ਵਿਚਾਰ
ਪੁਤਿਨ ਵਲ ਵੇਖ ਕੇ ਲਗਦਾ ਹੈ ਕਿ ਅੱਜ ਵੀ ਇਨਸਾਨ ਇਕ ਖ਼ੂੰਖ਼ਾਰ ਜਾਨਵਰ ਹੀ ਹੈ
ਸੰਯੁਕਤ ਰਾਸ਼ਟਰ ਤੇ ਸਾਰੇ ਦੇਸ਼ਾਂ ਦੀ ਪੁਤਿਨ ਸਾਹਮਣੇ ਹਾਰ ਹੀ ਨਹੀਂ ਹੋਈ ਸਗੋਂ ਪੁਤਿਨ ਸਾਹਮਣੇ ਪੂਰੇ ਰੂਸ ਦੀ ਹਾਰ ਹੋਈ ਹੈ।
ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ, ਦੁਹਾਂ ਨੂੰ ਜ਼ਿੰਦਾ ਰੱਖਣ ਦੇ ਹਮਾਇਤੀ ਹਨ
ਬਸ਼ਰਤੇ ਕਿ ਇਹ ਦੋਵੇਂ ਪਾਰਟੀਆਂ ‘ਅੰਦੋਲਨ’ ਦੇ ਰੂਪ ’ਚ ਕਾਇਮ ਰਹਿਣਾ ਚਾਹੁਣ, ਨਾ ਕਿ ਪ੍ਰਾਈਵੇਟ ਲਿਮਿਟਿਡ ਕੰਪਨੀਆਂ ਵਜੋਂ
ਪਟਿਆਲਾ : ਕਿਸੇ ਦੂਰ ਬੈਠੀ ਸ਼ਕਤੀ ਦੇ ਜਾਲ ਵਿਚ ਦੋਵੇਂ ਧਿਰਾਂ ਫੱਸ ਗਈਆਂ...
ਇਹ ਤਲਵਾਰਾਂ ਵਾਲੇ ਨੌਜਵਾਨ ਕੀ ਅਸਲ 'ਚ ਗੁਰਪਤਵੰਤ ਪੰਨੂ ਦੀ ਰਾਖੀ ਕਰਨ ਵਾਸਤੇ ਸੜਕਾਂ ਤੇ ਆਏ ਸਨ ਜਾਂ ਫਿਰ ਤੋਂ ਦੂਰੋਂ ਸ਼ਿਸ਼ਕਾਰ ਰਹੀਆਂ ਏਜੰਸੀਆਂ ਦੇ ਵਿਛਾਏ ਜਾਲ 'ਚ..
ਦੋ-ਦੋ ਕਰੋੜ ਦੀਆਂ ਗੱਡੀਆਂ ’ਚ ਘੁੰਮਣ ਵਾਲੇ ਚੰਨੀ ਨੇ ਆਮ ਆਦਮੀ ਹੋਣ ਦਾ ਡਰਾਮਾ ਕੀਤਾ : ਡਾ. ਚਰਨਜੀਤ ਸਿੰਘ
ਕਿਹਾ- ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ’ਚ ਫੈਲੇਗੀ ‘ਆਪ’, 2024 ’ਚ ਅਰਵਿੰਦ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ
ਕਾਂਗਰਸ ਨੂੰ ਕਾਂਗਰਸੀ ਹੀ ਮਜ਼ਬੂਤ ਪਾਰਟੀ ਨਹੀਂ ਬਣਨ ਦੇਣਗੇ, ਵਿਚਾਰਾ ਪ੍ਰਸ਼ਾਂਤ ਕਿਸ਼ੋਰ ਕੀ ਕਰੇ?
ਘਬਰਾਹਟ ਸਿਰਫ਼ ਲੋਕਤੰਤਰ ਦੇ ਪ੍ਰੇਮੀਆਂ ਨੂੰ ਹੈ ਜੋ ਜਾਣਦੇ ਹਨ ਕਿ ਦੇਸ਼ ਵਿਚ ਕਿਸੇ ਹੋਰ ਪਾਰਟੀ ਨੂੰ ਕਾਂਗਰਸ ਦੀ ਥਾਂ ਲੈਣ ਵਿਚ ਅਜੇ ਬਹੁਤ ਸਮਾਂ ਲੱਗੇਗਾ |
ਸੰਪਾਦਕੀ: ਕੀ ਭਾਰਤ ਵਿਚ ਧਰਮ ਨਿਰਪੱਖਤਾ ਡਾਢੇ ਦਬਾਅ ਹੇਠ ਹੈ?
ਸੱਭ ਤੋਂ ਗ਼ਰੀਬ ਤੇ ਭੁੱਖੇ ਸਾਡੇ ਸੱਤਾਧਾਰੀ ਹਨ ਜੋ ਅਪਣੀ ਕੁਰਸੀ ਨਾਲ ਚਿੰਬੜੇ ਰਹਿਣ ਵਾਸਤੇ ਧਰਮ, ਜਾਤ ਨੂੰ ਅਪਣੀ ਢਾਲ ਬਣਾ ਲੈਂਦੇ ਹਨ।
ਕੇਜਰੀਵਾਲ ਅਧੀਨ ਚਲਣ ਵਾਲੀ ਪੰਜਾਬ ਸਰਕਾਰ, ਇਕ ਨਵਾਂ ਤਜਰਬਾ ਹੈ ਜੋ ਹੋਣਾ ਹੀ ਹੋਣਾ ਸੀ ਕਿਉਂਕਿ..
ਪੰਜਾਬ ਦੇ ਰਵਾਇਤੀ ਲੀਡਰ 'ਲੋਟੂ ਟੋਲਾ' ਕਰ ਕੇ ਜਾਣੇ ਜਾਣ ਲੱਗ ਪਏ ਸਨ...
ਕਿਸਾਨ ਫਿਰ ਖ਼ੁਦਕੁਸ਼ੀਆਂ ਦੇ ਰਾਹ ਪਿਆ, ਕੀ ਕਿਸਾਨ ਦੀ ਇਹ ਹਾਲਤ ਬਾਕੀ ਦੇਸ਼ ਨੂੰ ਬਚਾ ਸਕੇਗੀ?
ਵੱਡੀ ਤ੍ਰਾਸਦੀ ਵਾਲੀ ਗੱਲ ਇਹ ਹੈ ਕਿ ਅੱਜ ਕਾਰਪੋਰੇਟ, ਨੌਕਰੀਪੇਸ਼ਾ ਤੇ ਵੱਡੇ ਆਰਥਕ ਮਾਹਰ ਵੀ ਕਿਸਾਨ ਤੋਂ ਦੂਰ ਹੋ ਚੁੱਕੇ ਹਨ |
ਸਾਰੇ ਪੰਜਾਬ-ਪ੍ਰਸਤ ਪੰਜਾਬੀ ਅਤੇ ਹਰਿਆਣਾ-ਪ੍ਰਸਤ ਹਰਿਆਣਵੀ ਨੇਤਾ
ਚੌਧਰੀ ਦੇਵੀ ਲਾਲ ਦੇ ਕਥਨਾਂ ’ਚੋਂ ਸੰਤੁਸ਼ਟ ਪੰਜਾਬ ਤੇ ਸੰਤੁਸ਼ਟ ਹਰਿਆਣਾ ਲੱਭ ਸਕਦੇ ਹਨ ਤਸਦਾ ਲਈ ਦੋ ‘ਭਾਈ-ਭਾਈ’ ਰਾਜ ਇਕੋ ਸਮੇਂ ਬਣਵਾ ਸਕਦੇ ਹਨ! (3)
ਪੰਜਾਬੀ ਸਭਿਆਚਾਰ ਦੀ ਅਮੀਰੀ ਦਾ ਸੱਭ ਕੁੱਝ, ਬਦਲਦੇ ਸਮੇਂ ਲਈ ਢੁਕਵਾਂ ਨਹੀਂ ਹੋ ਸਕਦਾ...
ਅੱਜ ਔਰਤਾਂ ਦੀ ਬਰਾਬਰੀ ਹੀ ਸਹੀ ਸੋਚ ਹੈ ਤੇ ਉਸ ਨੂੰ ਸਾਡੇ ਸਭਿਆਚਾਰ ਦੀ ਇਕ ਕਮਜ਼ੋਰ ਸੋਚ ਨਾਲ ਠੇਸ ਨਹੀਂ ਪਹੁੰਚਣੀ ਚਾਹੀਦੀ।