ਵਿਚਾਰ
Editorial: ਸੁਨੀਲ ਜਾਖੜ ਦੇ ਬੋਲਾਂ ਦਾ ਵਜ਼ਨ ਤੇ ਮਹੱਤਵ..
Editorial: ਪੰਜਾਬ ਵਿਚ ਇਕ ਵੀ ਸੀਟ ਨਾ ਜਿੱਤੇ ਜਾਣ ਦੀ ਨਾਕਾਮੀ ਸਵੀਕਾਰ ਕਰਦਿਆਂ ਉਨ੍ਹਾਂ ਨੇ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।
Poem: ਜੋਤਿ ਸਰੂਪੀ ਬਾਬਾ
ਕਲਯੁੱਗ ਅੰਦਰ ਆਇਆ ਬਾਬਾ, ਡੁੱਬਦਿਆਂ ਪਾਰ ਕਰਾਇਆ ਬਾਬਾ। ਜੋਤ ਸਰੂਪੀ ਇਕੋ ਰੱਬ ਹੈ ਭਾਈ, ਸੱਭ ਦੇ ਤਾਈਂ ਸੁਣਾਇਆ ਬਾਬਾ।
Editorial: ਬੁਲਡੋਜ਼ਰ ਅਨਿਆਂ ਖ਼ਿਲਾਫ਼ ਸੁਪਰੀਮ ਫ਼ਤਵਾ...
Editorial: ਸੁਪਰੀਮ ਕੋਰਟ ਨੂੰ ਸੰਵਿਧਾਨ ਦੀ ਧਾਰਾ 142 ਦੇ ਤਹਿਤ ਉਪਰੋਕਤ ਨਿਰਦੇਸ਼, ਰਾਜ ਸਰਕਾਰਾਂ ਦੀ ਬੇਰੁਖ਼ੀ ਕਾਰਨ ਜਾਰੀ ਕਰਨੇ ਪਏ ਹਨ।
Pome: ਕੌਣ ਬਣੇਗਾ ਸ਼ੇਰ?
ਟਿਕਟਾਂ ਲਈ ਟਪੂਸੀਆਂ ਮਾਰ ਲਈਆਂ,ਦਲ ਬਦਲਣ ਨੂੰ ਲਾਈ ਨਾ ਦੇਰ ਮੀਆਂ।
Editorial: ਕੇਂਦਰੀ ਯੋਜਨਾਵਾਂ : ਅੜੀ ਤਿਆਗਣੀ ਪੰਜਾਬ ਲਈ ਲਾਭਕਾਰੀ...
Editorial: ਜਮਹੂਰੀ ਪ੍ਰਬੰਧ ਵਿਚ ਸਿਆਸਤ ਦਾ ਖ਼ਾਸ ਮਹੱਤਵ ਹੈ।
Poem : ਪਰਾਲੀ
Poem : ਐਂਤਕੀ=ਪਰਾਲੀ ਨਹੀਂ ਜਲਾਉਣੀ, ਕਿਸਾਨ ਵੀਰੋਂ ਨਵੀਂ ਪਿਰਤ ਪਾਉਣੀ।
Editorial: ਦਹਿਸ਼ਤਗਰਦੀ, ਸ਼ਹੀਦ ਭਗਤ ਸਿੰਘ ਤੇ ਸ਼ਾਦਮਾਨ ਚੌਕ
Editorial: ‘‘ਇਸਲਾਮੀ ਸ਼ਰ੍ਹਾ ਦੇ ਤਹਿਤ ਕਿਸੇ ਵੀ ਵਿਅਕਤੀ ਦਾ ਬੁੱਤ ਜਨਤਕ ਥਾਂ ’ਤੇ ਨਹੀਂ ਸਥਾਪਿਤ ਕੀਤਾ ਜਾ ਸਕਦਾ।
Editorial: ਕ੍ਰਿਕਟ ਕੂਟਨੀਤੀ : ਇਕ ਹੋਰ ਨਾਕਾਮੀ...
ਜੇਕਰ ਚੈਂਪੀਅਨਜ਼ ਟਰਾਫ਼ੀ ਨੂੰ ਪਾਕਿਸਤਾਨ ਦੀ ਥਾਂ ਕਿਸੇ ਹੋਰ ਮੁਲਕ ਵਿਚ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਪਾਕਿਸਤਾਨੀ ਟੀਮ ਉਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਵੇਗੀ।
Nijji Diary De Panne: ’84 ਦੇ ਘਲੂਘਾਰੇ ਜਿਵੇਂ ਯੋਗ ਜਾਏ ਨੇ ਵੇਖੇ...
Nijji Diary De Panne: ਯੋਗ ਜਾਏ ਅੰਗਰੇਜ਼ੀ ਟ੍ਰਿਬਿਊਨ ਦਾ ਫ਼ੋਟੋਗਰਾਫ਼ਰ ਸੀ। ਉਸ ਨੇ ਜੂਨ ’84 ਵਿਚ ਦਰਬਾਰ ਸਾਹਿਬ ਦੀ ਬਰਬਾਦੀ ਦੀਆਂ ਤਸਵੀਰਾਂ ਵੀ ਸੱਭ ਤੋਂ..
Poem: ਤਨਖ਼ਾਹੀਏ ਦੇ ਸਿਪਾਹੀ
Poem: ਚਿਹਨ ਚਕਰ ਜਾਂ ਦੇਖ ਪਹਿਰਾਵਿਆਂ ਨੂੰ,