ਵਿਚਾਰ
ਪਹਿਲੀ ਦਸੰਬਰ, 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਦਾ ਜਨਮ ਹੋਇਆ ਸੀ
ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨੇ, ਪੰਜਾਬ ਦੇ ਕੋਨੇ-ਕੋਨੇ ਤੋਂ ਚੰਡੀਗੜ੍ਹ ਆ ਕੇ, ਸਰਕਾਰੀ ਅਤੇ ਪੁਜਾਰੀ ਜ਼ੁਲਮ ਅਤੇ ਧੱਕੇ ਵਿਰੁਧ ਚੰਡੀਗੜ੍ਹ ...
ਵਿਸ਼ਵ ਏਡਜ਼ ਦਿਵਸ 1 ਦਸੰਬਰ, ਹਰ ਕਿਸੇ ਲਈ ਅਹਿਮ ਹਨ ਇਹ ਜਾਣਕਾਰੀਆਂ
ਮੈਡੀਕਲ ਵਿਗਿਆਨ ਕੋਲ ਇਸ ਰੋਗ ਦਾ ਹਾਲੇ ਤੱਕ ਕੋਈ ਇਲਾਜ ਨਹੀਂ, ਅਤੇ ਇਸੇ ਕਰਕੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਪਰਹੇਜ਼ ਹੀ ਇਲਾਜ ਹੈ।
ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਤਨਖਾਹ ਲਗਾਉਣ ਸਮੇਂ ਜਥੇਦਾਰ ਨੇ ਕੀਤੀ ਵੱਡੀ ‘ਸਿਧਾਂਤਕ ਅਵੱਗਿਆ’: ਬੀਰ ਦਵਿੰਦਰ ਸਿੰਘ
ਕਿਹਾ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਉਕਤ ਘੋਸ਼ਣਾ, ਪ੍ਰਗਟ ਤੌਰ ’ਤੇ ਵਿਰੋਧਾਭਾਸ ਤੇ ਅਸਪਸ਼ਟ ਹੈ।
ਭਾਰਤ ਨੂੰ ਹੋਰ ਜੇਲ੍ਹਾਂ ਬਣਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ-- ਰਾਸ਼ਟਰਪਤੀ ਮੁਰਮੂ ਦਾ ਠੀਕ ਸੁਝਾਅ
ਅੱਜ ਦੇ ਦਿਨ ਅਦਾਲਤਾਂ ਵਿਚ 9.5 ਕਰੋੜ ਕੇਸ, ਫ਼ੈਸਲੇ ਦੀ ਇੰਤਜ਼ਾਰ ਵਿਚ ਲਟਕ ਰਹੇ ਹਨ ਅਤੇ ਲੋਕ ਤਰੀਕਾਂ ਭੁਗਤ ਭੁਗਤ ਕੇ ਬੁੱਢੇ ਹੋਈ ਜਾ ਰਹੇ ਹਨ।
ਸਰਕਾਰ ਦੀ ਰਣਨੀਤੀ ਅਮਰੀਕੀ ਕੰਪਨੀਆਂ ਦੇ ਕਾਰਖ਼ਾਨੇ ਭਾਰਤ ਵਿਚ ਲਿਆਉਣ ਦੀ ਪਰ ਫ਼ਾਇਦਾ ਕੇਵਲ ਅਮੀਰਾਂ ਨੂੰ ......
ਅੱਜ ਚਿੰਤਾ ਇਸ ਗੱਲ ਦੀ ਹੈ ਕਿ ਪਹਿਲਾਂ ਵਾਂਗ ਕੀ ਭਾਰਤ ਮੁੜ ਕੇ ਤਾਂ ਇਹ ਮੌਕਾ ਗੁਆ ਨਹੀਂ ਦੇਵੇਗਾ?
ਜੱਗ ਜਣਨੀ: ਕੁੱਝ ਮੈਂ ਵੇਖੀਆਂ ਔਰਤਾਂ ਜੋ, ਹੁੰਦੀਆਂ ਨੇ ਬਹੁਤ ਮਹਾਨ
ਜੱਗ ਜਣਨੀ ਦੇ ਰੁਤਬੇ ਦਾ, ਰਖਦੀਆਂ ਨੇ ਉਹ ਮਾਣ।
ਅੰਗਰੇਜ਼ਾਂ ਕੋਲੋਂ ਕਿਸ ਕਿਸ ਨੇ ਮਾਫ਼ੀ ਮੰਗੀ?, ਘੱਟੋ-ਘੱਟ ਪੰਜਾਬ ਦੇ ਕਿਸੇ ਲੀਡਰ ਨੇ ਤਾਂ ਨਹੀਂ ਮੰਗੀ...
ਰਾਹੁਲ ਗਾਂਧੀ ਵਲੋਂ ਛੇੜੀ ਬਹਿਸ ਵਿਚ ਕਿਸੇ ਸਿਆਸਤਦਾਨ ਨੇ ਇਕ-ਦੋ ਹੋਰ ਆਜ਼ਾਦੀ ਸੰਗਰਾਮੀਆਂ ਦੇ ਨਾਂ ਵੀ ਲੈ ਦਿਤੇ ਕਿ ਉਨ੍ਹਾਂ ਨੇ ਵੀ ਅੰਗਰੇਜ਼ ਤੋਂ ਮਾਫ਼ੀ ਮੰਗੀ ਸੀ।
ਬਹੁਤ ਵੱਡੀਆਂ ਅਤੇ ਬਹੁਤ ਛੋਟੀਆਂ ਸੰਖਿਆਵਾਂ ਦੀ ਵਰਤੋਂ
ਬਹੁਤ ਵੱਡੀਆਂ ਸੰਖਿਆਵਾਂ ਨੂੰ ਪੜ੍ਹਨ, ਸਮਝਣ ਅਤੇ ਤੁਲਨਾ ਕਰਨ ਅਤੇ ਉਨ੍ਹਾਂ ਤੇ ਕਿਰਿਆਵਾਂ ਕਰਨ ਵਿਚ ਮੁਸ਼ਕਿਲ ਹੁੰਦੀ ਹੈ।
ਕਾਵਿ ਵਿਅੰਗ: ਰੰਗ ਬਦਲਦੇ
ਹੁਣ ਪੈਰ-ਪੈਰ ’ਤੇ ਰੰਗ ਬਦਲਦੇ, ਜ਼ਿੰਦਗੀ ਜਿਊਣ ਦੇ ਢੰਗ ਬਦਲ ਗਏ।
ਸ਼ਰਧਾ ਵਾਲਕਰ ਦੇ ਸਰੀਰ ਦੀ ਬੋਟੀ ਬੋਟੀ ਕਰਨ ਵਾਲੇ ਹੈਵਾਨ ਸਮਾਜ ਦੇ ਅਤਾਬ ਦਾ ਸ਼ਿਕਾਰ ਕਿਉਂ ਨਹੀਂ ਬਣਦੇ?
ਪਤਾ ਨਹੀਂ ਸ਼ਰਧਾ ਵਲੋਂ ਮਾਰਕੁਟ ਸਹਿਣ ਕਰਨ ਦਾ ਕਾਰਨ ਕੀ ਸੀ? ਉਹ ਕਿਉਂ ਇਸ ਮਾਰਕੁਟ ਨੂੰ ਸਹਿ ਕੇ ਵੀ ਉਸ ਨਾਲ ਟਿਕੇ ਰਹਿਣ ਲਈ ਮਜਬੂਰ ਸੀ?