ਕਵਿਤਾਵਾਂ
ਇਹ ਕਿਹੋ ਜਿਹਾ ਚੌਕੀਦਾਰ
ਇਕ ਦੇਸ਼ ਮੇਰੇ ਦਾ ਨੇਤਾ ਸ਼ਾਹੀ ਬਾਬੂ ਬਣ ਕੇ ਵੀ ਚੌਕੀਦਾਰ ਕਹਾਉਂਦਾ ਏ
ਬੀਂਡੀ ਬਣੇ ਪੰਜਾਬੀ!
ਮੁੱਢ ਬੰਨਿ੍ਹਆ ਤੁਸੀਂ ਸੰਘਰਸ਼ ਵਾਲਾ ਸਾਰੇ ਵਰਗਾਂ ਦੇ ਭਲੇ ਦਾ ਕਾਜ ਵੀਰੋ,
ਦਿੱਲੀ ਨੂੰ ਕਿਸਾਨਾਂ ਦਾ ਸੁਨੇਹਾ
ਝੰਡੇ ਗੱਡਤੇ ਦਿੱਲੀ ਦੇ ਬਾਡਰਾਂ ਤੇ,
ਹੱਕ ਕਿਸਾਨਾਂ ਦੇ
ਮੰਗਦੇ ਹੱਕ ਹਾਂ ਦਿੱਲੀਏ ਨਾ ਕੁੱਝ ਹੋਰ ਚਾਹੁੰਦੇ,
ਅਸੀ ਚਲੀ ਜਾਨੇ ਆਂ
ਅਸੀ ਚਲੇ ਜਾਨੇ ਆਂ ਸਾਡਾ ਪਾਣੀ ਮੋੜ ਦੇ
ਹਕੂਮਤ ਠੱਗਾਂ ਦੀ
ਹਕੂਮਤ ਠੱਗਾਂ ਦੀ ਜੇ ਬਣ ਜਾਵੇ, ਜ਼ੁਲਮ ਅੱਤ ਨੂੰ ਫਿਰ ਹੈ ਛੋਹ ਜਾਂਦਾ,
ਦੇਸ਼ ਦਾ ਹਾਲ
ਕਿੰਨਾ ਮੰਦੜਾ ਦੇਸ਼ ਦਾ ਹਾਲ ਹੋਇਆ, ਅੱਜ ਸੜਕਾਂ ਤੇ ਰੁਲੇ ਕਿਸਾਨ ਮੀਆਂ,
ਦਿੱਲੀ ਹੋਵੇ ਢਿੱਲੀ!
ਹੱਕ ਲੈਣ ਲਈ ਸ਼ੁਰੂ ਸੰਘਰਸ਼ ਕਰਿਆ, ਅਸੀ ਮੰਗਤੇ ਨਹੀਂ ਦਾਤੇ ਅੰਨ ਦੇ ਹਾਂ,
ਵਿਕਾਸ ਦੇ ਚੋਜ
ਨੋਟਬੰਦੀ ਨੇ ਆਰਥਕਤਾ ਡੋਬ ਦਿਤੀ ਹੁਣ ਠੂਠਾ ਪਬਲਿਕ ਹੱਥ ਫੜਾ ਦਿਆਂਗੇ,
ਪੰਜਾਬ ਸਿਆਂ
ਪੰਜਾਬ ਸਿਆਂ ਕੀ ਹੋਇਆ ਹਸ਼ਰ ਤੇਰਾ, ਮੁੱਲ ਕਿਥੇ ਗਿਆ ਕੁਰਬਾਨੀਆਂ ਦਾ,