿਊਂਦਾ ਗੁਰਾਂ ਦੇ ਨਾਂ ਤੇ' ਕੀ ਮੇਰੀ ਜ਼ਿੰਦਗੀ ਵਿਚ, ਵੋਟਰ ਕਦੇ 'ਚੰਗੇ ਲੋਕਾਂ' ਨੂੰ, ਉਨ੍ਹਾਂ ਦੀ ਚੰਗਿਆਈ ਵੇਖ ਕੇ ਹੀ, ਚੁਣ ਲਿਆ ਕਰਨਗੇ? ਅੱਜ ਗੱਲ ਕਰੀਏ ਜ਼ਰਾ ਪੰਜਾਬ ਦੀਆਂ ਚੋਣਾਂ ਦੀ? ਅੱਜ ਦੀ ਬੈਠਕ ਵਿਚ 100 ਕੁ ਨਾਨਕ ਪੁੱਤਰ ਤੇ ਪੁਤਰੀਆਂ ਤਾਂ ਨਿੱਤਰ ਹੀ ਆਉਣੇ ਚਾਹੀਦੇ ਹਨ ਜੋ ਆਖਣ, ''ਅੱਜ ਤੋਂ ਸਾਰੀ ਜ਼ਿੰਮੇਵਾਰੀ ਸਾਡੀ'' ਚੰਗਾ ਹੋਇਆ ਬਾਬੇ ਨਾਨਕ ਨੇ ਵੱਡੇ ਵੱਡੇ ਸੱਚ 295-ਏ ਕਾਨੂੰਨ ਬਣਨ ਤੋਂ ਪਹਿਲਾਂ ਹੀ ਕਹਿ ਦਿਤੇ ਵਰਨਾ ਉਨ੍ਹਾਂ ਦੇ ਅਪਣੇ ਸਿੱਖਾਂ ਦੀ ਸਰਕਾਰ ਨੇ ਵੀ ਜੇਲ ਵਿਚ ਸੁਟ ਦੇਣਾ ਸੀ ਤੇ ਪਾਸਪੋਰਟ ਜ਼ਬਤ ਕਰ ਕੇ, 'ਉਦਾਸੀਆਂ' 'ਤੇ ਜਾਣੋਂ ਵੀ ਰੋਕ ਦੇਣ ਬਾਬੇ ਨਾਨਕ ਦੀ 'ਭੇਖ' ਵਾਲੀ ਨਕਲੀ ਤਸਵੀਰ ਤੋਂ ਲੈ ਕੇ ਬਾਣੀ ਦੇ ਗ਼ਲਤ ਅਰਥਾਂ ਤਕ ਹਰ ਢੰਗ ਵਰਤ ਕੇ ਅਸਲ ਨਾਨਕੀ ਵਿਚਾਰਧਾਰਾ ਦਾ ਵਿਰੋਧ ਕੀਤਾ ਗਿਆ ਜੋ ਅਜੇ ਵੀ ਜਾਰੀ ਹੈ... ਇਕ ਰਿਕਸ਼ਾ ਚਾਲਕ, ਸਪੋਕਸਮੈਨ ਨਾਲ ਜੁੜ ਕੇ ਅਗਰ 'ਕਿਤਾਬ ਲੇਖਕ' ਬਣ ਗਿਆ ਹੈ ਤਾਂ ਉਹ ਸਾਰੇ ਪਾਠਕਾਂ ਦੀ ਵਧਾਈ ਦਾ ਹੱਕਦਾਰ ਵੀ ਬਣ ਜਾਂਦਾ ਹੈ, ਦੇਵੋ ਵਧਾਈਆਂ ਅੰਮ੍ਰਿਤਸਰ ਜੋ ਕਦੇ ਮੇਰੇ ਸੁਪਨਿਆਂ ਦਾ ਸ਼ਹਿਰ ਹੁੰਦਾ ਸੀ... Previous3536373839 Next 37 of 39