ਵਿਸ਼ੇਸ਼ ਲੇਖ
ਜੂਨ ਕਟਦੇ ਲੋਕ
ਮੈਂ ਬਚਪਨ ਤੋਂ ਹੀ ਸੁਣਦਾ ਆਇਆ ਹਾਂ ਕਿ ਸੰਸਾਰ ਵਿਚ ਹਰ ਮਨੁੱਖ ਨੂੰ ਇਹ ਇਨਸਾਨੀ ਜਾਮਾ ਉਸ ਦੇ ਚੰਗੇ ਤੇ ਮੰਦੇ ਕਰਮਾਂ ਦੇ ਹਿਸਾਬ ਨਾਲ 84 ਲੱਖ ਜੂਨਾਂ ਹੰਢਾਉਣ ਤੋਂ ...
ਹਾਲੇ ਵੀ ਲੋਕਰਾਜ ਦਾ ਅੱਧਾ-ਅਧੂਰਾ ਸੁਪਨਾ ਕਿਉਂ?
ਸਾ ਡੇ ਦੇਸ਼ ਦੇ ਰਾਜਨੇਤਾ ਅਤੇ ਕਈ ਬੁਧੀਜੀਵੀ, ਇਕ ਅਰਸੇ ਤੋਂ ਬੜੇ ਮਾਣ ਨਾਲ ਇਹ ਕਹਿੰਦੇ ਆ ਰਹੇ ਹਨ ਕਿ ਭਾਰਤ ਵਿਚ ਲੋਕਰਾਜ ਦੀਆਂ ਜੜ੍ਹਾਂ ਬੇਹੱਦ ਮਜ਼ਬੂਤ ਹਨ ...
ਗਲਾਸੀ ਜੰਕਸ਼ਨ (ਭਾਗ 3)
ਮੈਂ ਮੌਕੇ ਦਾ ਫ਼ਾਇਦਾ ਉਠਾ ਕੇ ਪੁਛਿਆ, ''ਚਾਚਾ ਜੀਤੂ ! ਆਖ਼ਰ ਦੁੱਖ ਕਿਹੜੇ ਨੇ, ਜਿਨ੍ਹਾਂ ਦਾ ਜ਼ਹਿਰ ਗਲਾਸਾਂ ਵਿਚ ਘੋਲ-ਘੋਲ ਕੇ ਪੀ ਜਾਨਾ ਏਂ? ਇਹ ਹੰਝੂ ਤੇਰੀ ਕਿਹੜੀ ...
ਗਲਾਸੀ ਜੰਕਸ਼ਨ (ਭਾਗ 2)
ਗਲਾਸੀ ਜੰਕਸ਼ਨ ਵਿਚ ਵੜ ਕੇ ਇੰਜ ਲੱਗਾ ਜਿਵੇਂ ਯੂਰਪ 'ਚੋਂ ਨਿਕਲ ਕੇ ਪੰਜਾਬ ਵਿਚ ਵੜ ਗਿਆ ਹਾਂ। ਜਿਸ ਵਿਚ ਬਹੁਤ ਸਾਰਾ ਜਲੰਧਰ, ਥੋੜਾ ਜਿਹਾ ਅੰਬਰਸਰ, ਵਿਰਲਾ-ਵਿਰਲਾ ...
ਗਲਾਸੀ ਜੰਕਸ਼ਨ (ਭਾਗ 1)
ਵੱਖੋ ਵੱਖ ਪਾਸਿਆਂ ਤੋਂ ਆਉਣ ਵਾਲੇ ਲੋਕ ਮੁਖ਼ਤਲਿਫ਼ ਦਿਸ਼ਾਵਾਂ ਨੂੰ ਜਾਣ ਲਈ ਦੋ ਘੜੀਆਂ ਵਾਸਤੇ ਇਕ ਜੰਕਸ਼ਨ 'ਤੇ ਇਕੱਠੇ ਹੁੰਦੇ ਹਨ। ਇਨ੍ਹਾਂ ਮੁਸਾਫ਼ਰਾਂ ਦੀ ਮੰਜ਼ਲ ਤਾਂ ...
ਹੁਣ 'ਸਮਾਰਟ' ਦੇ ਨਾਂ ਤੇ ਲੁੱਟੇ ਜਾਂਦੇ ਲੋਕ
ਇ ਹ ਗੱਲ ਸੱਚ ਹੈ ਕਿ ਜ਼ਮਾਨਾ ਬੜੀ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ। ਵਿਗਿਆਨ ਅਤੇ ਤਕਨੀਕ ਨੇ ਸੱਭ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਰੇਡੀਉ, ਟੈਲੀਵਿਜ਼ਨ, ਰੰਗੀਨ ...
ਕੀ ਚੀਨ ਭਰੋਸੇਮੰਦ ਦੋਸਤ ਸਾਬਤ ਹੋਵੇਗਾ?
ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ਵਿਚ ਹੋਈ ਚੀਨ ਯਾਤਰਾ ਤੋਂ ਬਾਅਦ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਜਿਵੇਂ ਚੀਨ ਅਤੇ ਭਾਰਤ ਦੇ ਰਿਸ਼ਤੇ ਬਹੁਤ...
ਇਹ ਕੈਸੇ ਕਾਰੇ ਕਰਦੀ ਦੁਨੀਆਂ (ਭਾਗ 3)
ਉਸ ਆਖਿਆ ''ਮੈਂ ਹੁਣ ਕਾਲੀ ਸਹੇਲੀ ਕੋਲੋਂ ਸਿਖਿਆ ਤੇ ਅਭਿਆਸ ਦਾ ਪੂਰਨ ਉਪਯੋਗ ਕਰ ਕੇ ਕਲਾਵੰਤੀ ਹੋ ਗਈ ਆਂ।'' ਹੈਜ਼ਾ ਕਿਸੇ ਵੀ ਚੀਜ਼ ਦਾ ਹੋ ਜਾਵੇ, ਬੰਦੇ ਦੀ ...
ਇਹ ਕੈਸੇ ਕਾਰੇ ਕਰਦੀ ਦੁਨੀਆਂ (ਭਾਗ 2)
ਫ਼ਰਜ਼ੰਦ ਅਲੀ ਦਾ ਅਜੇ ਪਹਿਲਾਂ ਫੱਟ ਨਹੀਂ ਸੀ ਭਰਿਆ ਕਿ ਦੂਜੀ ਭੈਣ ਦਾ ਸ਼ਰੀਕਾ ਜਾਗਿਆ। ਉਸ ਨੂੰ ਪੁਰਾਣੀ ਖੁੰਦਕ ਸੀ ਕਿ ਮੇਰੀ ਵੱਡੀ ਭੈਣ ਨੇ ਪਿੰਡ ਵਿਚ ਬੱਲੇ ਬੱਲੇ ਕਰਵਾ...
ਇਹ ਕੈਸੇ ਕਾਰੇ ਕਰਦੀ ਦੁਨੀਆਂ (ਭਾਗ 1)
ਇਹ ਜ਼ੁਲਮ ਤੇ ਹੁੰਦਾ ਸੁਣਿਆ ਸੀ ਕਿ ਰੱਬ ਨਾਲ ਮੱਥਾ ਲਾਉਣ ਵਾਲੇ ਕਈ ਲੋਕੀ ਦੋ ਡੰਗ ਦੀ ਰੋਟੀ ਲਈ ਨਿੱਕੇ ਨਿੱਕੇ ਬਾਲਾਂ ਦੇ ਲਿੰਗ, ਪੈਰ ਭੰਨ੍ਹ ...