ਵਿਚਾਰ
ਨਵਾਂ ਰਾਸ਼ਟਰਪਤੀ ਚੁਣਨ ਦੀ ਲੜਾਈ ਸਿਖਰਾਂ 'ਤੇ ਅਤੇ ਰਾਹੁਲ ਗਾਂਧੀ ਲਈ ਨਿਜੀ ਕਾਰਨਾਂ ਕਰ ਕੇ....
ਕਾਂਗਰਸ ਦੀ ਕਪਤਾਨੀ ਅਜਿਹੇ ਮਾਂ ਪੁੱਤ ਦੀ ਜੋੜੀ ਦੇ ਹੱਥਾਂ ਵਿਚ ਹੈ ਜੋ ਕੇਵਲ ਅਪਣੇ ਬਾਰੇ ਸੋਚ ਸਕਣ ਦੀ ਬੀਮਾਰੀ ਦੇ ਮਰੀਜ਼ ਬਣ ਚੁਕੇ ਹਨ।
ਅਗਲੇ ਸਾਲ ਭਾਰਤ, ਚੀਨ ਨੂੰ ਪਿੱਛੇ ਛੱਡ ਕੇ ਦੁਨੀਆਂ ਦੀ ਸੱਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਬਣ ਜਾਏਗਾ!
ਅੱਜ ਵਧਦੀ ਆਬਾਦੀ ਨੂੰ ਲੈ ਕੇ ਦੁਨੀਆਂ ਵਿਚ ਕੋਈ ਘਬਰਾਹਟ ਨਹੀਂ ਕਿਉਂਕਿ ਹੁਣ ਵੱਡੀ ਆਬਾਦੀ ਨੂੰ ਸੰਭਾਲਣ ਦੇ ਰਸਤੇ ਤਲਾਸ਼ੇ ਜਾ ਰਹੇ ਹਨ।
ਕਾਵਿ ਵਿਅੰਗ :ਲਾਰੇ ਲੱਪੇ!
ਕਿਉਂ ਰਿਹੈਂ ਤੂੰ ਟਾਲ ਵੇ ਸੱਜਣਾ, ਲਾਰੇ ਲਪਿਆਂ ਨਾਲ ਵੇ ਸੱਜਣਾ |
ਸ੍ਰੀਲੰਕਾ ਸਰਕਾਰ ਵਲੋਂ ਅਪਣੇ ਗ਼ਰੀਬ ਲੋਕਾਂ ਦੀ ਅਣਦੇਖੀ ਤੋਂ ਸਬਕ ਸਿਖਣ ਦੀ ਲੋੜ
ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ਤੋਂ ਜੋ ਤਸਵੀਰਾਂ ਆ ਰਹੀਆਂ ਹਨ, ਉਹ ਦਰਸਾਉਂਦੀਆਂ ਹਨ ਕਿ ਹਾਲਾਤ ਏਨੇ ਜ਼ਿਆਦਾ ਵਿਗੜ ਕਿਉਂ ਗਏ ਸਨ।
ਤੋਤਾ
ਪਿੰਜਰੇ ਵਿਚ ਬੰਦ ਕਰਿਆ ਤੋਤਾ, ਕਿਸ ਜ਼ਾਲਮ ਨੇ ਫੜਿਆ ਤੋਤਾ |
ਪਾਣੀ ਹੈ ਸਾਡੀ ਜ਼ਿੰਦਗੀ ਦਾ ਹਾਣੀ, ਸਮਾਂ ਰਹਿੰਦੇ ਸਾਂਭ ਲਉ ਨਹੀ ਤਾਂ ਸਮਝੋ ਉਲਝੀ ਪਈ ਏ ਤਾਣੀ
ਪਾਣੀ ਦੁਨੀਆਂ 'ਚ ਅਨਮੋਲ ਦਾਤ ਦਾ ਕੁਦਰਤੀ ਖਜ਼ਾਨਾ ਹੈ | ਜੀਵਨ ਦੀ ਹੋਂਦ ਪਾਣੀ ਤੋਂ ਬਿਨਾਂ ਬਿਲਕੁਲ ਅਸੰਭਵ ਹੈ |
ਪੰਜਾਬੀ ਬੋਲੀ
ਪੁਤਰਾਂ ਤੇਰੀ ਚਾਦਰ ਲਾਹੀ, ਹੋਰ ਕਿਸੇ ਦਾ ਦੋਸ਼ ਨਾ ਮਾਈ..
ਖ਼ਾਲਸਾ ਰਾਜ ਦਾ ਮਹਾਨ ਸਿਰਜਣਹਾਰਾ ਮਹਾਰਾਜਾ ਰਣਜੀਤ ਸਿੰਘ
ਬੁਲੰਦ ਹੌਸਲੇ ਦੇ ਮਾਲਕ ਇਸ ਸ਼ੇਰ ਨੇ ਯੁੱਧਕਲਾ, ਤਲਵਾਰਬਾਜ਼ੀ ਤੇ ਘੋੜ ਸਵਾਰੀ 'ਚ ਬਹੁਤ ਛੋਟੀ ਉਮਰ 'ਚ ਹੀ ਅਸਾਧਾਰਣ ਨਿਪੁੰਨਤਾ ਹਾਸਲ ਕਰ ਲਈ ਸੀ |
ਚਲੋ ਖ਼ਤਮ ਕਰੀਏ ‘ਪੰਜਾਬੀ ਅਕਾਲੀ ਦਲ’ ਦੇ ਗਿਲੇ ਸ਼ਿਕਵੇ!
ਇਕ ਗੱਲ ਉਹ ਤੇ ਉਨ੍ਹਾਂ ਦੇ ‘ਜਥੇਦਾਰ’ ਮੇਰੀ ਮੰਨ ਲੈਣ, ਬਾਕੀ ਸਾਰੀਆਂ ਮੈਂ ਉਨ੍ਹਾਂ ਦੀਆਂ ਮੰਨ ਲਵਾਂਗਾ
ਵਿਸ਼ੇਸ਼ ਲੇਖ : ਬਦਲ ਵੀ ਸਕਦਾ ਹੈ ਪੰਜਾਬ
ਅੱਜ ਸੜਕਾਂ ਉੱਤੇ ਬੇਰੁਜ਼ਗਾਰਾਂ ਦੇ ਗੁੱਸੇ ਦਾ ਵਿਸਫੋਟ ਪੁਰਾਣੀਆਂ ਸਰਕਾਰਾਂ ਦੇ ਕੀਤੇ ਭਿ੍ਸ਼ਟਾਚਾਰ ਕਾਰਨ ਹੈ |