ਵਿਸ਼ੇਸ਼ ਲੇਖ
ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਸਾਰਿਆ ਤੋਂ ਕਿਤੇ ਵਿਸ਼ੇਸ਼ ਪ੍ਰਮੁੱਖ ਹਨ ਕਿਉਂਕਿ ਉਹ ਉਨ੍ਹਾਂ ਲੋਕਾਂ ਵਿਚ ਸੂਰਬੀਰਤਾ ਭਰ ਰਹੇ ਸਨ, ਜੋ ਸਦੀਆਂ ਤੋਂ ਲਿਤਾੜੇ ਹੋਏ ਸਨ।
ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਈ ਫੱਟੀ
ਫੱਟੀ ਦਾ ਨਾਂ ਸੁਣਦੇ ਤੇ ਲੈਂਦਿਆਂ ਹੀ ਛੋਟੇ ਹੁੰਦਿਆਂ ਦੀਆਂ ਉਹ ਯਾਦਾਂ ਆਪ ਮੁਹਾਰੇ ਦਿਮਾਗ਼ ਵਿਚ ਆ ਵੜਦੀਆਂ ਹਨ
ਚੰਨ-ਤਾਰਿਆਂ ’ਤੇ ਪੁੱਜੀਆਂ ਕੁੜੀਆਂ ਪਰ ਸਮਾਜ ’ਚ ਨਹੀਂ ਮਿਲਿਆ ਸਮਾਨਤਾ ਦਾ ਹੱਕ!
ਕੁੜੀਆਂ ਨਾਲ ਭਾਰੀ ਵਿਤਕਰੇਬਾਜੀ ਕਰਕੇ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ, ਜੋ ਬੇਹੱਦ ਮਾੜੀ ਗੱਲ ਹੀ ਨਹੀਂ ਬਲਕਿ ਗੰਭੀਰ ਚਿੰਤਾ ਦਾ ਵਿਸ਼ਾ ਵੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਧੱੜਕ ਜਥੇਦਾਰ ਅਕਾਲੀ ਫੂਲਾ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਧੜਕ ਜਥੇਦਾਰ ਅਕਾਲੀ ਫੂਲਾ ਸਿੰਘ
ਜਾਣੋ, ਕਿਉਂ ਅਤੇ ਕਦੋਂ ਹੋਈ ਮਹਿਲਾ ਦਿਵਸ ਦੀ ਸ਼ੁਰੂਆਤ
ਔਰਤਾਂ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ ਕੌਮਾਂਤਰੀ ਮਹਿਲਾ ਦਿਵਸ
ਮਹਿਲਾ ਦਿਵਸ 'ਤੇ ਵਿਸ਼ੇਸ਼ : ਸਿੱਖ ਰਾਜ ਲਈ ਜੂਝਣ ਵਾਲੀ ਮਹਾਰਾਣੀ ਜਿੰਦ ਕੌਰ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ 'ਤੇ ਮਹਾਰਾਣੀ ਜਿੰਦਾਂ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ
ਕੌਮਾਂਤਰੀ ਮਹਿਲਾ ਦਿਵਸ ਮੌਕੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਸਲਾਮ
ਸਿੱਖ ਇਤਿਹਾਸ ਵਿਚ ਬੀਬੀਆਂ ਦਾ ਲੜਨ, ਇਨਕਲਾਬੀ ਤਬਦੀਲੀ ਲਿਆਉਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈ।
‘ਪੰਜਾਬ ’ਚ ਇਸ ਵੇਲੇ ਸੱਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ’
ਪੰਜਾਬ ’ਚ ਲੱਖਾਂ ਪੜ੍ਹੇ-ਲਿਖੇ ਨੌਜਵਾਨ ਲੜਕੇ/ਲੜਕੀਆਂ ਬੇਰੁਜ਼ਗਾਰੀ ਦਾ ਸੰਤਾਪ ਅਪਣੇ ਪਿੰਡੇ ’ਤੇ ਹੰਢਾਅ ਰਹੇ ਹਨ।
ਸਭਿਆਚਾਰ ਤੇ ਵਿਰਸਾ : ਕਿਧਰ ਗੁਆਚ ਗਈ ਪਿੰਡ ਦੀ ਚੌਪਾਲ ?
ਕੋਈ ਸਮਾਂ ਸੀ ਜਦੋਂ ਲੋਕ ਪਿੰਡ ਦੀ ਚੌਪਾਲ ਵਿਖੇ ਇਕੱਠੇ ਹੋ ਕੇ ਦੇਸ਼-ਦੁਨੀਆਂ ਦੀਆਂ ਗੱਲਾਂ ਕਰਦੇ ਸਨ।
ਮਾਤ ਭਾਸ਼ਾ ਪ੍ਰਤੀ ਗੌਰਵ ਜ਼ਰੀਏ ਬਹੁ-ਭਾਸ਼ਾਈ ਸਭਿਆਚਾਰ ਦੀ ਸਿਰਜਣਾ ਸਮੇਂ ਦੀ ਮੁੱਖ ਜ਼ਰੂਰਤ
ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼...