ਵਿਚਾਰ
Editorial: ਮੁਆਫ਼ੀ ਦੇ ਬਾਵਜੂਦ ਮਨੀਪੁਰ ਨੂੰ ਨਵੇਂ ਰਾਜਨੇਤਾ ਦੀ ਲੋੜ...
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਵਰ੍ਹੇ ਦੌਰਾਨ ਜੋ ਕੁਝ ਵੀ ਵਾਪਰਿਆ, ਉਸ ਲਈ ਉਹ ਖ਼ੁਦ ਨੂੰ ਕਸੂਰਵਾਰ ਮੰਨਦੇ ਹਨ।
Poem: ਮਸਲਾ ਵੱਡਾ ਏ
ਮਸਲਾ ਵੱਡਾ ਏ ਪਰ ਲੈਂਦਾ ਸਾਰ ਕੋਈ ਨਾ, ਹਾਅ ਦਾ ਨਾਹਰਾ ਭਰਦਾ ਵੀ ਅਖ਼ਬਾਰ ਕੋਈ ਨਾ।
Editorial: ਦੂਰਦਰਸ਼ਤਾ ਨਹੀਂ ਦਿਖਾ ਰਹੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਲੋਂ ਮੰਗਲਵਾਰ ਨੂੰ ਲਏ ਗਏ ਦੋ ਮੁੱਖ ਫ਼ੈਸਲੇ ਰਾਜਸੀ ਦੂਰਅੰਦੇਸ਼ੀ ਦੀ ਘਾਟ ਦਾ ਇਜ਼ਹਾਰ ਵੀ ਹਨ ਅਤੇ ਕਮਜ਼ੋਰ ਲੀਡਰਸ਼ਿਪ ਦਾ ਵੀ
Poem : ਨਵਾਂ ਸਾਲ
ਸਾਲ ਨਵਾਂ ਪਰ ਮਸਲੇ ਪੁਰਾਣੇ, ਅੱਗੇ ਕੀ ਬਣਨੈਂ ਰੱਬ ਹੀ ਜਾਣੇ। ਸੜਕਾਂ ’ਤੇ ਨੇ ਕਿਰਤੀ ਬੈਠੇ, ਹੱਕ ਮੰਗਦੇ ਨੇ ਭੁੱਖਣ ਭਾਣੇ।
Editorial: ਦਰਵੇਸ਼ ਸਿਆਸਤਦਾਨ ਦੇ ਨਾਂਅ ’ਤੇ ਆਡੰਬਰੀ ਰਾਜਨੀਤੀ...
ਡਾ. ਸਿੰਘ ਨੇ ਰਾਜਨੇਤਾ ਵਜੋਂ ਅਪਣੇ ਜੀਵਨ-ਕਾਲ ਦੌਰਾਨ ਜਨਤਕ ਤੇ ਨਿੱਜੀ ਜ਼ਿੰਦਗੀ ਦਰਮਿਆਨ ਫ਼ਾਸਲਾ ਨਿਰੰਤਰ ਬਰਕਰਾਰ ਰੱਖਿਆ ਸੀ।
New Year 2025: ਨਵਾਂ ਵਰ੍ਹਾ ਇਕ ਨਵੀਂ ਰੌਸ਼ਨੀ
ਵੀਹ ਸੌ ਚੌਵੀ ਨੇ ਹੁਣ ਅਪਣੀ ਵਾਗਡੋਰ ਵੀਹ ਸੌ ਪੰਝੀ ਨੂੰ ਸੌਂਪ ਦਿਤੀ ਹੈ ਪਰ ਇਸ ਬੀਤੇ ਦੀ ਝੋਲੀ ਬਹੁਤ ਸਾਰੇ ਖੱਟੇ ਮਿੱਠੇ ਤਜਰਬਿਆਂ ਨਾਲ ਭਰੀ ਹੋਈ ਹੈ।
ਝਾਂਜਰਾਂ ਪਾਉਣ ਨਾਲ ਔਰਤਾਂ ਦੀ ਇੱਛਾ ਸ਼ਕਤੀ ਹੁੰਦੀ ਹੈ ਮਜ਼ਬੂਤ
ਅੱਜ ਅਸੀਂ ਤੁਹਾਨੂੰ ਝਾਂਜਰਾਂ ਪਾਉਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ…:
End Of 2024: ਸਾਲ ਦਾ ਆਖ਼ਰੀ ਸੂਰਜ ਮਨ ਨੂੰ ਮੋਹੇਗਾ, ਨਵਾਂ ਸਾਲ 2025 ਉਮੀਦਾਂ ਨਾਲ ਹੋਵੇਗਾ ਭਰਿਆ
2024 ਦਾ ਆਖ਼ਰੀ ਸੂਰਜ ਨਾ ਸਿਰਫ਼ ਇੱਕ ਸਾਲ ਦਾ ਅੰਤ ਹੈ, ਸਗੋਂ ਉਮੀਦ ਅਤੇ ਨਵੀਂ ਊਰਜਾ ਵੀ ਹੈ
Editorial: ਹਵਾਈ ਹਾਦਸਿਆਂ ਤੋਂ ਉਪਜਿਆ ਖ਼ੌਫ਼...
ਅਜਿਹੇ ਆਲਮ ਵਿਚ ਸਰਕਾਰੀ ਰੈਗੂਲੇਟਰੀ ਏਜੰਸੀਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਹਵਾਬਾਜ਼ੀ ਕੰਪਨੀਆਂ ਨੂੰ ਵੱਧ ਜ਼ਿੰਮੇਵਾਰ ਤੇ ਵੱਧ ਜਵਾਬਦੇਹ ਬਣਾਉਣ
Poem: ਬੌਣੀ ਸੋਚ-ਬੁਰੇ ਬੋਲ!
Poem: ਵੱਡੀ ਪਦਵੀ ’ਤੇ ਬੌਣੀ ਸੋਚ ਵਾਲੇ ਹੋਣ ਜਦੋਂ,