ਵਿਸ਼ੇਸ਼ ਲੇਖ
1984 : ਖ਼ੌਫਨਾਕ ਮੰਜ਼ਰ ਨੂੰ ਚੇਤੇ ਕਰ ਧੁਰ ਅੰਦਰ ਤਕ ਰੂਹ ਕੰਬ ਉਠਦੀ ਹੈ
'84 ਦੌਰਾਨ ਬਲੇ ਸਿਵਿਆਂ ਦੇ ਧੂੰਏਂ 'ਚ ਅਜੇ ਤਕ ਅਲੋਪ ਨੇ ਸੈਂਕੜੇ ਸਿੱਖਾਂ ਦੇ ਸਿਰਨਾਵੇਂ
31 ਅਕਤੂਬਰ ਤੋਂ 3 ਨਵੰਬਰ 1984 ਕਿਵੇਂ ਲੰਘਾਏ ਉਹ ਕਹਿਰਾਂ ਵਾਲੇ ਦਿਨ?
34 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਸੱਜਣ ਕੁਮਾਰ ਨਾਂ ਦੇ ਦਰਿੰਦੇ ਨੂੰ ਉਸ ਦੇ ਜ਼ੁਲਮਾਂ ਲਈ ਸਜ਼ਾ ਸੁਣਾ ਦਿਤੀ ਗਈ ਹੈ।
ਗੁਰ ਰਾਮਦਾਸ ਰਾਖਹੁ ਸਰਣਾਈ, ਸ਼੍ਰੀ ਗੁਰੂ ਰਾਮਦਾਸ ਜੀ
ਭਾਈ ਜੇਠਾ ਜੀ ਅਜੇ ਬਚਪਨ ਦੀਆਂ ਦਹਿਲੀਜ਼ਾਂ ਤੇ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆਂ ਤੋਂ ਕੂਚ ਕਰ ਗਏ।
ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਮਾਂ-ਬੋਲੀ ਪੰਜਾਬੀ ਨੂੰ ਬਣਦਾ ਹੱਕ ਦਿਉ
ਇਸ ਸੂਬੇ ਵਿਚ ਰਹਿ ਰਹੇ ਪੰਜਾਬੀਆਂ ਨੂੰ ਸਰਕਾਰ ਵਲੋਂ ਸਬਜ਼ਬਾਗ ਤਾਂ ਵਿਖਾਏ ਜਾਂਦੇ ਹਨ
ਸੱਭ ਦੀ ਸੁਣੀ ਗਈ ਪਰ ਪੰਜਾਬੀ ਸੂਬਿਆ ਤੇਰੀ ਕਿਸੇ ਨਾ ਸੁਣੀ
ਕਿਉਂਕਿ ਪੰਜਾਬ ਦੇ ਹਾਕਮ ਬਣੇ ਤੇਰੇ ਪੁੱਤਰਾਂ ਨੂੰ ਸਿੱਖ, ਸਿੱਖੀ, ਪੰਜਾਬ, ਪੰਜਾਬੀ, ਰਾਜਧਾਨੀ, ਪਾਣੀ - ਸੱਭ ਭੁੱਲ ਗਏ!
'84 ਸਿੱਖ ਕਤਲੇਆਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ
ਜਿਹੜੇ ਦੋਸ਼ੀ ਸਨ, ਉਨ੍ਹਾਂ ਨੂੰ ਤਰੱਕੀਆਂ ਮਿਲੀਆਂ ਤੇ ਆਰਾਮ ਨਾਲ ਜੀਉਂਦੇ ਰਹੇ ਪਰ ਮੇਰੇ ਵਰਗਿਆਂ ਨੂੰ ਅਦਾਲਤਾਂ ਦੇ ਚੱਕਰ ਕਟਦੇ ਰਹਿਣਾ ਪਿਆ
ਜਨਮ ਦਿਹਾੜੇ 'ਤੇ ਵਿਸ਼ੇਸ਼ : ਖਾਲਸੇ ਦੀ ਮਾਤਾ, ਮਾਤਾ ਸਾਹਿਬ ਕੌਰ
ਮਾਤਾ ਜੀ ਨੇ ਕੁੱਲ ਸੰਸਾਰਿਕ ਯਾਤਰਾ ਲਗਭਗ 50 ਸਾਲ ਭੋਗੀ
ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਇੰਝ ਕੀਤਾ ਸੀ ਇੰਦਰਾ ਗਾਂਧੀ ਦਾ ਅੰਤ
ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਦੀ ਜੋੜੀ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਲੜੀ ਵਿਚ ਪਰੋਈ ਗਈ ਹੈ।
1984 ਕਤਲੇਆਮ- ਅਜਿਹਾ ਕਾਲਾ ਵਰਕਾ, ਜਿਸ ਨੇ ਮਾਨਵਤਾ ਦੇ ਮੱਥੇ 'ਤੇ ਕਾਲਖ ਮਲ ਦਿੱਤੀ
ਸਿੱਖਾਂ ਦੇ ਮਨਾਂ ਵਿਚ ਅੱਜ ਵੀ ਅੱਲੇ ਹਨ '84 ਦੇ ਜ਼ਖ਼ਮ
‘ਸਿੱਖਾਂ ਦੇ ਕਾਲਜੇ ਨੂੰ ਝੰਜੋੜ ਦਿੰਦਾ ਹੈ 1984 ਦਾ ਦਰਦ’’
ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ